ABP Sanjha Top 10, 1 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 1 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 1 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 1 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Arvind Kejriwal Summon: ਦਿੱਲੀ ਸ਼ਰਾਬ ਨੀਤੀ ਮਾਮਲਾ: ਅਰਵਿੰਦ ਕੇਜਰੀਵਾਲ ਤੋਂ ਅੱਜ ਈਡੀ ਕਰੇਗੀ ਪੁੱਛਗਿੱਛ, 'ਆਪ' ਨੇ ਜਤਾਈ ਸ਼ੰਕਾ- ਹੋ ਸਕਦੀ ਹੈ ਮੁੱਖ ਮੰਤਰੀ ਦੀ ਗ੍ਰਿਫਤਾਰ
Arvind Kejriwal Summon: ਭਾਰਤ ਗਠਜੋੜ 'ਚ ਸ਼ਾਮਲ ਪਾਰਟੀਆਂ ਨੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰਨ 'ਤੇ ਸਵਾਲ ਖੜ੍ਹੇ ਕੀਤੇ ਹਨ। Read More
Israel Hamas War: ਪਾਣੀ ਨਹੀਂ, ਪ੍ਰਾਈਵੇਸੀ ਨਹੀਂ – ਜੰਗ ਦੌਰਾਨ ਗਾਜ਼ਾ ਦੀਆਂ ਔਰਤਾਂ ਝੱਲ ਰਹੀਆਂ ਕਈ ਮੁਸ਼ਕਿਲਾਂ, ਦੱਸਿਆ ਆਪਣਾ ਦੁੱਖ
Israel Hamas War: ਗਾਜ਼ਾ ਵਿੱਚ ਚੱਲ ਰਹੀ ਜੰਗ ਵਿਚਕਾਰ ਔਰਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ। ਔਰਤਾਂ ਨੂੰ ਮਾਹਵਾਰੀ ਦੇ ਦੌਰਾਨ ਵਰਤਣ ਲਈ ਸੈਨੇਟਰੀ ਨੈਪਕਿਨ ਵੀ ਨਹੀਂ ਮਿਲ ਰਹੇ ਹਨ। Read More
Kangan Ranaut: ਕੰਗਨਾ ਰਣੌਤ ਦੀ ਫਿਲਮ 'ਤੇਜਸ' ਦਾ ਬੁਰਾ ਹਾਲ, 50 ਪਰਸੈਂਟ ਸ਼ੋਅ ਕੀਤੇ ਗਏ ਰੱਦ, 6 ਦਿਨਾਂ 'ਚ ਸ਼ਰਮਨਾਕ ਕਮਾਈ
Tejas Shows Cancelled: ਕੰਗਨਾ ਰਣੌਤ ਦੀ ਫਿਲਮ ਤੇਜਸ ਦਾ ਬਾਕਸ ਆਫਿਸ 'ਤੇ ਬੁਰਾ ਹਾਲ ਹੈ। ਇਹ ਫਿਲਮ ਚੰਗਾ ਕੁਲੈਕਸ਼ਨ ਨਹੀਂ ਕਰ ਸਕੀ। Read More
Actress Death: ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ, 8 ਮਹੀਨੇ ਦੀ ਸੀ ਗਰਭਵਤੀ, ICU 'ਚ ਬੱਚਾ
Malyalam TV Actress: ਮਲਿਆਲਮ ਇੰਡਸਟਰੀ ਵਿੱਚ ਇਸ ਸਮੇਂ ਸੋਗ ਦੀ ਲਹਿਰ ਦੌੜ ਚੁੱਕੀ ਹੈ। ਟੀਵੀ ਦੀ ਮਸ਼ਹੂਰ ਅਦਾਕਾਰਾ ਡਾਕਟਰ ਪ੍ਰਿਆ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ Read More
World Cup: ਪਾਕਿਸਤਾਨ-ਬੰਗਲਾਦੇਸ਼ ਮੈਚ ਦੌਰਾਨ ਲਹਿਰਾਇਆ ਫਲਸਤੀਨੀ ਝੰਡਾ, ਪੁਲਿਸ ਨੇ ਚਾਰ ਲੋਕ ਲਏ ਹਿਰਾਸਤ 'ਚ
Palestinian Flags Waves During Pakistan Bangladesh Match: ਅਧਿਕਾਰੀ ਨੇ ਅੱਗੇ ਦੱਸਿਆ ਕਿ ਚਾਰਾਂ ਨੂੰ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਮੈਦਾਨ ਥਾਣੇ ਤੋਂ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। Read More
Virat Kohli: 'ਸੋੋਚਿਆ ਨਹੀਂ ਸੀ ਇੰਨੇਂ ਸੈਂਕੜੇ ਤੇ ਦੌੜਾਂ ਬਣਾਵਾਂਗਾ...' ਵਿਰਾਟ ਕੋਹਲੀ ਨੇ ਵਰਲਡ ਕੱਪ ਵਿਚਾਲੇ ਕਰੀਅਰ ਨੂੰ ਲੈਕੇ ਕੀਤੀ ਦਿਲ ਦੀ ਗੱਲ
Virat Kohli News: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ,"ਮੈਂ ਮੈਦਾਨ 'ਤੇ ਆਪਣਾ 100 ਫੀਸਦੀ ਦੇ ਕੇ ਕ੍ਰਿਕਟ ਖੇਡਿਆ ਹੈ ਅਤੇ ਇਸ ਤੋਂ ਜੋ ਵੀ ਮੈਨੂੰ ਮਿਲਿਆ ਹੈ, ਉਹ ਮੈਨੂੰ ਭਗਵਾਨ ਨੇ ਦਿੱਤਾ ਹੈ। ਮੈਂ ਕਦੇ ਇੰਨਾ ਸੋਚਿਆ ਨਹੀਂ ਸੀ। Read More
World Vegan Day 2023 : ਵਿਸ਼ਵ ਸ਼ਾਕਾਹਾਰੀ ਦਿਵਸ, ਇਸਦਾ ਇਤਿਹਾਸ, ਮਹੱਤਵ ਅਤੇ ਥੀਮ ਜਾਣੋ
Vegan: ਵਿਸ਼ਵ ਸ਼ਾਕਾਹਾਰੀ ਦਿਵਸ ਹਰ ਸਾਲ 1 ਨਵੰਬਰ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। Read More
2000 Rupee Note: 97 ਫੀਸਦੀ 2,000 ਰੁਪਏ ਦੇ ਨੋਟ ਬੈਂਕਿੰਗ ਸਿਸਟਮ 'ਚ ਆਏ ਵਾਪਸ, 10,000 ਕਰੋੜ ਰੁਪਏ ਦੇ ਨੋਟ ਅਜੇ ਵਾਪਸ ਆਉਣੇ ਨੇ ਬਾਕੀ
RBI Says: RBI ਨੇ 19 ਮਈ ਨੂੰ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਸਾਢੇ ਪੰਜ ਮਹੀਨੇ ਬੀਤ ਜਾਣ ਤੋਂ ਬਾਅਦ ਵੀ 10,000 ਕਰੋੜ ਰੁਪਏ ਦੇ ਨੋਟ ਵਾਪਸ ਨਹੀਂ ਆਉਣੇ ਅਜੇ ਬਾਕੀ ਹਨ। Read More
ABP Sanjha Top 10, 2 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
02 Nov 2023 06:39 AM (IST)
Check Top 10 ABP Sanjha Morning Headlines, 2 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 2 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
02 Nov 2023 06:39 AM (IST)
- - - - - - - - - Advertisement - - - - - - - - -