ਪੜਚੋਲ ਕਰੋ

ਸ਼ਿਮਲਾ 'ਚ ਬਰਫ਼ਬਾਰੀ ਦਾ ਦੌਰ ਫੇਰ ਸ਼ੁਰੂ, ਵੱਧ ਸਕਦੀ ਹੈ ਠੰਢ

ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਇੱਕ ਵਾਰ ਫੇਰ ਸ਼ਿਮਲਾ 'ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਬਰਫ਼ਬਾਰੀ ਨੇ ਸੈਲਾਨੀਆਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਘੁੰਮਣ ਦਾ ਲੁਤਫ ਦਿੱਤਾ ਹੈ। ਨਵੇਂ ਸਾਲ ਮੌਕੇ ਬਰਫ਼ਬਾਰੀ ਵੇਖਣ ਦੀ ਉਮੀਦ ਸੈਲਾਨੀਆਂ ਦੀ ਹੁਣ ਪੂਰੀ ਹੋਈ ਹੈ।

ਸ਼ਿਮਲਾ: ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਇੱਕ ਵਾਰ ਫੇਰ ਸ਼ਿਮਲਾ 'ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਬਰਫ਼ਬਾਰੀ ਨੇ ਸੈਲਾਨੀਆਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਘੁੰਮਣ ਦਾ ਲੁਤਫ ਦਿੱਤਾ ਹੈ। ਨਵੇਂ ਸਾਲ ਮੌਕੇ ਬਰਫ਼ਬਾਰੀ ਵੇਖਣ ਦੀ ਉਮੀਦ ਸੈਲਾਨੀਆਂ ਦੀ ਹੁਣ ਪੂਰੀ ਹੋਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਬਰਫ਼ਬਾਰੀ ਨੂੰ ਲੇ ਕੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਜਿਸ ਦਾ ਅਸਰ ਸ਼ਿਮਲਾ 'ਚ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮੌਸਮ 'ਚ ਹੋਏ ਬਦਲਾਅ ਨਾਲ ਸ਼ਿਮਲਾ ;ਚ ਸ਼ੀਤਲਹਿਰ ਵੱਧ ਗਈ ਹੈ। ਇਸ ਦੇ ਨਾਲ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਠੰਢ ਵੱਧ ਸਕਦੀ ਹੈ। ਜਿਸ ਦਾ ਮਤਲਬ ਕੀ ਲੋਕਾਂ ਨੂੰ ਠੰਢ ਤੋਂ ਨਿਜਾਤ ਨਹੀਂ ਮਿਲੇਗੀ। ਕਿਉਂਕਿ ਵਿਭਾਗ ਦੀ ਭਵਿੱਖਬਾਣੀ ਮੁਤਾਬਕ 6 ਜਨਵਰੀ ਨੂੰ ਫੇਰ ਤੋਂ ਮੌਸਮ ਵਿਗੜਣ ਵਾਲਾ ਹੈ। ਸ਼ਿਮਲਾ 'ਚ ਬਰਫ਼ਬਾਰੀ ਦਾ ਦੌਰ ਫੇਰ ਸ਼ੁਰੂ, ਵੱਧ ਸਕਦੀ ਹੈ ਠੰਢ ਸ਼ਿਮਲਾ ਦੇ ਕੁਫ਼ਰੀ, ਨਾਰਕੰਡਾ ਅਤੇ ਖੜਾਪੱਥਰ ਸਣੇ ਸੂਬੇ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਉਧਰ ਸ਼ਿਮਲਾ 'ਚ ਬਰਫ਼ਬਾਰੀ ਦੀ ਉਮੀਦ ਲਈ ਪਹੁੰਚੇ ਸੈਲਾਨੀ ਇਸ ਦੌਰਾ ਦਾ ਖੂਬ ਮਜ਼ਾ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਜ਼ਾਰਾ ਉਨ੍ਹਾਂ ਲਈ ਬੇਹੱਦ ਖੂਬਸੂਰਤ ਹੈ।

ਟਾਪ ਹੈਡਲਾਈਨ

Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 
Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 
ਪੰਜਾਬ ਰੋਡਵੇਜ਼ ਦੀ ਬੱਸ 'ਚ ਲੱਗੀ ਅੱਗ, ਪਈਆਂ ਭਾਜੜਾਂ; ਯਾਤਰੀਆਂ 'ਚ ਮੱਚੀ ਭਗਦੜ
ਪੰਜਾਬ ਰੋਡਵੇਜ਼ ਦੀ ਬੱਸ 'ਚ ਲੱਗੀ ਅੱਗ, ਪਈਆਂ ਭਾਜੜਾਂ; ਯਾਤਰੀਆਂ 'ਚ ਮੱਚੀ ਭਗਦੜ
Asian Champions Trophy: ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ 27 ਅਕਤੂਬਰ ਤੋਂ ਆਗਾਜ਼, ਟੀਮ ਇੰਡੀਆ-ਪਾਕਿਸਤਾਨ ਸਣੇ 6 ਟੀਮਾਂ ਹਿੱਸਾ ਲੈਣਗੀਆਂ; ਟੂਰਨਾਮੈਂਟ 'ਚ ਐਂਟਰੀ ਫ੍ਰੀ; ਜਾਣੋ ਫਾਈਨਲ ਕਿੱਥੇ?
ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ 27 ਅਕਤੂਬਰ ਤੋਂ ਆਗਾਜ਼, ਟੀਮ ਇੰਡੀਆ-ਪਾਕਿਸਤਾਨ ਸਣੇ 6 ਟੀਮਾਂ ਹਿੱਸਾ ਲੈਣਗੀਆਂ; ਟੂਰਨਾਮੈਂਟ 'ਚ ਐਂਟਰੀ ਫ੍ਰੀ; ਜਾਣੋ ਫਾਈਨਲ ਕਿੱਥੇ?
BJP ਨੂੰ ਵੱਡਾ ਝਟਕਾ! ਸਾਬਕਾ MLA ਨੇ ਛੱਡੀ ਪਾਰਟੀ, ਕਾਂਗਰਸ 'ਚ ਹੋਏ ਸ਼ਾਮਲ
BJP ਨੂੰ ਵੱਡਾ ਝਟਕਾ! ਸਾਬਕਾ MLA ਨੇ ਛੱਡੀ ਪਾਰਟੀ, ਕਾਂਗਰਸ 'ਚ ਹੋਏ ਸ਼ਾਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
IAS Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
Punjab News: ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਅੱਜ ਗਣੇਸ਼ ਚਤੁਰਥੀ 'ਤੇ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ RBI ਦਾ ਅਲਰਟ
ਅੱਜ ਗਣੇਸ਼ ਚਤੁਰਥੀ 'ਤੇ ਬੈਂਕ ਖੁੱਲ੍ਹੇ ਜਾਂ ਬੰਦ? ਬ੍ਰਾਂਚ ਜਾਣ ਤੋਂ ਪਹਿਲਾਂ ਚੈੱਕ ਕਰੋ RBI ਦਾ ਅਲਰਟ
ਗਣੇਸ਼ ਚਤੁਰਥੀ 'ਤੇ ਕਿੰਨਾ ਮਹਿੰਗਾ ਹੋਇਆ ਗੈਸ ਸਿਲੰਡਰ? ਜਾਣੋ ਅੱਜ ਕਿੰਨੇ ਦਾ ਮਿਲ ਰਿਹਾ ਗੈਸ
ਗਣੇਸ਼ ਚਤੁਰਥੀ 'ਤੇ ਕਿੰਨਾ ਮਹਿੰਗਾ ਹੋਇਆ ਗੈਸ ਸਿਲੰਡਰ? ਜਾਣੋ ਅੱਜ ਕਿੰਨੇ ਦਾ ਮਿਲ ਰਿਹਾ ਗੈਸ
Embed widget