ABP Sanjha Top 10, 10 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 10 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 10 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 10 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gurmeet Ram Rahim: 50 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਭੇਜਿਆ ਰਾਮ ਰਹੀਮ, ਹੁਣ ਨਹੀਂ ਆਵੇਗਾ ਬਾਹਰ ?
ਰਾਮ ਰਹੀਮ ਪਿਛਲੇ ਦੋ ਸਾਲਾਂ ਵਿੱਚ ਪੈਰੋਲ ਅਤੇ ਫਰਲੋ ਦੇ ਰੂਪ ਵਿੱਚ ਕੁੱਲ 184 ਦਿਨ ਯਾਨੀ ਕਰੀਬ ਛੇ ਮਹੀਨੇ ਜੇਲ੍ਹ ਤੋਂ ਬਾਹਰ ਰਿਹਾ ਹੈ। ਜੇਕਰ ਇਨ੍ਹਾਂ 184 ਦਿਨਾਂ 'ਚ ਪਿਛਲੇ 50 ਦਿਨਾਂ ਦੀ ਪੈਰੋਲ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 234 ਦਿਨਾਂ ਦਾ ਬਣਦਾ ਹੈ Read More
BREAKING: ਪਾਕਿਸਤਾਨ ਦੇ ਪੇਸ਼ਾਵਰ 'ਚ ਬੋਰਡ ਬਾਜ਼ਾਰ ਵਿੱਚ ਆਤਮਘਾਤੀ ਹਮਲਾ, ਵਿਸਫੋਟ ਵਿੱਚ ਮਾਰੇ ਗਏ ISI ਦੇ ਦੋ ਅਧਿਕਾਰੀ, ਵੇਖੋ ਵੀਡੀਓ
ਮਾਰੇ ਗਏ ਦੋ ਲੋਕ ਪਾਕਿਸਤਾਨ ਆਈਐਸਆਈ ਦੇ ਅਧਿਕਾਰੀ ਹਨ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਕਾਰਨ, ਏਸ਼ੀਆਨੈੱਟ ਨਿਊਜ਼ੇਬਲ ਰਿਪੋਰਟਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ। Read More
Sophia Leone: ਪੋਰਨ ਫਿਲਮਾਂ ਦੀ ਸਟਾਰ ਸੋਫੀਆ ਲਿਓਨੀ ਦਾ ਹੋਇਆ ਦੇਹਾਂਤ, ਮਹਿਜ਼ 26 ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
Sophia Leone Death: ਐਡਲਟ ਫਿਲਮ ਸਟਾਰ ਸੋਫੀਆ ਲਿਓਨ ਦਾ ਦਿਹਾਂਤ ਹੋ ਗਿਆ ਹੈ। ਸੋਫੀਆ ਨੇ 26 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। Read More
Miss World 2024: ਮਿਸ ਵਰਲਡ 2024 ਮੁਕਾਬਲਾ ਹਾਰਨ ਤੋਂ ਬਾਅਦ ਫੁੱਟ-ਫੁੱਟ ਕੇ ਰੋਈ ਸਿਨੀ ਸ਼ੈੱਟੀ, ਮਾਂ ਨੇ ਸੰਭਾਲਿਆ, ਵੀਡੀਓ ਵਾਇਰਲ
Sini Shetty: ਇਸ ਵਾਰ ਮਿਸ ਵਰਲਡ 2024 ਦਾ ਖਿਤਾਬ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਜ਼ਕੋਵਾ ਨੇ ਜਿੱਤਿਆ ਹੈ। ਭਾਰਤ ਦੀ ਨੁਮਾਇੰਦਗੀ ਕਰ ਰਹੀ ਸਿਨੀ ਸ਼ੈੱਟੀ ਇਸ ਦੌੜ 'ਚ ਹਾਰ ਗਈ ਹੈ, ਜਿਸ ਤੋਂ ਬਾਅਦ ਉਹ ਭਾਵੁਕ ਨਜ਼ਰ ਆਈ। Read More
Rohit Sharma: ਰੋਹਿਤ ਸ਼ਰਮਾ ਦੀ ਪੋਸਟ ਨੇ ਸੋਸ਼ਲ ਮੀਡੀਆ 'ਤੇ ਲਾਈ ਅੱਗ, ਯੁਵਰਾਜ ਸਿੰਘ ਤੇ ਸੂਰੀਆ ਕੁਮਾਰ ਨੇ ਵੀ ਲਏ ਮਜ਼ੇ
Rohit Sharma Post: ਆਪਣੇ ਮਜ਼ਾਕੀਆ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇਸ ਵਾਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ 'ਚ ਆ ਗਏ ਹਨ। Read More
Yusuf Pathan: ਚੋਣ ਮੈਦਾਨ 'ਚ ਉੱਤਰੇ ਸਾਬਕਾ ਕ੍ਰਿਕੇਟਰ ਯੂਸਫ ਪਠਾਨ, ਮਮਤਾ ਬੈਨਰਜੀ ਦੀ ਪਰਟੀ ਤੋਂ ਲੜਨਗੇ ਲੋਕਸਭਾ ਚੋਣ
ਤ੍ਰਿਣਮੂਲ ਕਾਂਗਰਸ ਪਾਰਟੀ ਨੇ ਪੱਛਮੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਸਾਬਕਾ ਕ੍ਰਿਕਟਰ ਯੂਸਫ ਪਠਾਨ ਦਾ ਨਾਂ ਵੀ ਸ਼ਾਮਲ ਹੈ। Read More
Hair Care Tips: ਹੋਲੀ ਖੇਡਣ ਤੋਂ ਪਹਿਲਾਂ ਅਤੇ ਬਾਅਦ 'ਚ ਜ਼ਰੂਰ ਅਪਣਾਓ ਇਹ ਟਿਪਸ, ਨਹੀਂ ਹੋਣਗੇ ਵਾਲ ਖਰਾਬ
Holi Celebration:ਹੋਲੀ ਖੇਡਣਾ ਸਭ ਨੂੰ ਪਸੰਦ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਹੋਲੀ ਇਸ ਲਈ ਨਹੀਂ ਖੇਡਦੇ ਕਿਉਂਕਿ ਰੰਗਾਂ ਕਰਕੇ ਵਾਲ ਖਰਾਬ ਹੋ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਅਜਿਹੇ ਟਿਪਸ ਜਿਸ ਨਾਲ ਤੁਹਾਡੇ ਵਾਲ ਖਰਾਬ ਨਹੀਂ ਹੋਣਗੇ Read More
Vande Bharat Train: 12 ਮਾਰਚ ਨੂੰ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਾਲੇ ਸ਼ੁਰੂ ਹੋਵੇਗੀ ਨਵੀਂ ਵੰਦੇ ਭਾਰਤ ਟਰੇਨ, ਜਾਣੋ ਪੂਰਾ Schedule
Vande Bharat Train:12 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨਵੀਂ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਉਣ ਜਾ ਰਹੇ ਹਨ। ਆਓ ਜਾਣਦੇ ਹਾਂ ਟਰੇਨ ਦੇ ਰੂਟ ਤੇ ਹੋਰ ਵੇਰਵਿਆਂ ਬਾਰੇ.... Read More
ABP Sanjha Top 10, 11 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
11 Mar 2024 06:39 AM (IST)
Check Top 10 ABP Sanjha Morning Headlines, 11 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
11 Mar 2024 06:39 AM (IST)
- - - - - - - - - Advertisement - - - - - - - - -