ABP Sanjha Top 10, 19 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 19 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 19 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 19 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
G20 ਬੈਠਕ 'ਚ ਹੋਇਆ ਹੰਗਾਮਾ! ਲੰਡਨ ਵਾਲੇ ਬਿਆਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਰਾਹੁਲ ਨੂੰ ਮਿਲੀ ਵਿਦੇਸ਼ ਮੰਤਰੀ ਤੋਂ ਇਹ ਸਲਾਹ
Rahul Gandhir: ਕੈਮਬ੍ਰਿਜ ਯੂਨੀਵਰਸਿਟੀ 'ਚ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਲਗਾਤਾਰ ਕਾਂਗਰਸ ਸੰਸਦ ਰਾਹੁਲ ਗਾਂਧੀ 'ਤੇ ਹਮਲਾ ਕਰ ਰਹੀ ਹੈ। ਵਿਦੇਸ਼ ਤੋਂ ਵਾਪਸੀ 'ਤੇ ਰਾਹੁਲ ਨੇ ਬਿਆਨ 'ਤੇ ਸਪੱਸ਼ਟੀਕਰਨ ਦੇਣ ਦੀ ਗੱਲ ਕਹੀ ਸੀ। Read More
Imran Khan Arrest Row: 'ਲਾਹੌਰ ਪੁਲਿਸ ਨੇ ਇਮਰਾਨ ਖਾਨ ਦੇ ਘਰ ਕੀਤੀ ਚੋਰੀ, 'ਜੂਸ ਦੀ ਪੇਟੀ ਹੋਈ ਗਾਇਬ', ਹੁਣ ਐਕਸ਼ਨ ਦੇ ਮੂਡ 'ਚ PTI
Imran Khan: ਪਾਕਿਸਤਾਨ 'ਚ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਫੋਰਸ ਅਤੇ ਪਾਰਟੀ ਸਮਰਥਕਾਂ ਵਿਚਾਲੇ ਝੜਪ ਹੋ ਗਈ ਸੀ। ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। Read More
Neeru Bajwa: ਨੀਰੂ ਬਾਜਵਾ ਨੇ ਸਭ ਦੇ ਸਾਹਮਣੇ ਗੁਰਪ੍ਰੀਤ ਘੁੱਗੀ ਨੂੰ ਖੂਬ ਝਿੜਕਿਆ, ਇਹ ਹੈ ਵਜ੍ਹਾ, ਦੇਖੋ ਵੀਡੀਓ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੀਰੂ ਬਾਜਵਾ ਆਪਣੇ ਕੋ ਐਕਟਰ ਗੁਰਪ੍ਰੀਤ ਘੁੱਗੀ ਨੂੰ ਝਿੜਕਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ, ਮਾਮਲਾ ਇਹ ਸੀ ਕਿ ਟੀਮ ਨੂੰ ਫਿਲਮ ਦੀ ਪ੍ਰਮੋਸ਼ਨ ਲਈ ਦੇਰ ਹੋ ਰਹੀ ਸੀ ਤੇ.... Read More
Sippy Gill: ਪੰਜਾਬੀ ਗਾਇਕ ਸਿੱਪੀ ਗਿੱਲ ਨੇ ਕਿਸ 'ਤੇ ਕੱਸਿਆ ਤੰਜ? ਬੋਲਿਆ, 'ਪੀਣਾ ਜ਼ਹਿਰ ਸਿੱਖ ਲਿਆ ਸੱਪਾਂ ਨਾਲ ਰਹਿ ਕੇ'
Sippy Gill Post: ਸਿੱਪੀ ਗਿੱਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ 'ਚ ਆ ਗਈ ਹੈ। ਇਸ ਪੋਸਟ ਵਿੱਚ ਉਸ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਦੀ ਕੈਪਸ਼ਨ ਨੇ ਫੈਨਜ਼ ਨੂੰ ਕਾਫੀ ਜ਼ਿਆਦਾ ਹੈਰਾਨ ਕਰ ਦਿੱਤਾ ਹੈ। Read More
Happy Birthday Saina Nehwal : 33 ਸਾਲ ਦੀ ਹੋਈ ਸਾਇਨਾ ਨੇਹਵਾਲ, ਬੈਡਮਿੰਟਨ 'ਚ ਭਾਰਤ ਨੂੰ ਦਿਵਾਇਆ ਪਹਿਲਾ ਓਲੰਪਿਕ ਮੈਡਲ
ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਇਨਾ ਅੱਜ 33 ਸਾਲ ਦੀ ਹੋ ਗਈ ਹੈ। ਕਰਾਟੇ ਚੈਂਪੀਅਨ ਤੋਂ ਬੈਡਮਿੰਟਨ 'ਚ ਆਈ ਸਾਇਨਾ ਨੇ ਕਈ ਮੌਕਿਆਂ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। Read More
PV Sindhu: ਪੀਵੀ ਸਿੰਧੂ ਪਹਿਲੇ ਦੌਰ ਵਿੱਚ ਬਾਹਰ, zhang yi man ਨੇ ਸਿੱਧੇ ਸੈੱਟਾਂ ਵਿੱਚ ਹਰਾਇਆ
PV Sindhu Eliminated: ਭਾਰਤ ਦੀ ਸਟਾਰ ਸ਼ਟਲਰ ਪੀਵੀ ਸਿੰਧੂ ਆਲ ਇੰਗਲੈਂਡ ਓਪਨ ਤੋਂ ਬਾਹਰ ਹੋ ਗਈ ਹੈ। ਸਿੰਧੂ ਪਹਿਲੇ ਦੌਰ ਵਿੱਚ ਹੀ ਹਾਰ ਗਈ ਸੀ। Read More
Increase Weight: ਵਜ਼ਨ ਵਧਾਉਣ ਲਈ ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਘਰੇਲੂ ਡ੍ਰਿੰਕਸ, ਇੱਕ ਹਫਤੇ 'ਚ ਹੀ ਸਾਹਮਣੇ ਆਉਣਗੇ ਨਤੀਜੇ
Increase Weight: ਕਈ ਵਾਰ ਪਤਲੇ ਹੋਣ ਕਾਰਨ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਉਨ੍ਹਾਂ ਲੋਕਾਂ ਨੂੰ ਆਪਣੀ ਡਾਈਟ 'ਚ ਕੁਝ ਘਰੇਲੂ ਡਰਿੰਕਸ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ। ਇਸ ਨਾਲ ਭਾਰ ਆਸਾਨੀ ਨਾਲ ਵਧਦਾ ਹੈ। Read More
PAN Aadhaar Link: IT ਵਿਭਾਗ ਨੇ ਟੈਕਸ ਦੇਣ ਵਾਲਿਆਂ ਨੂੰ ਕੀਤਾ ਅਲਰਟ! 31 ਮਾਰਚ ਤੋਂ ਪਹਿਲਾਂ ਪੈਨ ਨੂੰ ਆਧਾਰ ਨਾਲ ਲਿੰਕ ਕਰੋ, ਨਹੀਂ ਤਾਂ ਤੁਸੀਂ ਨਹੀਂ ਕਰ ਸਕੋਗੇ ITR ਫਾਈਲ
PAN Aadhaar Linking: ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ ਤੇਜ਼ੀ ਨਾਲ ਨੇੜੇ ਆ ਰਹੀ ਹੈ। ਅਜਿਹੇ 'ਚ ਇਨਕਮ ਟੈਕਸ ਵਿਭਾਗ ਨੇ ਆਪਣੇ ਕਰਦਾਤਾਵਾਂ ਨੂੰ ਇਹ ਕੰਮ ਪੂਰਾ ਕਰਨ ਲਈ ਕਿਹਾ ਹੈ। Read More
ABP Sanjha Top 10, 20 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
20 Mar 2023 06:39 AM (IST)
Check Top 10 ABP Sanjha Morning Headlines, 20 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 20 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
20 Mar 2023 06:39 AM (IST)
- - - - - - - - - Advertisement - - - - - - - - -