ABP Sanjha Top 10, 13 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 13 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 13 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 13 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Parliament Security Breach: ਸੰਸਦ ਦੀ ਸੁਰੱਖਿਆ 'ਚ ਛੇੜਛਾੜ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਬਣਾਈ SIT, 5 ਹਿਰਾਸਤ 'ਚ, ਫਰਾਰ ਦੋਸ਼ੀਆਂ ਦੀ ਭਾਲ ਜਾਰੀ
Parliament Security Breach: ਪੁਲਿਸ ਨੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਮਨੋਰੰਜਨ, ਸਾਗਰ, ਨੀਲਮ, ਅਮੋਲ ਅਤੇ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਛੇਵਾਂ ਮੁਲਜ਼ਮ ਲਲਿਤ ਫਰਾਰ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ 'ਤੇ ਹਮਲੇ ਕਰ ਰਹੀ ਹੈ। Read More
Canada: ਨਿੱਝਰ ਕਤਲਕਾਂਡ 'ਚ ਭਾਰਤ ਖਿਲਾਫ ਕਿਉਂ ਬੋਲੇ ਸੀ ਟਰੂਡੋ, ਖ਼ੁਦ ਦੱਸੀ ਵਜ੍ਹਾ
Justin Trudeau On Nijjar killing: ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ 'ਤੇ ਕੈਨੇਡੀਅਨ ਪੀਐਮ ਨੇ ਇਕ ਵਾਰ ਫਿਰ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਭਾਰਤ 'ਤੇ ਦੋਸ਼ ਕਿਉਂ ਲਾਇਆ ਹੈ। Read More
Animal: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ 'ਐਨੀਮਲ' ਫਿਲਮ ਨੂੰ ਦੱਸਿਆ ਸਮਾਜ ਲਈ ਕੈਂਸਰ, ਫਿਲਮ ਦੇ ਡਾਇਰੈਕਟਰ 'ਤੇ ਕੱਸੇ ਤਿੱਖੇ ਤੰਜ
Dhruv Rathee: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਐਨੀਮਲ ਫਿਲਮ ਦਾ ਰਿਿਵਿਊ ਕੀਤਾ ਹੈ। ਉਸ ਨੇ ਇਸ ਫਿਲਮ ਨੂੰ ਸਮਾਜ ਲਈ ਕੈਂਸਰ ਦੱਸਿਆ ਹੈ। Read More
Bollywood Movie: ਉਹ ਮਸ਼ਹੂਰ ਲਵ ਸਟੋਰੀ, ਜਿਸ ਦੀ ਰਿਲੀਜ਼ ਤੋਂ ਬਾਅਦ ਜੋੜੇ ਕਰਨ ਲੱਗੇ ਸੀ ਸੁਸਾਈਡ, ਮੇਕਰਸ ਨੂੰ ਲੈਣਾ ਪਿਆ ਸੀ ਅਜਿਹਾ ਫੈਸਲਾ
Controversial Love Drama Film: 42 ਸਾਲ ਪਹਿਲਾਂ ਇੱਕ ਲਵ ਸਟੋਰੀ ਫਿਲਮ ਰਿਲੀਜ਼ ਹੋਈ, ਜਿਸ ਕਾਰਨ ਜੋੜੇ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤੋਂ ਬਾਅਦ ਮੇਕਰਸ ਨੂੰ ਜਲਦਬਾਜ਼ੀ 'ਚ ਫਿਲਮ ਨੂੰ ਲੈ ਕੇ ਵੱਡਾ ਫੈਸਲਾ ਲੈਣਾ ਪਿਆ। Read More
IPL 2024 ਦੀ ਤਿਆਰੀ ਲਈ ਮੈਦਾਨ 'ਤੇ ਪਰਤੇ ਸ਼ਿਖਰ ਧਵਨ, ਪ੍ਰੈਕਟਿਸ ਦੌਰਾਨ ਖੇਡੇ ਹੋਸ਼ ਉਡਾ ਦੇਣ ਵਾਲੇ ਸ਼ੌਟਸ
Shikhar Dhawan IPL 2024: ਸ਼ਿਖਰ ਧਵਨ ਨੇ IPL 2024 ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਸੋਸ਼ਲ ਮੀਡੀਆ 'ਤੇ ਧਵਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। Read More
Virat Kohli: ਵਿਰਾਟ ਕੋਹਲੀ ਲਈ ਬੇਹੱਦ ਖਾਸ ਰਿਹਾ ਸਾਲ 2023, ਤੋੜਿਆ ਸਚਿਨ ਦਾ 50 ਸੈਂਕੜਿਆਂ ਦਾ ਰਿਕਾਰਡ, ਬਣਾਏ ਕਈ ਰਿਕਾਰਡ
Virat Kohli: ਵਿਰਾਟ ਕੋਹਲੀ ਲਈ ਵਨਡੇ ਕ੍ਰਿਕਟ 'ਚ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਦੂਜਾ ਸਰਵੋਤਮ ਸਾਲ ਰਿਹਾ। ਉਸ ਨੇ ਇਸ ਸਾਲ ਵਨਡੇ ਕ੍ਰਿਕਟ ਵਿੱਚ ਕੁੱਲ 1377 ਦੌੜਾਂ ਬਣਾਈਆਂ। Read More
Nostradamus Predictions 2024: ਚੀਨ ਯੁੱਧ ਤੋਂ ਲੈ ਕੇ ਭਾਰਤ 'ਚ ਨਵੀਆਂ ਖੋਜਾਂ ਤੱਕ, ਜਾਣੋ ਨੋਸਟ੍ਰਾਡੇਮਸ ਵੱਲੋਂ ਸਾਲ 2024 ਲਈ ਕੀਤੀ ਭਵਿੱਖਬਾਣੀ
Nostradamus Predictions 2024: 2024 ਦੇ ਆਉਣ ਤੋਂ ਪਹਿਲਾਂ ਨੋਸਟ੍ਰਾਡੇਮਸ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਉਸ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਹੈ। 2024 ਬਾਰੇ ਨੋਸਟ੍ਰਾਡੇਮਸ ਦੀ ਭਵਿੱਖਬਾਣੀ ਜਾਣੋ... Read More
Stock Market Opening: ਤੇਜ਼ੀ ਨਾਲ ਖੁੱਲ੍ਹਣ ਤੋਂ ਬਾਅਦ ਫਿਸਲਿਆ ਸ਼ੇਅਰ ਬਾਜ਼ਾਰ,ਸੈਂਸੈਕਸ 69,500 ਤੋਂ ਹੇਠਾਂ ਤੇ ਨਿਫਟੀ 20,900 ਦੇ ਆਇਆ ਹੇਠਾਂ
Stock Market Opening: ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸਕਾਰਾਤਮਕ ਨੋਟ 'ਤੇ ਹੋਈ ਹੈ ਪਰ ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਸੈਂਸੈਕਸ-ਨਿਫਟੀ ਲਾਲ ਨਿਸ਼ਾਨ 'ਤੇ ਖਿਸਕ ਗਏ। Read More
ABP Sanjha Top 10, 14 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
14 Dec 2023 06:39 AM (IST)
Check Top 10 ABP Sanjha Morning Headlines, 14 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
14 Dec 2023 06:39 AM (IST)
- - - - - - - - - Advertisement - - - - - - - - -