1. ABP Sanjha Top 10, 9 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 9 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 9 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. SIT ਦੇ ਸਵਾਲਾਂ ਦੇ ਘੇਰੇ 'ਚ ਮੰਤਰੀ ਸੰਦੀਪ ਸਿੰਘ , 7 ਘੰਟੇ ਤੱਕ ਚੱਲੀ ਪੁੱਛਗਿੱਛ, ਵਕੀਲ ਨੇ ਕਿਹਾ- ਝੂਠੇ ਹੈ ਆਰੋਪ

    Haryana News : ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਆਪਣੇ ਖਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮਹਿਲਾ ਕੋਚ ਵਲੋਂ ਲਗਾਏ ਗਏ ਆਰੋਪਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਚੰਡੀਗੜ੍ਹ ਦੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਤੋਂ ਕਰੀਬ ਸੱਤ ਘੰਟੇ ਪੁੱਛਗਿੱਛ ਕੀਤੀ ਗਈ। Read More

  4. Manpreet Monica Singh: ਅਮਰੀਕਾ 'ਚ ਫਿਰ ਭਾਰਤ ਦਾ ਡੰਕਾ, ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਬਣੀ ਪਹਿਲੀ ਸਿੱਖ ਮਹਿਲਾ ਜੱਜ

    ਮਨਪ੍ਰੀਤ ਮੋਨਿਕਾ ਸਿੰਘ 20 ਸਾਲਾਂ ਤੋਂ ਕਾਨੂੰਨ ਦੀ ਪ੍ਰੈਕਟਿਸ ਕਰ ਰਹੀ ਸੀ। ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਨਾਲ ਵੀ ਜੁੜੇ ਰਹੇ ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ 'ਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ... Read More

  5. Sonu Sood: ਭਾਰਤੀ ਫੌਜ ਨੇ ਸੋਨੂੰ ਸੂਦ ਦੇ ਸਨਮਾਨ 'ਚ ਕੀਤਾ ਇਹ ਕੰਮ, ਦੇਖੋ ਤਸਵੀਰਾਂ

    ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। Read More

  6. Sonam Bajwa: ਸੋਨਮ ਬਾਜਵਾ ਨੇ ਕਾਲੀ ਸਾੜੀ 'ਚ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੇ ਕਿਹਾ- ਇੱਕ ਤਾਂ ਸੋਨਮ ਉੱਪਰੋਂ...

    Sonam Bajwa Photos: ਸੋਨਮ ਬਾਜਵਾ ਨੇ ਕਾਲੇ ਰੰਗ ਦੀ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸੋਨਮ ਦੀਆਂ ਇਹ ਤਸਵੀਰਾਂ ਦੇਖ ਕੇ ਫੈਨਜ਼ ਦੀਵਾਨੇ ਹੋ ਗਏ ਹਨ। Read More

  7. ਭਾਰਤੀ ਟੈਨਿਸ ਸਟਾਰ Sania Mirza ਜਲਦ ਹੀ ਲੈ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ 'ਚ ਖੇਡ ਸਕਦੀ ਹੈ ਆਖਰੀ ਮੈਚ

    Sania Mirza India: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਜਲਦ ਹੀ ਸੰਨਿਆਸ ਲੈ ਲਵੇਗੀ। ਉਹ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਸਕਦੀ ਹੈ। Read More

  8. Sania Mirza Retirement: ਅਗਲੇ ਮਹੀਨੇ ਟੈਨਿਸ ਨੂੰ ਅਲਵਿਦਾ ਕਹੇਗੀ ਸਾਨੀਆ ਮਿਰਜ਼ਾ, ਇਸ ਤਰ੍ਹਾਂ ਦਾ ਰਿਹੈ ਭਾਰਤੀ ਸਟਾਰ ਦਾ ਕਰੀਅਰ

    ਸਾਨੀਆ ਮਿਰਜ਼ਾ ਨੇ ਆਪਣੇ ਕਰੀਅਰ 'ਚ 3 ਵਾਰ ਡਬਲਜ਼ ਤੇ 3 ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ ਪਰ ਇਸ ਭਾਰਤੀ ਖਿਡਾਰਨ ਨੇ ਅਗਲੇ ਮਹੀਨੇ ਹੋਣ ਵਾਲੀ ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ... Read More

  9. ਕੀ ਕਦੇ ਸੋਚਿਆ ਹੈ ਕਿ ਬਰਫ਼ ਸਿਰਫ਼ ਪਹਾੜਾਂ 'ਤੇ ਹੀ ਕਿਉਂ ਪੈਂਦੀ ਹੈ? ਸਮਝੋ ਕਿਵੇਂ ਹੁੰਦੀ ਹੈ ਬਰਫ਼ਬਾਰੀ?

    ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਦਾ ਅਸਲ ਕਾਰਨ ਇਹ ਹੈ ਕਿ ਇਹ ਸਥਾਨ ਸਮੁੰਦਰ ਤਲ ਤੋਂ ਬਹੁਤ ਉੱਪਰ ਹਨ। ਜਿਹੜੀਆਂ ਥਾਵਾਂ ਸਮੁੰਦਰ ਤਲ ਤੋਂ ਬਹੁਤ ਉੱਚੀਆਂ ਹਨ, ਉੱਥੇ ਬਰਫ਼ਬਾਰੀ ਜ਼ਿਆਦਾ ਹੁੰਦੀ ਹੈ। Read More

  10. Petrol Diesel Rate: ਮਹਿੰਗੇ ਪੈਟਰੋਲ-ਡੀਜ਼ਲ ਦਾ ਲੱਗਾ ਝਟਕਾ ਜਾਂ ਅੱਜ ਮਿਲੀ ਰਾਹਤ? ਬਾਲਣ ਦੇ ਨਵੀਨਤਮ ਰੇਟ ਜਾਣੋ

    Petrol Diesel Rate: ਅੱਜ ਤੁਹਾਨੂੰ ਮਹਿੰਗੇ ਪੈਟਰੋਲ ਅਤੇ ਡੀਜ਼ਲ ਦਾ ਝਟਕਾ ਲੱਗਾ ਹੈ ਜਾਂ ਸਸਤੇ ਭਾਅ ਤੋਂ ਰਾਹਤ ਮਿਲੀ ਹੈ, ਤੁਸੀਂ ਇੱਥੇ ਜਾਣ ਸਕਦੇ ਹੋ। Read More