ਪੜਚੋਲ ਕਰੋ

ਫਰਾਂਸ 'ਚ ਅੱਤਵਾਦੀ ਹਮਲਾ! ਨੀਸ 'ਚ ਤਿੰਨ ਲੋਕਾਂ ਦੀ ਮੌਤ

ਫਰਾਂਸ ਦੇ ਨੀਸ ਸ਼ਹਿਰ 'ਚ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਨੀਸ: ਫਰਾਂਸ ਦੇ ਨੀਸ ਸ਼ਹਿਰ 'ਚ ਇੱਕ ਵਿਅਕਤੀ ਨੇ ਚਾਕੂ ਨਾਲ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਦਕਿ ਕਈ ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਰਾਏਅਰਟਸ ਅਨੁਸਾਰ ਪੁਲਿਸ ਨੇ ਦੱਸਿਆ ਕਿ ਫਰਾਂਸ ਦੇ ਨੀਸ ਵਿੱਚ ਚਾਕੂ ਦੇ ਹਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੰਜਾਬ 'ਤੇ ਬਿਜਲੀ ਸੰਕਟ! ਰਾਜਪੁਰਾ ਥਰਮਲ ਪਲਾਂਟ ਦਾ ਦੂਜਾ ਯੂਨਿਟ ਵੀ ਬੰਦ ਸ਼ਹਿਰ ਦੇ ਮੇਅਰ ਨੇ ਇਸ ਘਟਨਾ ਬਾਰੇ ਕਿਹਾ ਹੈ, ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਇਹ ਅੱਤਵਾਦੀ ਹਮਲੇ ਦਾ ਸੰਕੇਤ ਕਰਦਾ ਹੈ। ਮੇਅਰ ਕ੍ਰਿਸ਼ਚੀਅਨ ਐਸਟ੍ਰੋਸੀ ਨੇ ਕਿਹਾ ਕਿ ਹਮਲੇ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਦੇ ਨਵੇਂ ਪ੍ਰਧਾਨ ਬਣ ਸਕਦੇ ਬਾਜਵਾ: ਹਾਈਕਮਾਨ ਨੇ ਦਿੱਲੀ ਬੁਲਾਇਆ; ਵੜਿੰਗ ਅਸਤੀਫ਼ਾ ਦੇਣਗੇ? ਚੰਨੀ ਧੜੇ ਵਿਰੁੱਧ ਹੋਏਗੀ ਕਾਰਵਾਈ...

Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
ਦੋ ਦਿਨ 'ਚ ਹੋ ਸਕਦੀ ਸੋਨਮ ਵਾਂਗਚੂਕ ਦੀ ਮੌਤ! 8.5 kg ਘੱਟਿਆ ਭਾਰ; ਅਨਸ਼ਨ 'ਤੇ ਦਿੱਲੀ HC 'ਚ ਪਟੀਸ਼ਨ

Punjab Transfer News: ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ, ਇਨ੍ਹਾਂ ਮੁਲਾਜ਼ਮਾਂ ਦੇ ਹੋਏ ਤਬਾਦਲੇ; ਤੁਰੰਤ ਤਾਇਨਾਤੀ ਦੇ ਹੁਕਮ...
ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ, ਇਨ੍ਹਾਂ ਮੁਲਾਜ਼ਮਾਂ ਦੇ ਹੋਏ ਤਬਾਦਲੇ; ਤੁਰੰਤ ਤਾਇਨਾਤੀ ਦੇ ਹੁਕਮ...

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big Blow AAP Party: 'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
'ਆਪ' ਪਾਰਟੀ ਨੂੰ ਵੱਡਾ ਝਟਕਾ, ਅਚਾਨਕ ਹੋਇਆ ਸਿਆਸੀ ਫੇਰਬਦਲ: ਕਈ ਆਗੂਆਂ ਨੇ ਛੱਡਿਆ ਸਾਥ! ਕਾਂਗਰਸ 'ਚ ਸ਼ਾਮਲ ਹੋਏ...
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ

ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ

ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ

ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ

ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ

ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ

ਭਾਰਤ 'ਤੇ ਅਮਰੀਕਾ ਲਾਵੇਗਾ 500 ਫੀਸਦੀ ਟੈਰਿਫ! ਟਰੰਪ ਨੇ ਕਰ'ਤਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ- ਛੇਤੀ ਕਾਨੂੰਨ...

Embed widget