ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅਚਾਨਕ ਕਾਰ ਉੱਪਰ ਆ ਡਿੱਗਿਆ ਟਰਾਲਾ, ਪੂਰੀ ਤਰ੍ਹਾਂ ਪਿਸ ਗਈ ਆਲਟੋ
ਡੇਰਾਬੱਸੀ-ਜ਼ੀਰਕਪੁਰ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ। ਟਰਾਲਾ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਰਕੇ ਟਰਾਲਾ ਕਾਰ 'ਤੇ ਆ ਡਿੱਗਾ।
![ਅਚਾਨਕ ਕਾਰ ਉੱਪਰ ਆ ਡਿੱਗਿਆ ਟਰਾਲਾ, ਪੂਰੀ ਤਰ੍ਹਾਂ ਪਿਸ ਗਈ ਆਲਟੋ Suddenly trailer-truck fell on the car, completely crushed Alto ਅਚਾਨਕ ਕਾਰ ਉੱਪਰ ਆ ਡਿੱਗਿਆ ਟਰਾਲਾ, ਪੂਰੀ ਤਰ੍ਹਾਂ ਪਿਸ ਗਈ ਆਲਟੋ](https://static.abplive.com/wp-content/uploads/sites/5/2020/07/22184116/accident-1.jpg?impolicy=abp_cdn&imwidth=1200&height=675)
ਡੇਰਾ ਬੱਸੀ: ਅੱਜ ਬੁੱਧਵਾਰ ਸਵੇਰੇ ਡੇਰਾਬੱਸੀ-ਜ਼ੀਰਕਪੁਰ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ। ਟਰਾਲਾ ਟਰੱਕ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ, ਜਿਸ ਕਰਕੇ ਟਰਾਲਾ ਕਾਰ 'ਤੇ ਆ ਡਿੱਗਾ।
ਇਸ ਹਾਦਸੇ ਭਿਆਨਕ ਹਾਦਸੇ ਵਿੱਚ ਦੋ ਵਿਅਕਤੀ ਜ਼ਖਮੀ ਹੋਏ ਹਨ। ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਵਾਪਰੀ। ਪਹਿਲਾਂ ਤਾਂ ਟਰੱਕ ਨੇ ਡਿਵਾਈਡਰ ਨੂੰ ਟੱਕਰ ਮਾਰੀ ਤੇ ਫਿਰ ਕਾਰ 'ਚ ਟੱਕਰ ਮਾਰ ਦਿੱਤੀ। ਟਰੱਕ ਆਲਟੋ ਕਾਰ ਦੇ ਉੱਪਰ ਡਿੱਗ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)