ਪੜਚੋਲ ਕਰੋ

ਅਮਰੀਕੀ ਫੌਜ 'ਤੇ 22ਵਾਂ ਹਮਲਾ, 10 ਰਾਕੇਟ ਦਾਗੇ

ਇਰਾਕ ਦੀ ਰਾਜਧਾਨੀ ਬਗਦਾਦ ਦੇ ਉੱਤਰ 'ਚ ਤਾਜੀ ਏਅਰ ਬੇਸ 'ਤੇ ਬੁੱਧਵਾਰ ਨੂੰ ਰਾਕੇਟ ਹਮਲਾ ਹੋਇਆ। ਇਸ 'ਚ ਇੱਕ ਅਮਰੀਕਾ ਤੇ ਇੱਕ ਬ੍ਰਿਟੇਨ ਦੇ ਸਿਪਾਹੀ ਸਮੇਤ ਇੱਕ ਠੇਕੇਦਾਰ ਮਾਰਿਆ ਗਿਆ।

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਦੇ ਉੱਤਰ 'ਚ ਤਾਜੀ ਏਅਰ ਬੇਸ 'ਤੇ ਬੁੱਧਵਾਰ ਨੂੰ ਰਾਕੇਟ ਹਮਲਾ ਹੋਇਆ। ਇਸ 'ਚ ਇੱਕ ਅਮਰੀਕਾ ਤੇ ਇੱਕ ਬ੍ਰਿਟੇਨ ਦੇ ਸਿਪਾਹੀ ਸਮੇਤ ਇੱਕ ਠੇਕੇਦਾਰ ਮਾਰਿਆ ਗਿਆ। ਅਕਤੂਬਰ ਤੋਂ ਬਾਅਦ ਗੱਠਜੋੜ ਸੈਨਾ 'ਤੇ ਇਹ 22ਵਾਂ ਹਮਲਾ ਹੈ। ਅਮਰੀਕਾ ਨੇ ਦਾਅਵਾ ਕੀਤਾ ਕਿ ਹਮਲਾ ਬੇਸ 'ਤੇ ਸੈਨਿਕਾਂ 'ਤੇ ਕੀਤਾ ਗਿਆ ਸੀ।

ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਵਾਰ ਮਾਨੀਟਰ ਅਨੁਸਾਰ, ਬੇਸ 'ਤੇ ਰਾਕੇਟ ਹਮਲੇ ਤੋਂ ਇੱਕ ਘੰਟੇ ਬਾਅਦ, ਯੂਐਸ ਦੀ ਅਗਵਾਈ ਵਾਲੇ ਗੱਠਜੋੜ ਨੇ ਸੀਰੀਆ ਵਿੱਚ ਤਿੰਨ ਹਵਾਈ ਹਮਲੇ ਕੀਤੇ ਤੇ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟਿਆ। ਤਾਜਾ ਬੇਸ 'ਤੇ ਅਮਰੀਕਾ ਦੀ ਅਗਵਾਈ ਵਾਲੀ ਫੌਜ ਸਥਾਨਕ ਫੌਜ ਨੂੰ ਅੱਤਵਾਦੀਆਂ ਨਾਲ ਲੜਨ 'ਚ ਮਦਦ ਕਰਦੀ ਹੈ।

ਇਰਾਕ ਦੇ ਫੌਜੀ ਦਾਅਵੇ- 10 ਰਾਕੇਟ ਦਾਗੇ ਗਏ: ਇਰਾਕ ਦੀ ਫੌਜ ਨੇ ਦਾਅਵਾ ਕੀਤਾ ਕਿ ਟਰੱਕ ਤੋਂ 10 ਰਾਕੇਟ ਦਾਗੇ ਗਏ। ਹਾਲਾਂਕਿ, ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਹਾਲ ਹੀ ਵਿੱਚ ਵਾਸ਼ਿੰਗਟਨ ਨੇ ਅਜਿਹੇ ਹਮਲਿਆਂ ਵਿੱਚ ਕੰਮ ਕਰ ਰਹੇ ਹਸ਼ਦ ਅਲ ਸ਼ਬੀਆ ਦੇ ਫੌਜੀ ਨੈਟਵਰਕ ਬਾਰੇ ਖ਼ਦਸ਼ਾ ਜਤਾਇਆ ਸੀ। ਵਾਸ਼ਿੰਗਟਨ ਦੇ ਅਨੁਸਾਰ, ਇਸ ਨੈੱਟਵਰਕ ਨੂੰ ਇਰਾਨ ਤੋਂ ਅਜਿਹੇ ਹਮਲੇ ਕਰਨ ਵਿੱਚ ਮਦਦ ਮਿਲ ਰਹੀ ਹੈ।

ਟਾਪ ਹੈਡਲਾਈਨ

Mohanjit Singh Shero ਦੀ ਵਿਗੜੀ ਤਬੀਅਤ !  ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੀਤਾ ਰੈਫਰ

Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 

PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ

Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ

Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Barnala ਦੇ ਪਿੰਡ ਕਾਲੇਕੇ 'ਚ ਵਾਪਰਿਆ ਦਰਦਨਾਕ ਹਾਦਸਾ , 30 ਸਾਲਾ ਨੌਜਵਾਨ ਦੀ ਟੋਬੇ 'ਚ ਡੁੱਬਣ ਨਾਲ ਮੌਤ
Health News : ਪੌੜੀਆਂ ਚੜ੍ਹਦੇ ਹੀ ਫੁੱਲਣ ਲੱਗਦੀ ਹੈ ਸਾਹ, ਫਿਟਨੈੱਸ ਦੀ ਕਮੀ ਜਾਂ ਕੋਈ ਹੋਰ ਕਾਰਨ?

Smartphone ਦੀ ਵਾਰੰਟੀ ਖਤਮ ਹੋ ਗਈ ਜਾਂ ਅਜੇ ਬਾਕੀ ਹੈ? IMEI ਨੰਬਰ ਨਾਲ ਮਿੰਟਾਂ 'ਚ ਚੈੱਕ ਕਰੋ ਸਟੇਟਸ

Judges Retirement: ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
ਜੱਜਾਂ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਸੇਵਾਮੁਕਤੀ ਦੀ ਉਮਰ 'ਚ ਕੀਤਾ ਵਾਧਾ; 60 ਤੋਂ ਵਧਾ ਕੇ...
Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 
Delhi Building Collapse : ਦਿੱਲੀ 'ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ ਦਾ ਦਾਅਵਾ 
Punjab Power Crisis : ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ , '4 ਦਿਨਾਂ 'ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ'

Embed widget