ਕਰੀਨਾ ਕਪੂਰ ਦੇ ਭਰਾ ਨਾਲ ਵਿਆਹ ਕਰਵਾਉਣ ਵਾਲੀ ਤਾਰਾ ਸੁਤਾਰੀਆ! ਖ਼ਬਰਾਂ 'ਤੇ ਬੁਆਏਫ੍ਰੈਂਡ ਆਦਰ ਜੈਨ ਨੇ ਦਿੱਤਾ ਰੀਐਕਸ਼ਨ
ਏਬੀਪੀ ਸਾਂਝਾ
Updated at:
18 Oct 2020 01:13 PM (IST)
1
Download ABP Live App and Watch All Latest Videos
View In App2
3
ਦਸ ਦੇਈਏ ਕਿ ਆਦਰ ਜੈਨ ਕਰੀਨਾ-ਕਰਿਸ਼ਮਾ ਕਪੂਰ ਦੀ ਭੂਆ ਰੀਮਾ ਜੈਨ ਦਾ ਛੋਟਾ ਬੇਟਾ ਹੈ।
4
ਤਾਰਾ ਤੇ ਆਦਰ ਕਥਿਤ ਤੌਰ 'ਤੇ ਪਿਛਲੇ ਕੁਝ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
5
ਆਦਰ ਦੀ ਤਰਫੋਂ, ਉਸ ਦੇ ਬੁਲਾਰੇ ਨੇ ਕਿਹਾ, ਇਹ ਅਫਵਾਹਾਂ ਝੂਠੀਆਂ ਤੇ ਬੇਬੁਨਿਆਦ ਹਨ। ਫਿਲਹਾਲ ਉਹ ਆਪਣੀ ਅਗਲੀ ਫਿਲਮ 'ਹੈਲੋ ਚਾਰਲੀ' ਲਈ ਐਕਸਲ ਐਂਟਰਟੇਨਮੈਂਟ ਨਾਲ ਬਿਜ਼ੀ ਹਨ।
6
ਵਿਆਹ ਦੀਆਂ ਖ਼ਬਰਾਂ ਨੂੰ ਆਦਰ ਜੈਨ ਦੀ ਇੱਕ ਅਫਵਾਹ ਦੱਸਿਆ ਹੈ।
7
ਇਹੀ ਖਬਰ ਇੱਕ ਵਾਰ ਫਿਰ ਸਾਹਮਣੇ ਆਈ ਹੈ ਕਿ ਆਦਰ ਜੈਨ ਤੇ ਤਾਰਾ ਸੁਤਾਰੀਆ ਬਹੁਤ ਜਲਦ ਵਿਆਹ ਕਰਾਉਣ ਜਾ ਰਹੇ ਹਨ ਤੇ ਇਸ ਦੀ ਪਲੈਨਿੰਗ ਵੀ ਸ਼ੁਰੂ ਹੋ ਗਈ ਹੈ।
8
ਬਾਲੀਵੁੱਡ ਸਟਾਰ ਜੋੜੀ ਤਾਰਾ ਸੁਤਾਰੀਆ ਤੇ ਆਦਰ ਜੈਨ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕੁਝ ਸਮੇਂ ਤੋਂ ਮੀਡੀਆ 'ਚ ਛਾਈਆਂ ਹੋਈਆਂ ਹਨ।
- - - - - - - - - Advertisement - - - - - - - - -