ABP Sanjha Top 10, 20 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 20 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 20 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gaganyaan Mission: ਪੁਲਾੜ 'ਚ ਆਪਣੀ ਪਹਿਲੀ ਉਡਾਣ ਭਰੇਗਾ 'ਗਗਨਯਾਨ', ਕਾਊਂਟਡਾਊਨ ਜਾਰੀ, ਅੱਜ ਹੋਵੇਗੀ ਲਾਂਚਿੰਗ
Gaganyaan Mission: ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੇ ਇਸਰੋ ਦੇ Ambitious Mission ਦੇ ਮਾਨਵ ਰਹਿਤ ਉਡਾਣ ਦੇ ਪ੍ਰੀਖਣ ਦੀ Countdown ਸ਼ੁਰੂ ਹੋ ਗਈ ਹੈ। Read More
Italy PM Giorgia Meloni: 10 ਸਾਲ ਬਾਅਦ ਆਪਣੇ Partner ਤੋਂ ਵੱਖ ਹੋਈ ਇਟਲੀ ਦੀ PM ਜਾਰਜੀਆ ਮੇਲੋਨੀ, ਜਾਣੋ ਵਜ੍ਹਾ?
Italy PM Giorgia Meloni: ਇਟਲੀ ਦੇ ਪੀਐਮ ਜਾਰਜੀਆ ਮੇਲੋਨੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ। ਔਰਤਾਂ 'ਤੇ ਉਸ ਦੀਆਂ ਟਿੱਪਣੀਆਂ ਕਾਰਨ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। Read More
Sultana Nooran: ਮਸ਼ਹੂਰ ਸੂਫੀ ਗਾਇਕਾ ਸੁਲਤਾਨਾ ਨੂਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜੱਗੂ ਭਗਵਾਨਪੁਰੀਆ ਦੇ ਨਾਂ 'ਤੇ ਮੰਗੀ ਫਿਰੌਤੀ
Sultana Nooran Death Threat: ਸੁਲਤਾਨਾ ਨੂਰਾਂ ਨੂੰ ਜੱਗੂ ਭਗਵਾਨਪੁਰੀਆ ਦੇ ਨਾਮ ਦੇ ਧਮਕੀ ਭਰੇ ਫੋਨ ਕਾਲਜ਼ ਆ ਰਹੇ ਹਨ। ਇਹੀ ਨਹੀਂ ਧਮਕੀ ਦੇਣ ਵਾਲਾ ਸ਼ਖਸ ਗਾਇਕਾ ਤੋਂ ਜੱਗੂ ਭਗਵਾਨਪੁਰੀਆ ਦਾ ਨਾਂ ਲੈਕੇ ਫਿਰੌਤੀ ਮੰਗ ਰਿਹਾ ਹੈ। Read More
Ajay Devgan: ਅਜੇ ਦੇਵਗਨ ਦਾ ਬੇਟਾ ਪੌਪਕੋਰਨ ਖਾਂਦਾ ਦਿਖਿਆ, ਲੋਕਾਂ ਨੇ ਰੱਜ ਕੇ ਕੀਤਾ ਟਰੋਲ, ਬੋਲੇ- 'ਵਿਮਲ ਪਾਨ ਮਸਾਲਾ ਦਾ ਲੜਕਾ'
Kajol Yug Viral Video: ਕਾਜੋਲ ਅਤੇ ਉਸ ਦਾ ਬੇਟਾ ਯੁਗ ਬੀਤੀ ਰਾਤ ਜਨਪਤ ਦੀ ਸਕ੍ਰੀਨਿੰਗ ਵਿੱਚ ਸ਼ਾਮਲ ਹੋਏ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਲੋਕ ਉਨ੍ਹਾਂ ਦੇ ਬੇਟੇ ਨੂੰ ਖੂਬ ਟ੍ਰੋਲ ਕਰ ਰਹੇ ਹਨ। Read More
Shubman Gill: ਸ਼ੁਭਮਨ ਗਿੱਲ ਦੀ ਹਾਫ ਸੈਂਚੂਰੀ ਦੇਖ ਖੁਸ਼ੀ ਨਾਲ ਨੱਚਣ ਲੱਗੀ ਸਾਰਾ ਤੇਂਦੁਲਕਰ, ਫੈਨਜ਼ ਬੋਲੇ- 'ਰਿਸ਼ਤਾ ਪੱਕਾ ਹੋ ਗਿਆ....'
Sara- Shubman: ਭਾਰਤ ਅਤੇ ਬੰਗਲਾਦੇਸ਼ ਦੇ ਮੈਚ ਵਿੱਚ ਸ਼ੁਬਨਮ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਸ ਨੇ 57 ਦੌੜਾਂ ਬਣਾਈਆਂ। ਗਿੱਲ ਦੇ ਪ੍ਰਦਰਸ਼ਨ 'ਤੇ ਸਾਰਾ ਤੇਂਦੁਲਕਰ ਦੀ ਪ੍ਰਤੀਕਿਰਿਆ ਵਾਇਰਲ ਹੋ ਰਹੀ ਹੈ। Read More
World Cup: ਸੈਮੀਫਾਈਨਲ ਦੇ ਕਰੀਬ ਪਹੁੰਚਿਆ ਟੀਮ ਇੰਡੀਆ ਦਾ 'ਵਿਜੇਰਥ', ਨਿਊ ਜ਼ੀਲੈਂਡ ਨਾਲ ਹੋਵੇਗਾ ਮਹਾਂਮੁਕਾਬਲਾ
WC 2023 Points Table: ਭਾਰਤ ਨੇ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਸੈਮੀਫਾਈਨਲ ਵੱਲ ਵਧ ਰਹੀ ਹੈ। Read More
World's Hottest Chilli: ਇਹ ਹੈ ਦੁਨੀਆ ਦੀ ਸਭ ਤੋਂ ਗਰਮ ਮਿਰਚ, ਛੋਟਾ ਜਿਹਾ ਹਿੱਸਾ ਵੀ ਕਰ ਦੇਵੇਗਾ ਤੁਹਾਡੀ ਹਾਲਤ ਖ਼ਰਾਬ !
ਅਮਰੀਕਾ ਦੀ ਪੁਕਰਬਟ ਪੇਪਰ ਕੰਪਨੀ ਦੇ ਮਾਲਕ ਅਤੇ ਸੰਸਥਾਪਕ ਐਡ ਕਰੀ ਨੇ ਇਸ ਮਿਰਚ ਨੂੰ ਉਗਾਉਣ ਦਾ ਕੰਮ ਕੀਤਾ ਹੈ। ਉਸ ਨੇ ਸਭ ਤੋਂ ਗਰਮ ਮਿਰਚ ਉਗਾਉਣ ਦਾ ਦਾਅਵਾ ਕੀਤਾ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ। Read More
Share Market Opening 20 October: ਘਰੇਲੂ ਬਾਜ਼ਾਰ 'ਤੇ ਗਲੋਬਲ ਦਬਾਅ ਦਾ ਦਬਦਬਾ, ਤੀਜੇ ਦਿਨ ਵੀ ਨੁਕਸਾਨ 'ਚ ਸੈਂਸੈਕਸ ਤੇ ਨਿਫਟੀ
Share Market Open Today: ਬਾਜ਼ਾਰ ਲਗਾਤਾਰ ਤਿੰਨ ਦਿਨਾਂ ਤੋਂ ਦਬਾਅ 'ਚ ਹੈ। ਇਸ ਤੋਂ ਪਹਿਲਾਂ ਬੁੱਧਵਾਰ ਅਤੇ ਵੀਰਵਾਰ ਨੂੰ ਘਰੇਲੂ ਬਾਜ਼ਾਰ ਘਾਟੇ 'ਚ ਬੰਦ ਹੋਏ ਸਨ। Read More
ABP Sanjha Top 10, 21 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Oct 2023 06:40 AM (IST)
Check Top 10 ABP Sanjha Morning Headlines, 21 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Oct 2023 06:39 AM (IST)
- - - - - - - - - Advertisement - - - - - - - - -