ਪੜਚੋਲ ਕਰੋ

Stock Market : ਭਾਰਤੀ ਬਜ਼ਾਰ ਨੂੰ ਮਿਲਿਆ ਸਹਾਰਾ, ਸੈਂਸੇਕਸ 800 ਅੰਕ ਚੜ੍ਹ ਕੇ 29,000 ਦੇ ਉੱਪਰ ਖੁੱਲ੍ਹਿਆ

ਗਲੋਬਲ ਬਜ਼ਾਰਾਂ ਦੇ ਚੰਗੇ ਸੰਕੇਤ ਨਾਲ ਅੱਜ ਭਾਰਤੀ ਬਜ਼ਾਰ ਨੂੰ ਵੀ ਸਹਾਰਾ ਮਿਲਿਆ ਹੈ ਤੇ ਘਰੇਲੂ ਸਟਾਕ ਮਾਰਕਿਟ ਤੇਜ਼ੀ ਨਾਲ ਖੁੱਲ੍ਹੇ। ਸੈਂਸੇਕਸ ‘ਚ ਚੰਗਾ ਉਛਾਲ ਦਿਖਿਆ ਹੈ ਤੇ ਨਿਫਟੀ ‘ਚ ਵੀ ਸ਼ਾਨਦਾਰ ਵਾਧੇ ਨਾਲ ਟਰੇਡਿੰਗ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਹਾਲਾਂਕਿ ਬਜ਼ਾਰ ਦੀ ਤੇਜ਼ੀ ਸ਼ੁਰੂਆਤ ‘ਚ ਹੀ ਕੁੱਝ ਘਟਦੀ ਹੋਈ ਨਜ਼ਰ ਆਈ।

  ਨਵੀਂ ਦਿੱਲੀ: ਗਲੋਬਲ ਬਜ਼ਾਰਾਂ ਦੇ ਚੰਗੇ ਸੰਕੇਤ ਨਾਲ ਅੱਜ ਭਾਰਤੀ ਬਜ਼ਾਰ ਨੂੰ ਵੀ ਸਹਾਰਾ ਮਿਲਿਆ ਹੈ ਤੇ ਘਰੇਲੂ ਸਟਾਕ ਮਾਰਕਿਟ ਤੇਜ਼ੀ ਨਾਲ ਖੁੱਲ੍ਹੇ। ਸੈਂਸੇਕਸ ‘ਚ ਚੰਗਾ ਉਛਾਲ ਦਿਖਿਆ ਹੈ ਤੇ ਨਿਫਟੀ ‘ਚ ਵੀ ਸ਼ਾਨਦਾਰ ਵਾਧੇ ਨਾਲ ਟਰੇਡਿੰਗ ਸੈਸ਼ਨ ਦੀ ਸ਼ੁਰੂਆਤ ਹੋਈ ਹੈ। ਹਾਲਾਂਕਿ ਬਜ਼ਾਰ ਦੀ ਤੇਜ਼ੀ ਸ਼ੁਰੂਆਤ ‘ਚ ਹੀ ਕੁੱਝ ਘਟਦੀ ਹੋਈ ਨਜ਼ਰ ਆਈ। ਅੱਜ ਦੇ ਕਾਰੋਬਾਰ ‘ਚ ਸੈਂਸੇਕਸ ਦੀ ਸ਼ੁਰੂਆਤ 800 ਪੁਆਇੰਟ ਉੱਪਰ ਹੋਈ ਤੇ ਬਜ਼ਾਰ ਖੁੱਲ੍ਹਣ ਦੇ 5 ਮਿੰਟ ਦੇ ਅੰਦਰ ਹੀ ਇਸ ਦੀ ਤੇਜ਼ੀ ਕੁੱਝ ਘੱਟ ਹੋਈ। ਸਵੇਰੇ 9.20 ਵਜੇ ਸੈਂਸੇਕਸ 436.15 ਅੰਕ ਯਾਨੀ 1.53 ਫੀਸਦ ਦੀ ਉਛਾਲ ਨਾਲ 28,876.47 ‘ਤੇ ਕਾਰੋਬਾਰ ਕਰ ਰਿਹਾ ਸੀ ਤੇ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 164.70 ਅੰਕ ਯਾਨੀ ਕਰੀਬ 2 ਫੀਸਦੀ ਉੱਪਰ 8,445 ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਬਜ਼ਾਰ ਖੁੱਲ੍ਹਣ ਵੇਲੇ 200 ਪੁਆਇੰਟ ਤੋਂ ਜ਼ਿਆਦਾ ਉੱਪਰ ਸੀ। ਏਸ਼ੀਆਈ ਬਜ਼ਾਰਾਂ ‘ਚ ਨਿੱਕੇਈ 150 ਅੰਕਾਂ ਦੇ ਵਾਧੇ ਨਾਲ 19,235 ਦੇ ਨਜ਼ਦੀਕ ਦਿਖਿਆ ਤੇ ਸਿੰਗਾਪੁਰ ਦਾ ਸਟ੍ਰੇਟ ਟਾਈਮਸ ਵੀ 2.16 ਫੀਸਦੀ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ। ਤਾਈਵਾਨ ਇੰਡੈਕਸ 1.23 ਫੀਸਦੀ ਦੇ ਵਾਧੇ ਨਾਲ ਹਾਂਗਕਾਂਗ ਦਾ ਹੈਂਗਸੇਂਸ 0.87 ਫੀਸਦ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਕੋਰੀਆ ਦਾ ਕੋਸਪੀ ਵੀ 1.6 ਫੀਸਦੀ ਦੀ ਮਜ਼ਬੂਤੀ ਨਾਲ ਟਰੇਡ ਕਰਦਾ ਦਿਖ ਰਿਹਾ ਸੀ। ਇਹ ਵੀ ਪੜ੍ਹੋ : ਕੋਰੋਨਾਵਾਇਰਸ:1300 ਤੋਂ ਪਾਰ ਪਹੁੰਚੀ ਸੰਕਰਮਿਤ ਲੋਕਾਂ ਗਿਣਤੀ, 32 ਦੀ ਮੌਤ ਕੋਰੋਨਾਵਾਇਰਸ ਦੇ ਦੌਰ ‘ਚ Facebook ਕਰੇਗੀ ਨਿਊਜ਼ ਇੰਡਸਟਰੀ ਦੀ 10 ਕਰੋੜ ਡਾਲਰ ਦੀ ਮਦਦ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ ਦੇ SP 'ਤੇ ਜਿਨਸੀ ਸ਼ੋਸ਼ਣ ਅਤੇ ਗਰਭਪਾਤ ਦੇ ਦੋਸ਼, HC ਨੇ ਤਿੰਨ ਹਫਤੇ 'ਚ ਜਾਂਚ ਪੂਰੀ ਕਰਨ ਦੇ ਦਿੱਤੇ ਹੁਕਮ
ਪੰਜਾਬ ਦੇ SP 'ਤੇ ਜਿਨਸੀ ਸ਼ੋਸ਼ਣ ਅਤੇ ਗਰਭਪਾਤ ਦੇ ਦੋਸ਼, HC ਨੇ ਤਿੰਨ ਹਫਤੇ 'ਚ ਜਾਂਚ ਪੂਰੀ ਕਰਨ ਦੇ ਦਿੱਤੇ ਹੁਕਮ
ਵਾਪਰਿਆ ਭਿਆਨਕ ਹਾਦਸਾ! ਟਿੱਪਰ ਨਾਲ ਟਕਰਾਈ ਬੱਸ, ਜਿਉਂਦਾ ਸੜੇ 12 ਯਾਤਰੀ
ਵਾਪਰਿਆ ਭਿਆਨਕ ਹਾਦਸਾ! ਟਿੱਪਰ ਨਾਲ ਟਕਰਾਈ ਬੱਸ, ਜਿਉਂਦਾ ਸੜੇ 12 ਯਾਤਰੀ
ਅਮਰੀਕਾ ਦਾ F-18 ਲੜਾਕੂ ਜਹਾਜ਼ ਅਸੀਂ ਮਾਰ ਸੁੱਟਿਆ, ਈਰਾਨ ਦਾ ਦਾਅਵਾ, US ਨੇ ਕਿਹਾ- ਝੂਠਾ ਵੀਡੀਓ ਆਇਆ ਸਾਹਮਣੇ
ਅਮਰੀਕਾ ਦਾ F-18 ਲੜਾਕੂ ਜਹਾਜ਼ ਅਸੀਂ ਮਾਰ ਸੁੱਟਿਆ, ਈਰਾਨ ਦਾ ਦਾਅਵਾ, US ਨੇ ਕਿਹਾ- ਝੂਠਾ ਵੀਡੀਓ ਆਇਆ ਸਾਹਮਣੇ

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਪੰਜਾਬ ‘ਚ 2 ਦਿਨਾਂ ਲਈ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ‘ਚ 2 ਦਿਨਾਂ ਲਈ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਔਰਤਾਂ ਲਈ ਖੁਸ਼ਖਬਰੀ! ਹੁਣ UPI ਤੋਂ ਮਿਲੇਗਾ ਤੁਰੰਤ ਲੋਨ, ਬੈਂਕ ਨੇ ਸ਼ੁਰੂ ਕੀਤੀ ਖਾਸ ਸੁਵਿਧਾ
ਔਰਤਾਂ ਲਈ ਖੁਸ਼ਖਬਰੀ! ਹੁਣ UPI ਤੋਂ ਮਿਲੇਗਾ ਤੁਰੰਤ ਲੋਨ, ਬੈਂਕ ਨੇ ਸ਼ੁਰੂ ਕੀਤੀ ਖਾਸ ਸੁਵਿਧਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਮਾਰਚ 2026
Sports News: ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
ਖੇਡ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੂੰ ਛੱਡ BJP 'ਚ ਸ਼ਾਮਲ ਹੋ ਸਕਦੈ ਦਿੱਗਜ ਖਿਡਾਰੀ; ਜਾਣੋ ਇੰਟਰਨੈੱਟ ਤੇ ਕਿਉਂ ਛਿੜੀ ਚਰਚਾ?
Punjab News: ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦੇ ਭਰਾ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਬੋਲਿਆ- ਸਾਡੇ ਭਰਾਵਾਂ ਨੂੰ ਨੁਕਸਾਨ...
ਪੰਜਾਬ 'ਚ ਵੱਡੀ ਵਾਰਦਾਤ, ਸਰਪੰਚ ਦੇ ਭਰਾ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ: ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ, ਬੋਲਿਆ- ਸਾਡੇ ਭਰਾਵਾਂ ਨੂੰ ਨੁਕਸਾਨ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
Embed widget