1. ABP Sanjha Top 10, 25 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 25 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 25 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 25 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Monsoon Session: ਕਾਂਗਰਸ ਦੇ ਚਾਰ ਸਾਂਸਦਾਂ ਨੂੰ ਲੋਕ ਸਭਾ 'ਚ ਪ੍ਰਦਰਸ਼ਨ ਕਰਨ ਦੀ ਮਿਲੀ ਸਜ਼ਾ, ਪੂਰੇ ਸੈਸ਼ਨ ਲਈ ਮੁਅੱਤਲ

    Monsoon Session: ਮਹਿੰਗਾਈ ਖਿਲਾਫ ਨਾਅਰੇਬਾਜ਼ੀ ਕਰਨ 'ਤੇ ਕਾਂਗਰਸ ਦੇ 4 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। Read More

  4. Canada Mass Shooting :  ਕੈਨੇਡਾ 'ਚ ਭਾਰੀ ਗੋਲੀਬਾਰੀ ਕਾਰਨ ਦਹਿਸ਼ਤ, ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ

    ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗੋਲੀਬਾਰੀ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਥਾਨਕ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਘਟਨਾ 'ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ Read More

  5. 'ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਟਰੇਲਰ ਟਰੈਂਡਿੰਗ `ਚ, ਹੁਣ ਤੱਕ 54 ਲੱਖ ਲੋਕਾਂ ਨੇ ਦੇਖਿਆ

    ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਧਮਾਕੇਦਾਰ ਹੈ। ਜਿਸ ਨੂੰ 24 ਘੰਟਿਆਂ `ਚ 54 ਲੱਖ ਲੋਕਾਂ ਨੇ ਦੇਖ ਲਿਆ ਹੈ। ਇਹੀ ਨਹੀਂ ਫ਼ਿਲਮ ਦਾ ਟਰੇਲਰ ਯੂਟਿਊਬ `ਤੇ ਪੰਜਵੇਂ ਨੰਬਰ `ਤੇ ਟਰੈਂਡ ਕਰ ਰਿਹਾ ਹੈ Read More

  6. Mankirt Aulakh Workout Video: ਮਨਕੀਰਤ ਔਲਖ ਨੇ ਜਿੰਮ `ਚ ਵਰਕਆਊਟ ਕਰਦੇ ਵੀਡੀਓ ਕੀਤੀ ਸ਼ੇਅਰ, ਫ਼ੈਨਜ਼ ਨੇ ਕੀਤਾ ਰੀਐਕਟ

    ਮਨਕੀਰਤ ਔਲਖ (Mankirt Aulakh) ਦੀ ਵੀਡੀਓ ਦੀ ਗੱਲ ਕੀਤੀ ਜਾਏ ਤਾਂ ਉਹ ਟਰੈੱਡਮਿਲ ਤੇ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ। ਚਿਹਰੇ ਤੇ ਅਗਰੈਸਿਵ ਲੁੱਕ ਨਾਲ ਔਲਖ ਬੇਹੱਦ ਖੂਬਸੂਰਤ ਲੱਗ ਰਹੇ ਹਨ। Read More

  7. MS ਧੋਨੀ ਨੂੰ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ, 150 ਕਰੋੜ ਦੇ ਲੈਣ ਦੇਣ ਦਾ ਹੈ ਮਾਮਲਾ

    ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਰਹੇ ਐਮਐਸ ਧੋਨੀ ਦਾ ਇਹ ਲੈਣ-ਦੇਣ ਲਗਭਗ 150 ਕਰੋੜ ਰੁਪਏ ਦਾ ਦੱਸਿਆ ਜਾਂਦਾ ਹੈ। ਐਮਐਸ ਧੋਨੀ ਨੇ ਆਮਰਪਾਲੀ ਗਰੁੱਪ ਤੋਂ 150 ਕਰੋੜ ਰੁਪਏ ਦਾ ਬਕਾਇਆ ਲੈਣਾ ਹੈ Read More

  8. ਓਲੰਪਿਕ ਮੈਡਲ ਜੇਤੂ ਲਵਲੀਨਾ ਬੋਰਗੋਹੈਨ ਦਾ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਵੱਡਾ ਬਿਆਨ, ਕਿਹਾ- ਮੇਰੇ ਨਾਲ ਧੱਕਾ ਹੋ ਰਿਹਾ ਹੈ

    ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਵੱਡਾ ਦੋਸ਼ ਲਾਇਆ ਹੈ। ਦਰਅਸਲ, ਉਸਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਮੈਂ ਬਹੁਤ ਦੁੱਖ ਨਾਲ ਕਹਿ ਰਹੀ ਹਾਂ ਕਿ ਮੇਰੇ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। Read More

  9. Health Tips : ਬਲੱਡ ਗਰੁੱਪ ਦੇ ਹਿਸਾਬ ਨਾਲ ਕਿਹੋ ਜਿਹਾ ਹੈ ਤੁਹਾਡਾ ਸੁਭਾਅ, ਇਹ ਹੁੰਦੀਆਂ ਹਨ ਖ਼ੂਬੀਆਂ

    ਮਨੁੱਖੀ ਸਰੀਰ ਵਿੱਚ 4 ਬਲੱਡ ਗਰੁੱਪ ਹੁੰਦੇ ਹਨ, ਜਿਨ੍ਹਾਂ ਵਿੱਚ ਏ, ਬੀ, ਏਬੀ ਅਤੇ ਓ ਬਲੱਡ ਗਰੁੱਪ ਪਾਏ ਜਾਂਦੇ ਹਨ। ਇਨ੍ਹਾਂ 4 ਬਲੱਡ ਗਰੁੱਪਾਂ ਵਿੱਚੋਂ ਨੈਗੇਟਿਵ ਅਤੇ ਪਾਜ਼ੇਟਿਵ ਬਲੱਡ ਗਰੁੱਪਾਂ ਨੂੰ ਵੰਡਿਆ ਗਿਆ ਹੈ। Read More

  10. Aadhar Card Rules: ਆਧਾਰ ਕਾਰਡ ਦੀ ਦੁਰਵਰਤੋਂ ਕਰਨ 'ਤੇ 1 ਕਰੋੜ ਦਾ ਜੁਰਮਾਨਾ, ਨਾਲ ਹੀ ਹੋਵੇਗੀ ਜੇਲ੍ਹ

    Aadhar Act ਨਿਯਮਾਂ, ਵਿਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਸੈਕਸ਼ਨ 33ਏ ਦੇ ਉਪਬੰਧਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ 'ਤੇ ਹਰੇਕ ਉਲੰਘਣਾ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। Read More