1. ABP Sanjha Top 10, 21 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 21 January 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 21 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 21 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Ram Mandir Ayodhya: ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰੰਗ ਬਿਰੰਗੇ ਫੁੱਲਾਂ ਨਾਲ ਸਜਿਆ ਰਾਮ ਮੰਦਰ, 2500 ਕੁਇੰਟਲ ਤੋਂ ਵੱਧ ਫੁੱਲਾਂ ਨਾਲ ਸਜਾਇਆ ਗਿਆ

    Ram Mandir Pran Pratishtha: ਅਯੁੱਧਿਆ 'ਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਜਿਸ ਕਾਰਨ ਪੂਰੇ ਅਯੁੱਧਿਆ ਸ਼ਹਿਰ ਨੂੰ ਸਜਾਇਆ ਜਾ ਰਿਹਾ ਹੈ, ਜਦਕਿ ਰਾਮ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। Read More

  4. Afghanistan: 'ਨਹੀਂ ਹੈ ਭਾਰਤੀ ਜਹਾਜ਼', ਅਫਗਾਨਿਸਤਾਨ 'ਚ ਕ੍ਰੈਸ਼ ਹੋਇਆ ਮੋਰੱਕੋ ਦਾ ਜਹਾਜ਼, ਤਾਂ ਸਰਕਾਰ ਨੇ ਦਿੱਤੀ ਸਫਾਈ

    Afghanistan: ਅਫਗਾਨ ਟੈਲੀਵਿਜ਼ਨ ਨੈੱਟਵਰਕ ਟੋਲੋ ਨਿਊਜ਼ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਜਹਾਜ਼ ਬਦਖਸ਼ਾਨ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਲਾਂਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਤੋਂ ਇਨਕਾਰ ਕੀਤਾ ਹੈ। Read More

  5. ਪ੍ਰਾਣ ਪ੍ਰਤਿਸ਼ਠਾ: 'ਰਾਮ ਆਏਂਗੇ' ਤੋਂ ਬਾਅਦ 'ਰਾਨ ਪਧਾਰੇ ਹੈਂ' ਨੇ ਪਾਈਆਂ ਧਮਾਲਾਂ, ਭਜਨ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

    Ram Mandir New Song Viral: ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਪਹਿਲਾਂ ਇੱਕ ਭਜਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਇਸ ਭਜਨ ਨੂੰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ। Read More

  6. Gippy Grewal: ਗਿੱਪੀ ਗਰੇਵਾਲ ਦੀ 'ਵਾਰਨਿੰਗ 2' ਦਾ ਗਾਣਾ 'Dead' ਹੋਇਆ ਰਿਲੀਜ਼, ਗੀਤ 'ਚ ਦੇਖੋ ਗੇਜੇ ਦਾ ਖੂੰਖਾਰ ਅਵਤਾਰ

    Warning 2 New Song: ਫਿਲਮ ਦਾ ਨਵਾਂ ਗਾਣਾ 'ਡੈੱਡ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿੱਤੀ ਹੈ। ਇਹ ਗਾਣਾ ਫਿਲਮ 'ਚ ਗਿੱਪੀ ਦੇ ਕਿਰਦਾਰ 'ਤੇ ਕਾਫੀ ਸੂਟ ਕਰ ਰਿਹਾ ਹੈ। Read More

  7. Rishabh Pant: ਰਿਸ਼ਭ ਪੰਤ ਜਲਦ ਕਰਨ ਵਾਲੇ ਹਨ ਮੈਦਾਨ 'ਤੇ ਵਾਪਸੀ, ਕ੍ਰਿਕੇਟਰ ਨੂੰ ਲੈਕੇ ਬੀਸੀਸੀਆਈ ਨੇ ਸੁਣਾਇਆ ਇਹ ਵੱਡਾ ਫੈਸਲਾ

    BCCI On Rishabh Pant: ਪ੍ਰਸ਼ੰਸਕ ਰਿਸ਼ਭ ਪੰਤ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੰਤ ਇਲਾਜ ਲਈ ਇੰਗਲੈਂਡ ਜਾ ਰਹੇ ਹਨ Read More

  8. ਸਭ ਦੇ ਖਿਲਾਫ ਜਾ ਕੇ ਸਾਨੀਆ ਮਿਰਜ਼ਾ ਨੇ ਸ਼ੋਏਬ ਮਲਿਕ ਨਾਲ ਕੀਤਾ ਸੀ ਵਿਆਹ, ਉਸੇ ਸ਼ੋਏਬ ਨੇ ਤੀਜੀ ਔਰਤ ਲਈ ਪਤਨੀ ਨੂੰ ਦਿੱਤਾ ਸੀ ਧੋਖਾ!

    Shoaib Malik Sania Mirza: ਸਾਲ 2010 'ਚ ਵਿਆਹ ਕਰਨ ਵਾਲੇ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ 14 ਸਾਲ ਬਾਅਦ ਤਲਾਕ ਹੋ ਗਿਆ ਹੈ। ਤਲਾਕ ਤੋਂ ਬਾਅਦ ਇਸ ਕ੍ਰਿਕਟਰ ਨੇ ਇਕ ਵਾਰ ਫਿਰ ਵਿਆਹ ਕਰ ਲਿਆ ਹੈ। Read More

  9. Health Tips: ਮੋਟਾਪੇ ਨੂੰ ਦੂਰ ਕਰਨ ਦੇ ਨਾਲ-ਨਾਲ ਘਾਹ ਵਾਲੀ ਇਹ ਚਾਹ ਸਕਿਨ ਨੂੰ ਬਣਾਉਂਦੀ ਨਰਮ ਅਤੇ ਗਲੋਇੰਗ

    Health: Lemongrass ਇੱਕ ਜੜੀ ਬੂਟੀ ਹੈ ਜਿਸ ਦੇ ਬਹੁਤ ਸਾਰੇ ਫਾਇਦੇ ਹਨ। ਇਸ ਦੀ ਚਾਹ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਇਹ ਸਾਡੀ ਚਮੜੀ ਨੂੰ ਵੀ ਨਿਖਾਰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦੇ... Read More

  10. Budget 2024: ਹੋਮ ਲੋਨ ਦੇ ਵਿਆਜ 'ਤੇ ਵਧੇਗੀ ਟੈਕਸ ਛੋਟ ਦੀ ਸੀਮਾ? ਸਰਕਾਰ ਨੂੰ ਅਪੀਲ, ਜਾਣੋ ਕੀ ਹੋਣਗੇ ਇਸ ਦਾ ਫ਼ਾਇਦਾ

    CREDAI ਨੇ ਗ੍ਰਹਿ ਕਰਜ਼ੇ ਦੇ ਮੂਲ ਦੀ ਮੁੜ ਅਦਾਇਗੀ ਲਈ ਧਾਰਾ 80C ਦੇ ਤਹਿਤ ਕਟੌਤੀ ਦੀ ਮੌਜੂਦਾ ਸੀਮਾ ਨੂੰ 1.5 ਲੱਖ ਰੁਪਏ ਤੋਂ ਵਧਾਉਣ ਦੀ ਮੰਗ ਕੀਤੀ ਹੈ। ਵਿਕਲਪਕ ਤੌਰ 'ਤੇ, ਇਹ ਸੁਝਾਅ ਦਿੱਤਾ ਗਿਆ ਸੀ ਕਿ ਹਾਊਸਿੰਗ ਲੋਨ ਦੀ ਮੂਲ ਮੁੜ ਅਦਾਇਗੀ... Read More