1. ABP Sanjha Top 10, 1 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 1 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 1 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 1 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Assembly Elections 2023: ਨਾਗਾਲੈਂਡ-ਤ੍ਰਿਪੁਰਾ-ਮੇਘਾਲਿਆ ਚੋਣਾਂ ਦੇ ਨਤੀਜੇ ਅੱਜ, ਜਾਣੋ ਕੀ ਕਹਿੰਦੇ ਹਨ ਐਗਜ਼ਿਟ ਪੋਲ ਨਤੀਜੇ

    Exit Polls 2023 Results: ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ ਚੋਣ ਨਤੀਜੇ ਅੱਜ ਜਾਰੀ ਕੀਤੇ ਜਾਣਗੇ। ਇਸ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਸੂਬਿਆਂ ਦੇ ਐਗਜ਼ਿਟ ਪੋਲ 'ਚ ਦੇਖੋ, ਜਿਨ੍ਹਾਂ ਦੀ ਸਰਕਾਰ ਬਣਨ ਦੀ ਉਮੀਦ ਹੈ। Read More

  4. BBC IT Survey Row : ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਐਸ ਜੈਸ਼ੰਕਰ ਸਾਹਮਣੇ ਉਠਾਇਆ BBC ਦਫ਼ਤਰਾਂ 'ਚ ਹੋਏ IT ਸਰਵੇ ਦਾ ਮੁੱਦਾ , ਡਾਕੂਮੈਂਟਰੀ 'ਤੇ ਵੀ ਦਿੱਤਾ ਬਿਆਨ

    British Foreign Minister James Cleverly on BBC IT Survey : ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਮਜ਼ ਕਲੇਵਰਲੀ ਨੇ ਆਪਣੇ ਭਾਰਤੀ ਹਮਰੁਤਬਾ ਐਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਦੌਰਾਨ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਦਫਤਰਾਂ ਵਿੱਚ ਪਿਛਲੇ ਮਹੀਨੇ ਇਨਕਮ ਟੈ Read More

  5. Kapil Sharma: ਕਪਿਲ ਸ਼ਰਮਾ ਦੀ ਫਿਲਮ 'ਜ਼ਵਿਗਾਟੋ' ਦਾ ਸ਼ਾਨਦਾਰ ਟਰੇਲਰ ਰਿਲੀਜ਼, ਡਿਲੀਵਰੀ ਬੁਆਏ ਬਣ ਸੰਘਰਸ਼ ਕਰਦੇ ਆਏ ਨਜ਼ਰ

    Zwigato Trailer: ਫ਼ਿਲਮ ਦਾ ਟ੍ਰੇਲਰ ਮੁੰਬਈ ਦੇ ਇੱਕ ਸਿਨੇਮਾ ਹਾਲ ਵਿੱਚ ਕਪਿਲ ਸ਼ਰਮਾ, ਫ਼ਿਲਮ ਵਿੱਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਸ਼ਹਾਨਾ ਗੋਸਵਾਮੀ ਅਤੇ ਫ਼ਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਵੱਲੋਂ ਸਾਂਝੇ ਤੌਰ ’ਤੇ ਲਾਂਚ ਕੀਤਾ ਗਿਆ Read More

  6. Oscar 2023: ਅਮਰੀਕਾ 'ਚ ਰਾਮ ਚਰਨ ਨੂੰ ਬੁਲਾਇਆ ਗਿਆ ਇੰਡੀਆ ਦਾ ਬ੍ਰੈਡ ਪਿਟ, RRR ਐਕਟਰ ਦਾ ਰਿਐਕਸ਼ਨ ਵੀਡੀਓ ਵਾਇਰਲ

    RRR Oscar 2023: ਸਾਊਥ ਸੁਪਰਸਟਾਰ ਰਾਮ ਚਰਨ ਇਨ੍ਹੀਂ ਦਿਨੀਂ ਆਪਣੀ ਫਿਲਮ 'RRR' ਦੇ ਪ੍ਰਮੋਸ਼ਨ ਲਈ ਅਮਰੀਕਾ 'ਚ ਮੌਜੂਦ ਹਨ। ਇਸ ਦੌਰਾਨ ਇੱਕ ਅਮਰੀਕੀ ਟਾਕ ਸ਼ੋਅ ਵਿੱਚ ਰਾਮ ਨੂੰ ਹਾਲੀਵੁੱਡ ਸਟਾਰ ਬ੍ਰੈਡ ਪਿਟ ਦੇ ਖਿਤਾਬ ਨਾਲ ਬੁਲਾਇਆ ਗਿਆ। Read More

  7. Indore Test: ਆਪਣੇ ਹੀ ਜਾਲ 'ਚ ਫਸੀ ਟੀਮ ਇੰਡੀਆ, ਆਸਟ੍ਰੇਲੀਆਈ ਸਪਿਨਰਾਂ ਨੇ ਇਸ ਤਰ੍ਹਾਂ ਮਚਾਈ ਤਬਾਹੀ

    IND vs AUS 3rd Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਟੀਮ ਇੰਡੀਆ ਆਪਣੇ ਹੀ ਜਾਲ 'ਚ ਫਸ ਗਈ। Read More

  8. ICC Rankings: ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਦੀ ਤਾਕਤ, ਭਾਰਤੀ ਖਿਡਾਰੀ ਹਰ ਪੱਖੋਂ ਟਾਪਰ ਸਾਬਤ ਹੋ ਰਹੇ ਹਨ

    Indian Team: ਭਾਰਤੀ ਟੀਮ ਆਈਸੀਸੀ ਰੈਂਕਿੰਗ ਵਿੱਚ ਚਾਰੇ ਪਾਸੇ ਆਪਣੀ ਅੱਗ ਫੈਲਾ ਰਹੀ ਹੈ। ਟੀਮ ਵਨਡੇ ਅਤੇ ਟੀ-20 ਇੰਟਰਨੈਸ਼ਨਲ 'ਚ ਪਹਿਲੇ ਨੰਬਰ 'ਤੇ ਹੈ। Read More

  9. Relationship Advice: ਕੀ ਤੁਹਾਡੇ ਰਿਲੇਸ਼ਨਸ਼ਿਪ ਚ ਵੀ ਖ਼ਤਮ ਹੋ ਰਿਹਾ ਰੋਮਾਂਸ, ਕਿਤੇ ਇਸ ਕਾਰਨ ਤਾਂ ਨਹੀਂ ਰਿਸ਼ਤਾ ਹੋ ਰਿਹਾ ਖਰਾਬ?

    Relationship: ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਕਿ ਸਮਾਰਟਫੋਨ ਲੜਾਈ ਦਾ ਕਾਰਨ ਬਣ ਜਾਂਦਾ ਹੈ ਅਤੇ ਹੁਣ ਫੋਨ ਹੀ ਪਤੀ-ਪਤਨੀ ਦੇ ਝਗੜੇ ਦਾ ਮੁੱਖ ਕਾਰਨ ਬਣ ਗਿਆ ਹੈ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਫੋਨ ਰਿਸ਼ਤਿਆਂ 'ਚ ਝਗੜੇ ਦਾ ਕਾਰਨ ਬਣ ਰਿਹਾ ਹੈ। Read More

  10. Indian Railway: ਇਸ ਰੇਲਵੇ ਸਟੇਸ਼ਨ 'ਤੇ ਨਹੀਂ ਸੁਣਾਈ ਦੇਵੇਗਾ, 'ਯਾਤਰੀਗਣ ਕਿਰਪਾ ਧਿਆਨ ਦੇ', ਜਾਣੋ ਕਿਵੇਂ ਮਿਲੇਗੀ ਟ੍ਰੇਨ ਦੀ ਜਾਣਕਾਰੀ

    Indian Railway: ਚੇਨਈ ਦੇ 150 ਸਾਲ ਪੁਰਾਣੇ ਡਾ. ਐਮਜੀਆਰ ਰਾਮਚੰਦਰਨ ਸੈਂਟਰਲ ਰੇਲਵੇ ਸਟੇਸ਼ਨ 'ਤੇ ਯਾਤਰੀ ਹੁਣ ਚੁੱਪਚਾਪ ਸਫ਼ਰ ਕਰ ਰਹੇ ਹਨ। ਜਾਣੋ ਹੁਣ ਟ੍ਰੇਨਾਂ ਬਾਰੇ ਜਾਣਕਾਰੀ ਕਿਵੇਂ ਪ੍ਰਾਪਤ ਕਰਨੀ ਹੈ। Read More