1. ABP Sanjha Top 10, 16 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 16 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 16 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 16 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Weather Today Update: ਅੱਜ ਤੋਂ ਅਗਲੇ 5 ਦਿਨਾਂ ਤੱਕ ਤੂਫਾਨ ਦਾ ਅਲਰਟ, ਪੰਜਾਬ ਸਣੇ ਕਈ ਸੂਬਿਆਂ 'ਚ ਪਵੇਗਾ ਮੀਂਹ, ਜਾਣੋ ਕਿੱਥੇ ਤੇ ਕਿੰਨਾ ਡਿੱਗੇਗਾ ਪਾਰਾ

    Weather Today: ਅੱਜ ਤੋਂ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਤੂਫਾਨ ਤੇ ਮੀਂਹ ਨੂੰ ਲੈ ਕੇ ਕਈ ਸੂਬਿਆਂ ਵਿੱਚ ਅਲਰਟ ਵੀ ਜਾਰੀ ਕੀਤਾ ਹੈ। Read More

  4. Britain Tik Tok Ban: ਬ੍ਰਿਟਿਸ਼ ਸਰਕਾਰ ਦੇ ਕਰਮਚਾਰੀ ਤੇ ਮੰਤਰੀ ਨਹੀਂ ਕਰ ਸਕਣਗੇ Tik Tok ਦੀ ਵਰਤੋਂ, ਇਹ ਹੈ ਕਾਰਨ

    Britain Tik Tok Ban: ਟਿੱਕ ਟਾਕ 'ਤੇ ਪਾਬੰਦੀ 'ਤੇ ਕੰਪਨੀ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਨੇ ਇਹ ਫੈਸਲਾ ਅਫਵਾਹਾਂ ਤੇ ਪ੍ਰਚਾਰ ਦੇ ਆਧਾਰ 'ਤੇ ਲਿਆ ਹੈ। Read More

  5. Bheed: ਲੌਕਡਾਊਨ ਦੇ ਹਾਲਾਤ 'ਤੇ ਬਣੀ 'ਭੀੜ' ਵਿਵਾਦਾਂ 'ਚ, ਯੂਟਿਊਬ ਤੋਂ ਹਟਾਇਆ ਗਿਆ ਫਿਲਮ ਦਾ ਟਰੇਲਰ

    Bheed Trailer: ਅਨੁਭਵ ਸਿਨਹਾ ਦੀ ਫਿਲਮ 'ਭੀੜ' ਦਾ ਟ੍ਰੇਲਰ ਪਿਛਲੇ ਹਫਤੇ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਸ਼ੁਰੂ 'ਚ ਹੀ ਵਿਵਾਦਾਂ 'ਚ ਘਿਰ ਗਿਆ ਸੀ। Read More

  6. Kapil Sharma: ਕਪਿਲ ਸ਼ਰਮਾ ਨੇ ਸੱਚਮੁੱਚ ਮਾਰਿਆ ਸੀ ਸੁਨੀਲ ਗਰੋਵਰ ਨੂੰ ਥੱਪੜ, 5 ਸਾਲ ਬਾਅਦ ਕਪਿਲ ਨੇ ਤੋੜੀ ਚੁੱਪੀ

    Kapil Sharma On Sunil Grover Fight: 'ਜ਼ਵਿਗਾਟੋ' ਦੇ ਐਕਟਰ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਵਿਚਾਲੇ ਕਾਫੀ ਗੰਦੀ ਲੜਾਈ ਹੋਈ ਸੀ।ਹੁਣ ਕਾਮੇਡੀਅਨ ਨੇ ਦੱਸਿਆ ਕਿ ਉਸ ਨੇ ਸੁਨੀਲ 'ਤੇ ਹੱਥ ਕਿਉਂ ਚੁੱਕਿਆ ਸੀ। Read More

  7. PV Sindhu: ਪੀਵੀ ਸਿੰਧੂ ਪਹਿਲੇ ਦੌਰ ਵਿੱਚ ਬਾਹਰ, zhang yi man ਨੇ ਸਿੱਧੇ ਸੈੱਟਾਂ ਵਿੱਚ ਹਰਾਇਆ

    PV Sindhu Eliminated: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਆਲ ਇੰਗਲੈਂਡ ਓਪਨ ਤੋਂ ਬਾਹਰ ਹੋ ਗਈ ਹੈ। ਸਿੰਧੂ ਪਹਿਲੇ ਦੌਰ ਵਿੱਚ ਹੀ ਹਾਰ ਗਈ ਸੀ। Read More

  8. Indian Football Team ਦੇ ਕੋਚ ਇਗੋਰ ਸਟਿਮੈਕ ਨੇ ਤਿਕੋਣੀ ਟੂਰਨਾਮੈਂਟ ਲਈ 23 ਮੈਂਬਰੀ ਟੀਮ ਦਾ ਕੀਤਾ ਐਲਾਨ, ਦੇਖੋ

    Hero Tri-Nation Football Tournament, Indian Squad: ਕੋਲਕਾਤਾ ਵਿੱਚ ਹੋਣ ਵਾਲੇ ਸਿਖਲਾਈ ਕੈਂਪ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਕੈਂਪ ਲਈ ਚੁਣੇ ਗਏ 23 'ਚੋਂ 14 ਖਿਡਾਰੀ ਬੁੱਧਵਾਰ ਨੂੰ ਇੰਫਾਲ ਜਾਣਗੇ Read More

  9. ਮੱਛਰ ਭਜਾਉਣ ਵਾਲਾ ਲਿਕੁਇਡ ਤੁਹਾਡੀ ਸਿਹਤ ਲਈ ਕਿੰਨਾ ਸਹੀ ਹੈ? ਘਰ 'ਚ ਲਗਾਉਣ ਤੋਂ ਪਹਿਲਾਂ ਜਾਣ ਲਓ...

    ਇਸ ਤੋਂ ਨਿਕਲਣ ਵਾਲਾ ਧੂੰਆਂ ਸਰੀਰ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਇਸੇ ਲਈ ਡਾਕਟਰਾਂ ਦੀ ਸਲਾਹ ਹੈ ਕਿ ਮੱਛਰ ਮਾਰਨ ਵਾਲੀ ਦਵਾਈ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। Read More

  10. 7th Pay Commission: ਕੇਂਦਰੀ ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਮਿਲ ਸਕਦਾ ਹੈ ਤੋਹਫ਼ਾ, ਸਰਕਾਰ ਵਧਾ ਸਕਦੀ ਹੈ 4% ਮਹਿੰਗਾਈ ਭੱਤੇ

    7th Pay Commission: ਕੇਂਦਰ ਸਰਕਾਰ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। Read More