1. ABP Sanjha Top 10, 13 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 13 August 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 13 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Priyanka Gandhi: ਕੀ ਸੀ ਪ੍ਰਿਅੰਕਾ ਗਾਂਧੀ ਦੀ ਉਹ ਪੋਸਟ ਜਿਸ 'ਤੇ ਸ਼ੁਰੂ ਹੋਇਆ ਵਿਵਾਦ? 41 ਜ਼ਿਲ੍ਹਿਆ ਵਿੱਚ ਹੋਈ FIR, ਜਾਣੋ ਅਪਡੇਟ

    Madhya Pradesh: ਬੀਜੇਪੀ ਨੇ ਪ੍ਰਿਅੰਕਾ ਗਾਂਧੀ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਤੇ ਕਾਂਗਰਸ ਆਗੂਆਂ ਦੇ ਖ਼ਿਲਾਫ਼ 41 ਜ਼ਿਲ੍ਹਿਆਂ ਵਿੱਚ ਐਫਆਈਆਰ ਦਰਜ ਕਰਵਾਈ ਹੈ। Read More

  4. Shehbaz Sharif Address To Nation: 'ਡੁੱਬਦੀ ਬੇੜੀ ਨੂੰ ਤੂਫਾਨਾਂ ਤੋਂ ਬਚਾ ਕੇ ਲਿਆਏ ਹਾਂ', ਸ਼ਾਹਬਾਜ਼ ਸ਼ਰੀਫ ਦਾ ਦੇਸ਼ ਦੇ ਨਾਮ ਵਿਦਾਇਗੀ ਭਾਸ਼ਣ, ਜਾਣੋ ਹੋਰ ਕੀ ਕਿਹਾ

    Shehbaz Sharif Farewell Speech : ਸ਼ਾਹਬਾਜ਼ ਸ਼ਰੀਫ ਨੇ ਐਤਵਾਰ (13 ਅਗਸਤ) ਨੂੰ ਦੇਸ਼ ਦੇ ਮੁੱਖ ਕਾਰਜਕਾਰੀ ਵਜੋਂ ਰਾਸ਼ਟਰ ਨੂੰ ਆਪਣਾ ਵਿਦਾਇਗੀ ਭਾਸ਼ਣ ਦਿੱਤਾ। ਇਸ ਦੌਰਾਨ ਉਹਨਾਂ ਨੇ ਆਪਣੀਆਂ ਕਈ ਗੱਲਾਂ ਪਾਕਿਸਤਾਨ ਦੇ ਲੋਕਾਂ ਦੇ ਸਾਹਮਣੇ ਰੱਖੀਆਂ। Read More

  5. Ankita Lokhande: ਅੰਕਿਤਾ ਲੋਖੰਡੇ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸ਼ੁਸਾਂਤ ਸਿੰਘ ਰਾਜਪੂਤ ਤੋਂ ਬਾਅਦ ਇਸ ਕਰੀਬੀ ਦਾ ਹੋਇਆ ਦੇਹਾਂਤ 

    Ankita Lokhande Father Death: ਟੇਲੀਵਿਜ਼ਨ ਅਦਾਕਾਰਾ ਅੰਕਿਤਾ ਲੋਖੰਡੇ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ ਉਨ੍ਹਾਂ ਦੇ ਪਿਤਾ ਸ਼੍ਰੀਕਾਂਤ ਲੋਖੰਡੇ ਦਾ ਅੱਜ ਮੁੰਬਈ 'ਚ ਦਿਹਾਂਤ ਹੋ ਗਿਆ ਹੈ। ਫਿਲਹਾਲ ਅੰਕਿਤਾ ਦੇ ਪਿਤਾ ਦੀ Read More

  6. Diljit Dosanjh: ਸਿਆਸੀ ਦਬਾਅ ਦੇ ਚਲਦਿਆਂ ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ 95' ਟੋਰਾਂਟੋ ਫਿਲਮ ਫੈਸਟੀਵਲ ਤੋਂ ਹਟਾਈ ਗਈ: ਰਿਪੋਰਟ

    Diljit Dosanjh Punjab 95: ਹਾਲ ਹੀ 'ਚ ਇਸ ਫਿਲਮ ਨੂੰ ਟੋਰਾਂਟੋ ਫਿਲਮ ਫੈਸਟੀਵਲ 'ਚ ਦਿਖਾਉਣ ਲਈ ਵੀ ਸੂਚੀਬੱਧ ਕੀਤਾ ਗਿਆ ਸੀ। ਪਰ ਹੁਣ ਇਸ ਫਿਲਮ ਨਾਲ ਜੁੜੀ ਚੰਗੀ ਖਬਰ ਨਹੀਂ ਆ ਰਹੀ ਹੈ। Read More

  7. World Cup 2023: ਇਸ ਤਾਰੀਕ ਤੋਂ ਮਿਲਣਗੀਆਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ, ਜਾਣੋ ਕਿੱਥੇ ਅਤੇ ਕਿਵੇਂ ਕਰੀਏ ਬੁੱਕ

    IND vs PAK: ਭਾਰਤੀ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ। ਇਸ ਦੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ 14 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ। Read More

  8. Cricket Rules: ਜੇ ਕੋਈ ਬੱਲੇਬਾਜ਼ ਇੱਕੋ ਗੇਂਦ 'ਤੇ ਦੋ ਵਾਰ ਸ਼ਾਟ ਖੇਡਦਾ ਹੈ ਤਾਂ ਕੀ ਉਹ ਆਊਟ ਹੋ ਜਾਂਦਾ ? ਜਾਣੋ ਕ੍ਰਿਕਟ ਦੇ ਦਿਲਚਸਪ ਨਿਯਮ

    Batsman Rule: ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਬੱਲੇਬਾਜ਼ ਇੱਕੋ ਗੇਂਦ ਨੂੰ ਦੋ ਵਾਰ ਮਾਰਦਾ ਹੈ ਤਾਂ ਕੀ ਹੋਵੇਗਾ? ਆਓ ਜਾਣਦੇ ਹਾਂ ਕ੍ਰਿਕਟ ਦੇ ਦਿਲਚਸਪ ਨਿਯਮ। Read More

  9. Health News: ਜੇ ਤੁਸੀਂ ਹਰੀ ਮਿਰਚ ਨਹੀਂ ਖਾਂਦੇ ਤਾਂ ਅੱਜ ਤੋਂ ਹੀ ਖਾਣਾ ਕਰ ਦਿਓ ਸ਼ੁਰੂ... ਸਿਹਤ ਨੂੰ ਮਿਲਣਗੇ ਬੇਹਿਸਾਬ ਫ਼ਾਇਦੇ

    Green Chillies: ਹਰੀ ਮਿਰਚ 'ਚ ਪੋਟਾਸ਼ੀਅਮ, ਆਇਰਨ, ਕਾਪਰ, ਵਿਟਾਮਿਨ ਬੀ6, ਵਿਟਾਮਿਨ ਏ, ਵਿਟਾਮਿਨ ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਅਤੇ ਚਮੜੀ ਦੋਵਾਂ ਲਈ ਜ਼ਰੂਰੀ ਹਨ। ਆਓ ਜਾਣਦੇ ਹਾਂ ਹਰੀ ਮਿਰਚ ਦੇ ਫਾਇਦੇ... Read More

  10. Earning From X: ਐਕਸ ਤੋਂ ਕਰ ਰਹੇ ਹੋ ਕਮਾਈ ਤਾਂ ਟੈਕਸ ਦੇਣ ਦੀ ਕਰ ਲਓ ਤਿਆਰੀ, ਜਾਣੋ ਕੀ ਹੋਵੇਗਾ ਜੀਐਸਟੀ ਦਾ ਰੇਟ!

    Tax on X Earnings: ਐਲੋਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ਐਕਸ ਨੇ content creators ਲਈ ਕਮਾਈ ਕਰਨ ਦਾ ਇੱਕ ਨਵਾਂ ਰਾਹ ਖੋਲ੍ਹਿਆ ਹੈ। ਹਾਲਾਂਕਿ ਇਹ ਕਮਾਈ ਕਰ ਰਿਹਾ ਹੈ, ਫਿਰ ਇਸ 'ਤੇ ਜੀਐਸਟੀ ਦੇ ਰੂਪ ਵਿੱਚ ਟੈਕਸ ਵੀ ਅਦਾ ਕਰਨਾ ਹੋਵੇਗਾ। Read More