1. ABP Sanjha Top 10, 1 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 1 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 1 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 1 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Union Budget 2023: 'ਪਿੰਡਾਂ, ਗਰੀਬਾਂ ਤੇ ਕਿਸਾਨਾਂ ਦਾ ਰੱਖਿਆ ਧਿਆਨ', PM ਮੋਦੀ ਨੇ ਕਿਹਾ- ਮਿਡਲ ਕਲਾਸ ਦੀਆਂ ਉਮੀਦਾਂ ਵਾਲਾ ਬਜਟ

    PM Modi Reaction on Budget: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਬਜਟ ਬਾਰੇ ਕਿਹਾ ਹੈ ਕਿ ਅੰਮ੍ਰਿਤ ਕਾਲ ਦਾ ਇਹ ਪਹਿਲਾ ਬਜਟ ਭਾਰਤ ਦੇ ਵਿਕਾਸ ਨੂੰ ਮਜ਼ਬੂਤ ਕਰਨ ਦਾ ਕੰਮ ਕਰੇਗਾ। Read More

  4. India Vs Pakistan: ਭਾਰਤ 'ਚ 7 ਲੱਖ ਦੀ ਆਮਦਨ 'ਤੇ ਕੋਈ ਟੈਕਸ ਨਹੀਂ, ਜਾਣੋ ਪਾਕਿਸਤਾਨ 'ਚ ਕਿੰਨੀ ਆਮਦਨ 'ਤੇ ਟੈਕਸ ਫ੍ਰੀ

    India Vs Pakistan: ਭਾਰਤ 'ਚ 7 ਲੱਖ ਰੁਪਏ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਕੇਂਦਰ ਦੀ ਮੋਦੀ ਸਰਕਾਰ ਨੇ ਬਜਟ ਪੇਸ਼ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। Read More

  5. ਮੈਨੂੰ music ਨਾਲ experiment ਕਰਨਾ ਪਸੰਦ ਹੈ: ਹਾਰਵੀ

    Harvi: ਪਾਲੀਵੁੱਡ ਗਾਇਕ ਹਾਰਵੀ ਨੇ ਹਮੇਸ਼ਾ ਹੀ ਆਪਣੇ ਕੰਮ ਨੂੰ ਇੱਕ ਸ਼ੈਲੀ ਤੱਕ ਸੀਮਤ ਨਾ ਕਰਕੇ ਦੇਖਿਆ ਹੈ Read More

  6. Sargun Mehta: ਸਰਗੁਣ ਮਹਿਤਾ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ, ਅਦਾਕਾਰਾ ਨੇ ਸਿੰਪਲ ਸੂਟ ਤੇ ਸਾਦੀ ਲੁੱਕ 'ਚ ਲੁੱਟੀ ਮਹਿਫਲ

    Sargun Mehta Photos: ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਚ ਸਰਗੁਣ ਬਿਲਕੁਲ ਸਿੰਪਲ ਸੂਟ 'ਚ ਅਤੇ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ Read More

  7. ਅੱਜ ਤੋਂ 42 ਸਾਲ ਪਹਿਲਾਂ ਕ੍ਰਿਕਟ ਜਗਤ 'ਚ ਵਾਪਰੀ ਸ਼ਰਮਨਾਕ ਘਟਨਾ, ਆਸਟ੍ਰੇਲੀਆਈ ਕਪਤਾਨ ਨੇ ਸੁੱਟੀ ਵਿਵਾਦਿਤ ਗੇਂਦ

    Underarm Bowling Incident: 1 ਫਰਵਰੀ 1981 ਦਾ ਇਹੀ ਦਿਨ ਸੀ। 'ਬੈਂਸਨ ਐਂਡ ਹੈਜੇਜ਼ ਵਰਲਡ ਸੀਰੀਜ਼ ਕੱਪ' ਦਾ ਤੀਜਾ ਫਾਈਨਲ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ (AUS ਬਨਾਮ NZ) ਵਿਚਾਲੇ ਖੇਡਿਆ ਜਾ ਰਿਹਾ ਸੀ। Read More

  8. ‘ਖੇਡਾਂ ਹਲਕਾ ਸੁਨਾਮ ਦੀਆਂ’ 'ਚ ਮਿਲਣਗੀਆਂ 5 ਫੁੱਟ ਤੋਂ ਵੀ ਉੱਚੀਆਂ ਟਰਾਫੀਆਂ, 2037 ਖਿਡਾਰੀ ਵਿਖਾਉਣਗੇ ਜੌਹਰ

    ਅਮਨ ਅਰੋੜਾ ਨੇ ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਦੀ ਖੇਡਾਂ ਪ੍ਰਤੀ ਸਾਰਥਕ ਸੋਚ ਉੱਤੇ ਪਹਿਰਾ ਦਿੰਦੇ ਹੋਏ ਤੇ ਹਲਕਾ ਸੁਨਾਮ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ' ਖੇਡਾਂ ਹਲਕਾ ਸੁਨਾਮ ਦੀਆਂ ' ਦਾ ਆਯੋਜਨ ਕੀਤਾ ਜਾ ਰਿਹੈ। Read More

  9. ਆਖਰ ਸ਼ਰਾਬ ਕਿੰਨਾ ਸਮਾਂ ਤੁਹਾਡੇ ਅੰਦਰ ਪਾਈ ਰੱਖਦੀ ਭੜਥੂ?

    ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ। Read More

  10. Budget 2023: PMGKAY 'ਚ ਹੋਣ ਤੱਕ 5.91 ਕਰੋੜ ਹੋਏ ਖ਼ਰਚ, 7 ਵਾਰ ਵਧੀ ਮੁਫਤ ਰਾਸ਼ਨ ਯੋਜਨਾ, ਹੁਣ ਬਜਟ 'ਚ ਹੋਇਆ ਵੱਡਾ ਐਲਾਨ

    Budget 2023 Free Ration Scheme: ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਇੱਕ ਸਾਲ ਹੋਰ ਵਧਾ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕਿ ਇਸ ਨੂੰ ਕਦੋਂ-ਕਦੋਂ ਵਧਾਇਆ ਗਿਆ ਹੈ। Read More