1. ABP Sanjha Top 10, 19 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 19 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 19 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 19 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM Modi Speech: PM ਮੋਦੀ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ, 'ਸਰਕਾਰ ਬਣਾਉਣ ਲਈ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ, ਪਰ...'

    ਪੀਐਮ ਮੋਦੀ 'ਹਰ ਘਰ ਜਲ ਉਤਸਵ' ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ‘ਜਲ ਜੀਵਨ ਮਿਸ਼ਨ’ ਤਹਿਤ ਹਰ ਘਰ ਵਿੱਚ ਟੂਟੀ ਤੋਂ ਪਾਣੀ ਪਹੁੰਚਾਉਣ ਦੀ ਮੁਹਿੰਮ ਨੂੰ ਵੱਡੀ ਸਫ਼ਲਤਾ ਕਰਾਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਨੂੰ ਦੇਸ਼ ਦਾ ਪ੍ਰਵਾਹ ਨਹੀਂ ਹੁੰਦੀ, Read More

  4. ਚੀਨ 'ਚ ਸੋਕੇ ਦੀ ਚਿਤਾਵਨੀ ਜਾਰੀ, ਫਸਲਾਂ ਨੂੰ ਬਚਾਉਣ ਲਈ ਅੱਗ ਨਾਲ ਲੜ ਰਹੇ ਹਨ ਅਧਿਕਾਰ

    ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਮੱਧ ਚੀਨ ਦੇ ਜਿਆਂਗਸੀ ਪ੍ਰਾਂਤ ਵਿੱਚ ਯਾਂਗਸੀ ਦੇ ਇੱਕ ਮਹੱਤਵਪੂਰਨ ਹੜ੍ਹ ਦੇ ਮੈਦਾਨਾਂ ਵਿੱਚੋਂ ਇੱਕ ਵਿੱਚ ਪੋਯਾਂਗ ਝੀਲ ਹੁਣ ਆਪਣੇ ਆਮ ਆਕਾਰ ਦੇ ਇੱਕ ਚੌਥਾਈ ਤੱਕ ਸੁੰਗੜ ਗਈ ਹੈ। Read More

  5. ਕਪਿਲ ਸ਼ਰਮਾ ਦਾ ਸਾਥ ਛੱਡ ਇਸ ਸ਼ੋਅ `ਚ ਨਜ਼ਰ ਆਵੇਗੀ ਕਮੇਡੀਅਨ ਭਾਰਤੀ ਸਿੰਘ, ਮਾਂ ਬਣਨ ਤੋਂ ਬਾਅਦ ਲਿਆ ਫ਼ੈਸਲਾ

    Bharti Singh: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸ਼ੋਅ ਜਲਦੀ ਹੀ ਆ ਰਿਹਾ ਹੈ। ਸ਼ੋਅ 'ਚ ਕਾਮੇਡੀ ਕੁਈਨ ਭਾਰਤੀ ਸਿੰਘ ਵੱਖ-ਵੱਖ ਭੂਮਿਕਾਵਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। Read More

  6. `ਓਮ ਸ਼ਾਂਤੀ ਓਮ` ਦੇ 15 ਸਾਲਾਂ ਬਾਅਦ ਫ਼ਿਲਮ ਦੇ ਇਸ ਸੀਨ ਨੇ ਫ਼ੈਨਜ਼ ਨੂੰ ਕੀਤਾ ਨਿਰਾਸ਼, ਵਾਇਰਲ ਹੋਇਆ ਵੀਡੀਓ

    Viral Video Of SRK's Om Shanti Om :2007 ਵਿੱਚ ਸ਼ਾਹਰੁਖ ਖਾਨ ਦੀ ਓਮ ਸ਼ਾਂਤੀ ਓਮ ਕਿਸ ਨੂੰ ਯਾਦ ਨਹੀਂ ਹੋਵੇਗਾ। ਦੀਪਿਕਾ ਪਾਦੁਕੋਣ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। Read More

  7. `ਕੋਚ ਨੂੰ ਲੱਗਿਆ ਮੈਂ 10 ਪੈੱਗ ਲਾਉਣ ਮਗਰੋਂ ਉੱਠਣਾ ਨੀ, ਪਰ ਮੈਂ ਸੈਂਕੜਾ ਲਾਇਆ`, ਸਾਬਕਾ ਕ੍ਰਿਕੇਟਰ ਦਾ ਵੱਡਾ ਖੁਲਾਸਾ

    Vinod Kambli: ਵਿੱਤੀ ਸੰਕਟ ਨਾਲ ਜੂਝ ਰਹੇ ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਨੇ ਕਿਹਾ ਕਿ ਜੇਕਰ ਮੈਨੂੰ ਕੋਚਿੰਗ ਦੀ ਨੌਕਰੀ ਮਿਲੀ ਤਾਂ ਮੈਂ ਸ਼ਰਾਬ ਛੱਡ ਦੇਵਾਂਗਾ। Read More

  8. AB De Villiers: ਲੈਜੇਂਡ ਕ੍ਰਿਕੇਟਰ ਏਬੀ ਡਿਵੀਲੀਅਰਜ਼ ਭਾਰਤ `ਚ ਗ਼ਰੀਬ ਬੱਚਿਆਂ ਦੀ ਕਰਨਗੇ ਮਦਦ, ਚੁੱਕਿਆ ਇਹ ਵੱਡਾ ਕਦਮ

    ਕ੍ਰਿਕਟ ਦੇ ਮੈਦਾਨ 'ਤੇ ਆਪਣੀ ਤਾਕਤ ਦਾ ਜਲਵਾ ਦਿਖਾਉਣ ਵਾਲੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡਿਵਿਲੀਅਰਸ ਹੁਣ ਭਾਰਤ ਦੇ ਗਰੀਬ ਬੱਚਿਆਂ ਦੀ ਮਦਦ ਕਰਨਗੇ। Read More

  9. Hair care : ਕੇਲੇ ਦਾ ਮਾਸਕ ਲਗਾ ਕੇ ਵਾਲਾਂ ਨੂੰ ਬਣਾਓ ਸੰਘਣਾ ਤੇ ਮੋਲਾਈਮ, ਜਾਣੋ ਕਿਵੇਂ ਕਰਨਾ ਅਪਲਾਈ

    ਸੰਘਣੇ, ਨਰਮ ਅਤੇ ਕਾਲੇ ਵਾਲ ਕੌਣ ਨਹੀਂ ਚਾਹੁੰਦਾ। ਅੱਜ-ਕੱਲ੍ਹ ਪ੍ਰਦੂਸ਼ਣ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਾਰਨ ਵਾਲ ਝੜਨਾ ਆਮ ਗੱਲ ਹੈ। ਇਸ ਤੋਂ ਇਲਾਵਾ ਲੋਕ ਬੇਵਕਤੀ ਸਫੇਦ ਵਾਲਾਂ ਤੋਂ ਵੀ ਪ੍ਰੇਸ਼ਾਨ ਹਨ। Read More

  10.  PNB Alert: PNB ਦੇ ਗਾਹਕਾਂ ਲਈ ਕੰਮ ਦੀ ਖ਼ਬਰ! ਇਹ ਜ਼ਰੂਰੀ ਕੰਮ 31 ਅਗਸਤ ਤੋਂ ਪਹਿਲਾਂ ਕਰਵਾ ਲਓ, ਨਹੀਂ ਤਾਂ ਤੁਸੀਂ ਨਹੀਂ ਕਰ ਸਕੋਗੇ ਲੈਣ-ਦੇਣ

    PNB KYC Alert: ਆਰਬੀਆਈ ਦੇ ਨਿਯਮਾਂ ਅਨੁਸਾਰ, ਹਰ ਬੈਂਕ ਨੂੰ 6 ਮਹੀਨਿਆਂ ਤੋਂ 1 ਸਾਲ ਦੇ ਵਿਚਕਾਰ ਆਪਣੇ ਗਾਹਕਾਂ ਤੋਂ ਕੇਵਾਈਸੀ ਦੀ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ। KYC ਦਾ ਪੂਰਾ ਅਰਥ ਹੈ ਆਪਣੇ ਗਾਹਕ ਨੂੰ ਜਾਣੋ। Read More