ਪੜਚੋਲ ਕਰੋ

'ਅਕਾਲੀ ਦਲ ਦਾ ਹਾਲ ਵੱਡੇ ਰੁੱਖ ਵਰਗਾ, ਜੜ੍ਹਾਂ ਸੁੱਕਣ 'ਤੇ ਡਿੱਗਣ 'ਚ ਸਮਾਂ ਨਹੀਂ ਲੱਗਣਾ'

ਇੱਕ ਵੱਡੇ ਰੁੱਖ ਦੀਆਂ ਜੜ੍ਹਾਂ ਸੁੱਕ ਜਾਣ ਤਾਂ ਉਸ ਨੂੰ ਡਿੱਗਣ 'ਚ ਦੇਰ ਨਹੀਂ ਲੱਗਦੀ, ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਵੀ ਉਸ ਰੁੱਖ ਵਰਗਾ ਹੋ ਗਿਆ ਹੈ। ਇਹ ਸ਼ਬਦ ਹਾਲ ਹੀ 'ਚ ਅਕਾਲੀ ਦਲ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਦਿੱਲੀ 'ਚ ਸਫ਼ਰ-ਏ-ਅਕਾਲੀ ਸਮਾਗਮ ਦੌਰਾਨ ਕਹੇ।

ਚੰਡੀਗੜ੍ਹ: ਜਿਵੇਂ ਇੱਕ ਵੱਡੇ ਰੁੱਖ ਦੀਆਂ ਜੜ੍ਹਾਂ ਸੁੱਕ ਜਾਣ ਤਾਂ ਉਸ ਨੂੰ ਡਿੱਗਣ 'ਚ ਦੇਰ ਨਹੀਂ ਲੱਗਦੀ, ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਵੀ ਉਸ ਰੁੱਖ ਵਰਗਾ ਹੋ ਗਿਆ ਹੈ। ਇਹ ਸ਼ਬਦ ਹਾਲ ਹੀ 'ਚ ਅਕਾਲੀ ਦਲ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਦਿੱਲੀ 'ਚ ਸਫ਼ਰ-ਏ-ਅਕਾਲੀ ਸਮਾਗਮ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਹ ਇੱਕ ਸੋਚ ਤੇ ਸਿਧਾਂਤ ਹੈ। ਸ਼੍ਰੋਮਣੀ ਅਕਾਲੀ ਦਲ 'ਚੋਂ ਬਾਗ਼ੀ ਹੋ ਚੁੱਕੇ ਟਕਸਾਲੀ ਆਗੂਆਂ ਨੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਆਉਣ ਦਾ ਫ਼ੈਸਲਾ ਕੀਤਾ ਹੈ। ਇਸ 'ਚ ਉਹ ਸਾਰੇ ਆਗੂ ਸ਼ਾਮਲ ਕੀਤੇ ਜਾਣਗੇ, ਜੋ ਅਕਾਲੀ ਦਲ 'ਚ ਬਾਦਲਾਂ ਦੀ ਤਾਨਾਸ਼ਾਹੀ ਦੇ ਵਿਰੋਧ 'ਚ ਹਨ। ਮੀਟਿੰਗ 'ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੂਬੇ ਦੇ ਹਰ ਜ਼ਿਲ੍ਹੇ 'ਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਬੈਠਕ 'ਚ ਸੁਖਦੇਵ ਢੀਂਡਸਾ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਮਨਜੀਤ ਸਿੰਘ ਜੀਕੇ, ਡਾ. ਰਤਨ ਸਿੰਘ ਅਜਨਾਲਾ ਸ਼ਾਮਲ ਸਨ। ਉਨ੍ਹਾਂ ਦੱਸਿਆ ਇਹ ਸਾਰੇ ਆਗੂ ਐਸਜੀਪੀਸੀ ਚੋਣਾਂ ਦੀ ਤਿਆਰੀ 'ਚ ਜੁੜੇ ਹੋਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦਾ ਅਵਾਰਾ ਕੁੱਤਿਆਂ ਨੂੰ ਮਾਰਨ ਦਾ ਬਿਆਨ ਸੁਪਰੀਮ ਕੋਰਟ ਪਹੁੰਚਿਆ; ਅਦਾਲਤ ਬੋਲੀ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦਾ ਅਵਾਰਾ ਕੁੱਤਿਆਂ ਨੂੰ ਮਾਰਨ ਦਾ ਬਿਆਨ ਸੁਪਰੀਮ ਕੋਰਟ ਪਹੁੰਚਿਆ; ਅਦਾਲਤ ਬੋਲੀ...
ABP Sanjha Top 10, 25 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 25 May 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
Punjab News: ਪੰਜਾਬ 'ਚ ਅਧਿਆਪਕਾਂ ਅਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ ਰੋਕੀ ਜਾਏਗੀ ਤਨਖਾਹ? ਮੰਡਰਾ ਰਿਹਾ ਖਤਰਾ...
ਪੰਜਾਬ 'ਚ ਅਧਿਆਪਕਾਂ ਅਤੇ ਕਰਮਚਾਰੀਆਂ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ ਰੋਕੀ ਜਾਏਗੀ ਤਨਖਾਹ? ਮੰਡਰਾ ਰਿਹਾ ਖਤਰਾ...
Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ-ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ...
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਮੰਗਲਵਾਰ-ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ...

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ
ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ
Embed widget