ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਆਪਣੇ ਭਰਾ ਲਵ ਸਿਨ੍ਹਾ ਨੂੰ ਉਸ ਦੇ ਉਭਰ ਰਹੇ ਰਾਜਨੀਤਕ ਕਰੀਅਰ ਦੀ ਵਧਾਈ ਦਿੱਤੀ। ਬਿਹਾਰ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਲਵ ਸਿਨ੍ਹਾ ਪਟਨਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇਗਾ। ਸੋਨਾਕਸ਼ੀ ਨੇ ਆਪਣੀ ਮਾਂ ਪੂਨਮ ਸਿਨ੍ਹਾ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਇੰਸਟਾਗ੍ਰਾਮ 'ਤੇ ਲਵ ਸਿਨ੍ਹਾ ਦੀ ਤਸਵੀਰ ਸ਼ੇਅਰ ਕੀਤੀ ਹੈ।
ਕਰੀਨਾ ਕਪੂਰ ਦੇ ਭਰਾ ਨਾਲ ਵਿਆਹ ਕਰਵਾਉਣ ਵਾਲੀ ਤਾਰਾ ਸੁਤਾਰੀਆ! ਖ਼ਬਰਾਂ 'ਤੇ ਬੁਆਏਫ੍ਰੈਂਡ ਆਦਰ ਜੈਨ ਨੇ ਦਿੱਤਾ ਰੀਐਕਸ਼ਨ
ਤਸਵੀਰ ਨੂੰ ਸ਼ੇਅਰ ਕਰਦਿਆਂ ਸੋਨਾਕਸ਼ੀ ਨੇ ਲਿਖਿਆ, “ਮੈਨੂੰ ਆਪਣੇ ਵੱਡੇ ਭਰਾ ਲਵ ਸਿਨ੍ਹਾ 'ਤੇ ਮਾਣ ਹੈ, ਜਿਸ ਨੇ ਬਿਹਾਰ ਚੋਣ ਲਈ ਆਪਣਾ ਨਾਮਦਰਜ਼ ਕਰਵਾਇਆ ਹੈ। ਸਾਨੂੰ ਸੱਚਮੁੱਚ ਨੌਜਵਾਨਾਂ ਤੇ ਚੰਗੇ ਲੋਕਾਂ ਦੀ ਲੋੜ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਲਈ ਕਦਮ ਅੱਗੇ ਵਧਾਉਣ। ਆਲ ਦ ਬੈਸਟ ਭਾਈ।"
Breaking - Gurdaspur 'ਚ ਕਿਸਾਨਾਂ ਵੱਲੋਂ BJP ਦੀ ਵਰਚੂਅਲ ਰੈਲੀ ਦਾ ਵਿਰੋਧ
ਸ਼ਤਰੂਘਨ ਸਿਨ੍ਹਾ ਦੇ ਬੇਟੇ ਲਵ ਸਿਨ੍ਹਾ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ। ਲਵ ਸਿਨ੍ਹਾ ਦਾ ਪਟਨਾ ਦੀ ਬਾਂਕੀਪੁਰ ਸੀਟ ਤੋਂ ਰਾਜਨੀਤਿਕ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ। ਲਵ ਸਿਨ੍ਹਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਸੋਨਾਕਸ਼ੀ ਸਿਨ੍ਹਾ ਅਜੈ ਦੇਵਗਨ ਸਟਾਰਰ ਫਿਲਮ 'ਭੂਜ: ਦ ਪ੍ਰਾਈਡ ਆਫ ਇੰਡੀਆ' ਨਾਲ ਪਰਦੇ 'ਤੇ ਵਾਪਸੀ ਕਰੇਗੀ। ਇਹ ਫਿਲਮ ਭਾਰਤੀ ਹਵਾਈ ਸੈਨਾ ਦੇ ਪਾਇਲਟ ਵਿਜੇ ਕਾਰਨਿਕ 'ਤੇ ਅਧਾਰਿਤ ਹੈ।
ਸੋਨਾਕਸ਼ੀ ਸਿਨ੍ਹਾ ਦੇ ਭਰਾ ਲਵ ਸਿਨ੍ਹਾ ਚੋਣ ਮੈਦਾਨ 'ਚ, ਪਿਤਾ ਸ਼ਤਰੂਘਨ ਨਾਲ ਸਿਆਸਤ 'ਚ ਐਂਟਰੀ
ਏਬੀਪੀ ਸਾਂਝਾ
Updated at:
18 Oct 2020 01:48 PM (IST)
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਆਪਣੇ ਭਰਾ ਲਵ ਸਿਨ੍ਹਾ ਨੂੰ ਉਸ ਦੇ ਉਭਰ ਰਹੇ ਰਾਜਨੀਤਕ ਕਰੀਅਰ ਦੀ ਵਧਾਈ ਦਿੱਤੀ। ਬਿਹਾਰ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਲਵ ਸਿਨ੍ਹਾ ਪਟਨਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੇਗਾ।
- - - - - - - - - Advertisement - - - - - - - - -