ABP Sanjha Top 10, 16 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਦਿੱਤੀ ਨਵੀਂ ਜ਼ਿੰਮੇਵਾਰੀ
ਆਮ ਆਦਮੀ ਪਾਰਟੀ (ਆਪ) ਨੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ। ਉਹ ਸੰਜੇ ਸਿੰਘ ਦੀ ਥਾਂ ਲੈਣਗੇ। Read More
Visa Free: ਭਾਰਤੀ ਸੈਲਾਨੀਆਂ ਲਈ ਇਕ ਹੋਰ ਖੁਸ਼ਖਬਰੀ, ਹੁਣ ਕੀਨੀਆ 'ਚ ਹੋਵੇਗੀ ਵੀਜ਼ਾ ਫ੍ਰੀ ਐਂਟਰੀ
kenya Visa Free News: ਕੀਨੀਆ ਨੇ ਇਸ ਹਫਤੇ ਦੁਨੀਆ ਭਰ ਦੇ ਪਾਸਪੋਰਟ ਧਾਰਕਾਂ ਲਈ ਵੀਜ਼ਾ ਲੋੜਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੇ 'ਚ ਭਾਰਤੀ ਸੈਲਾਨੀ ਬਿਨਾਂ ਵੀਜ਼ਾ ਤੋਂ ਕੀਨੀਆ ਜਾ ਸਕਣਗੇ। Read More
Karan Aujla: ਪੰਜਾਬੀ ਗਾਇਕ ਕਰਨ ਔਜਲਾ ਦਾ ਵੀਡੀਓ ਹੋ ਰਿਹਾ ਵਾਇਰਲ, ਕੁੜੀਆਂ ਬਾਰੇ ਬੋਲੇ- 'ਇਹ ਬੜੀਆਂ ਤੇਜ਼ ਹੁੰਦੀਆਂ....'
Karan Aujla Video: ਕਰਨ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਨ੍ਹਾਂ ਨੂੰ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕਰਨ ਔਜਲਾ ਨੇ ਕੁੜੀਆਂ ਬਾਰੇ ਅਜਿਹੀ ਗੱਲ ਬੋਲੀ ਹੈ ਕਿ... Read More
Aishwarya Rai: ਜਯਾ ਬੱਚਨ ਕਰਕੇ ਸ਼ੁਰੂ ਹੋਇਆ ਸੀ ਐਸ਼ਵਰਿਆ ਰਾਏ ਦਾ ਸਹੁਰਿਆਂ ਨਾਲ ਕਲੇਸ਼, ਇਸ ਕਰਕੇ ਨਹੀਂ ਹੋਵੇਗਾ ਐਸ਼ ਤੇ ਅਭਿਸ਼ੇਕ ਦਾ ਤਲਾਕ
Aishwarya Rai Abhishek Bachchan: ਪ੍ਰੋਬਲਮ ਇੰਨੀਂ ਜ਼ਿਆਦਾ ਵਧ ਗਈ ਹੈ ਕਿ ਐਸ਼ ਦਾ ਤਲਾਕ ਹੋਣ ਵਾਲਾ ਹੈ। ਇਸ ਗੱਲ ਨੂੰ ਬੱਚਨ ਪਰਿਵਾਰ ਦੇ ਕਰੀਬੀ ਸੂਤਰ ਨੇ ਕਨਫਰਮ ਕੀਤਾ ਹੈ। ਝਗੜੇ ਦੇ ਕਾਰਨ ਹੀ ਐਸ਼ਵਰਿਆ ਰਾਏ ਨੇ ਬੱਚਨ ਹਾਊਸ ਛੱਡ ਦਿੱਤਾ ਹੈ। Read More
IPL 2024: ਮੁੰਬਈ ਇੰਡੀਅਨਜ਼ ਨੇ ਰੋਹਿਤ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਆਪਣਾ ਫੈਸਲਾ, ਪਾਂਡਿਆ ਦੀ ਕਪਤਾਨੀ 'ਚ ਖੇਡਣ ਲਈ ਰਾਜ਼ੀ ਹੋਏ ਹਿੱਟਮੈਨ
Mumabi Indians: ਹਾਰਦਿਕ ਪੰਡਯਾ ਨੂੰ ਕਪਤਾਨ ਬਣਾਉਣ ਦੇ ਫੈਸਲੇ ਬਾਰੇ ਮੁੰਬਈ ਇੰਡੀਅਨਜ਼ ਨੇ ਕਾਫੀ ਸਮਾਂ ਪਹਿਲਾਂ ਰੋਹਿਤ ਸ਼ਰਮਾ ਨੂੰ ਸੂਚਿਤ ਕਰ ਦਿੱਤਾ ਸੀ। ਇੱਥੇ ਰੋਹਿਤ ਵੀ ਹਾਰਦਿਕ ਦੀ ਕਪਤਾਨੀ ਵਿੱਚ ਖੇਡਣ ਲਈ ਰਾਜ਼ੀ ਹੋ ਗਏ। Read More
Cricket News: ਅਜਿਹੀ ਹੋ ਸਕਦੀ ਹੈ ਭਾਰਤ ਤੇ ਦੱਖਣੀ ਅਫਰੀਕਾ ਦੀ ਪਲੇਇੰਗ ਇਲੈਵਨ, ਜਾਣੋ ਕਿਵੇਂ ਰਹੇਗਾ ਪਿੱਚ ਦਾ ਮਿਜ਼ਾਜ?
IND vs SA : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 17 ਦਸੰਬਰ (ਐਤਵਾਰ) ਨੂੰ ਖੇਡਿਆ ਜਾਵੇਗਾ। Read More
Eating Curd and Banana: ਸਵੇਰੇ ਖਾਲੀ ਪੇਟ ਦੁੱਧ-ਕੇਲੇ ਦੀ ਬਜਾਏ ਦਹੀਂ ਕੇਲਾ ਖਾਓ, ਮਿਲਣਗੇ ਗਜ਼ਬ ਦੇ ਫਾਇਦੇ
Banana: ਜੇਕਰ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਦਹੀਂ ਅਤੇ ਕੇਲਾ ਖਾਓ। ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ। ਆਓ ਜਾਣਦੇ ਹਾਂ... Read More
Mumbai Police : ਰਤਨ ਟਾਟਾ ਨੂੰ ਧਮਕੀ ਦੇਣ ਵਾਲੇ ਦਾ ਪੁਲਿਸ ਨੂੰ ਲੱਗਿਆ ਪਤਾ, ਜਾਣੋ ਕਿਸੇ ਨੇ ਦਿੱਤਾ ਸੀ ਜਾਨ ਮਾਰਨ ਦੀ ਧਮਕੀ
Mumbai Police : ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਬੇਨਾਮੀ ਕਾਲ ਕਰਨ ਵਾਲਾ ਵਿਅਕਤੀ ਸਿਜ਼ੋਫਰੇਨੀਆ ਤੋਂ ਪੀੜਤ ਸੀ। ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਾਲਰ ਨੇ ਪੁਲਿਸ ਨੂੰ ਰਤਨ ਟਾਟਾ ਦੀ ਸੁਰੱਖਿਆ ਵਧਾਉਣ ਲਈ ਕਿਹਾ... Read More
ABP Sanjha Top 10, 17 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
17 Dec 2023 06:39 AM (IST)
Check Top 10 ABP Sanjha Morning Headlines, 17 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
17 Dec 2023 06:39 AM (IST)
- - - - - - - - - Advertisement - - - - - - - - -