ਪੜਚੋਲ ਕਰੋ
Advertisement
ਨਤੀਜੇ ਆਉਣ ਤੋਂ ਬਾਅਦ 'ਆਪ' ਵਿਧਾਇਕ 'ਤੇ ਜਾਨਲੇਵਾ ਹਮਲਾ, ਇੱਕ ਵਰਕਰ ਦੀ ਮੌਤ
ਮਹਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਫਾਇਰਿੰਗ ਹੋਈ। ਫਾਇਰਿੰਗ 'ਚ ਇੱਕ ਵਰਕਰ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੈ।
ਨਵੀਂ ਦਿੱਲੀ: ਦਿੱਲੀ 'ਚ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੇ ਧਮਾਕੇਦਾਰ ਵਾਪਸੀ ਕੀਤੀ ਹੈ, ਪਰ ਨਤੀਜੇ ਆਏ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਜਾਨਲੇਵਾ ਹਮਲਾ ਹੋ ਗਿਆ। ਮਹਰੌਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੇ ਕਾਫਿਲੇ 'ਤੇ ਫਾਇਰਿੰਗ ਹੋਈ। ਫਾਇਰਿੰਗ 'ਚ ਇੱਕ ਵਰਕਰ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੈ।
Shots fired at AAP MLA@MLA_NareshYadav and the volunteers accompanying him while they were on way back from temple.
At least one volunteer has passed away due to bullet wounds. Another is injured. — AAP (@AamAadmiParty) February 11, 2020
Volunteer Ashok Mann has passed away in the attack at AAP MLA @MLA_NareshYadav
Today we have lost one of our family member. May his soul rest in peace. — AAP (@AamAadmiParty) February 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਸਿਹਤ
ਸਿਹਤ
ਪੰਜਾਬ
Advertisement