ਪੜਚੋਲ ਕਰੋ
Advertisement

ਹੋਟਲ 'ਚ ਠੰਢੀ ਰੋਟੀ ਨੂੰ ਲੈ ਕੇ ਚੱਲੀ ਗੋਲੀ, ਨੌਜਵਾਨ ਦੀ ਮੌਤ
ਕਸਬਾ ਗੁਰੂ ਹਰਸਹਾਏ ਸ਼ਹਿਰ ਦੀ ਫਰੀਦਕੋਟ ਰੋਡ ’ਤੇ ਹੋਟਲ ਵਿੱਚ ਬੀਤੀ ਰਾਤ ਕਿੱਟੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਵਾਰਦਾਤ ਸਮੇਂ ਮੌਕੇ ’ਤੇ ਸ਼ਹਿਰ ਦੇ 15 ਪਰਿਵਾਰ ਖਾਣਾ ਖਾ ਰਹੇ ਸਨ।

ਹੋਟਲ 'ਚ ਠੰਢੀ ਰੋਟੀ ਨੂੰ ਲੈ ਕੇ ਚੱਲੀ ਗੋਲੀ, ਨੌਜਵਾਨ ਦੀ ਮੌਤ
ਫਿਰੋਜ਼ਪੁਰ: ਕਸਬਾ ਗੁਰੂ ਹਰਸਹਾਏ ਸ਼ਹਿਰ ਦੀ ਫਰੀਦਕੋਟ ਰੋਡ ’ਤੇ ਹੋਟਲ ਵਿੱਚ ਬੀਤੀ ਰਾਤ ਕਿੱਟੀ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਵਾਰਦਾਤ ਸਮੇਂ ਮੌਕੇ ’ਤੇ ਸ਼ਹਿਰ ਦੇ 15 ਪਰਿਵਾਰ ਖਾਣਾ ਖਾ ਰਹੇ ਸਨ।
ਖਾਣੇ ਨੂੰ ਲੈ ਕੇ ਪਾਰਟੀ ਮੈਂਬਰਾਂ ਤੇ ਹੋਟਲ ਵਾਲਿਆਂ ਵਿੱਚ ਬਹਿਸ ਹੋ ਗਈ ਤੇ ਗੋਲੀ ਚੱਲ ਗਈ, ਜਿਸ ਵਿੱਚ ਟਿੰਕਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ ਜਦਕਿ ਅਸ਼ੋਕ ਮੋਗਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਲੁਧਿਆਣਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਮੁਤਾਬਕ ਗੁਰੂ ਹਰ ਸਹਾਏ ਦੇ ਇੱਕ ਰੈਸਟੋਰੈਂਟ ਵਿੱਚ ਠੰਢੀ ਰੋਟੀ ਨੂੰ ਲੈ ਕੇ ਝਗੜਾ ਹੋ ਗਿਆ। ਸੀਸੀਟੀਵੀ ਵਿੱਚ ਸਾਹਮਣੇ ਸਾਰਾ ਮਾਮਲਾ ਕੈਦ ਹੋ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
