Wedding Anniversary: ਸੈਫ-ਕਰੀਨਾ ਦੇ ਵਿਆਹ ਨੂੰ 8 ਸਾਲ ਹੋਏ ਪੂਰੇ, ਪ੍ਰੇਗਨੈਂਟ ਬੇਬੋ ਨੇ ਸ਼ੇਅਰ ਕੀਤਾ 10 ਸਾਲ ਵੱਡੇ ਸੈਫ ਨਾਲ ਮੈਰਿਡ ਲਾਈਫ ਦਾ ਰਾਜ
Download ABP Live App and Watch All Latest Videos
View In Appਕਰੀਨਾ ਸੈਫ ਤੋਂ 10 ਸਾਲ ਛੋਟੀ ਹੈ, ਜਿਸ ਕਰਕੇ ਇਹ ਕਪਲ ਵਿਆਹ ਤੋਂ ਬਾਅਦ ਕਾਫੀ ਸੁਰਖੀਆਂ 'ਚ ਰਿਹਾ ਸੀ।
ਤੈਮੂਰ ਤੋਂ ਬਾਅਦ ਸੈਫ ਅਤੇ ਕਰੀਨਾ ਬਹੁਤ ਜਲਦੀ ਦੂਜੀ ਵਾਰ ਪੇਰੈਂਟਸ ਬਣਨ ਜਾ ਰਹੇ ਹਨ।
ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਸੈਫ ਦੇ ਨਾਲ ਇੱਕ ਪਿਆਰੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਇਕ ਵਾਰ ਬੇਬੋ ਨਾਮ ਦੀ ਇਕ ਲੜਕੀ ਅਤੇ ਸੈਫੂ ਨਾਂ ਦਾ ਲੜਕਾ ਸੀ। ਦੋਵੇਂ ਸਪੈਗੇਟੀ ਅਤੇ ਵਾਈਨ ਪਸੰਦ ਕਰਦੇ ਸੀ ਅਤੇ ਦੋਵੇਂ ਖੁਸ਼ੀ ਨਾਲ ਰਹਿੰਦੇ ਸੀ। ਤਾਂ ਤੁਸੀਂ ਵਿਆਹੁਤਾ ਖੁਸ਼ਹਾਲ ਜੋੜੇ ਦੀ ਜ਼ਿੰਦਗੀ ਦੇ ਰਾਜ਼ ਨੂੰ ਸਮਝਦੇ ਗਏ। ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕਾਂ ਐਸਏਕੇਪੀ।
ਅਜਿਹੇ 'ਚ ਕਰੀਨਾ ਕਪੂਰ ਖਾਨ ਨੇ ਸੋਸ਼ਲ ਮੀਡੀਆ 'ਤੇ ਸੈਫ ਨੂੰ ਵਿਸ਼ ਕਰਦੇ ਹੋਏ ਇਕ ਖੂਬਸੂਰਤ ਤਸਵੀਰ ਨਾਲ ਇਕ ਖ਼ਾਸ ਕੈਪਸ਼ਨ ਦਿੱਤਾ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ 16 ਅਕਤੂਬਰ ਨੂੰ ਵਿਆਹ ਦੇ 8 ਸਾਲ ਪੂਰੇ ਕਰ ਲਏ ਹਨ।
- - - - - - - - - Advertisement - - - - - - - - -