1. ABP Sanjha Top 10, '.25 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, '.25 July 2022.': ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, '.24 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, '.24 July 2022.': ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Cloud Burst In Manali : ਹਿਮਾਚਲ ਦੇ ਮਨਾਲੀ 'ਚ ਸੇਰੀ ਨਾਲੇ 'ਚ ਫਟਿਆ ਬੱਦਲ ,ਬਿਆਸ ਨਦੀ ਦੇ ਪਾਣੀ ਦਾ ਪੱਧਰ ਵਧਿਆ

    ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਸੇਰੀ ਨਾਲੇ ਵਿੱਚ ਬੱਦਲ ਫਟ ਗਿਆ ਹੈ। ਜਿਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਬੱਦਲ ਫਟਣ ਦੀ ਖ਼ਬਰ ਕਾਰਨ ਲੋਕ ਰਾਤ ਭਰ ਸੌਂ ਨਹੀਂ ਸਕੇ। ਹਫੜਾ-ਦਫੜੀ ਦਾ ਮਾਹੌਲ ਸੀ। Read More

  4. Monkeypox: WHO ਨੇ ਮੌਂਕੀਪੌਕਸ ਨੂੰ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਵਜੋਂ ਕਿਉਂ ਘੋਸ਼ਿਤ ਕੀਤਾ?

    ਕੇਰਲ ਤੋਂ ਬਾਅਦ ਹੁਣ ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਮੌਂਕੀਪਾਕਸ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਵਿੱਚ ਪਾਏ ਗਏ ਮਰੀਜ਼ ਦੀ ਕੋਈ ਅੰਤਰਰਾਸ਼ਟਰੀ ਯਾਤਰਾ ਇਤਿਹਾਸ ਵੀ ਨਹੀਂ ਹੈ। Read More

  5. Rabb Da Radio 3: ਤਰਸੇਮ ਜੱਸੜ ਨੇ ਰੱਬ ਦਾ ਰੇਡੀਓ 3 ਦਾ ਕੀਤਾ ਐਲਾਨ, ਇਸ ਦਿਨ ਫ਼ਿਲਮ ਹੋਵੇਗੀ ਰਿਲੀਜ਼

    ਰੱਬ ਦਾ ਰੇਡੀਓ (Rabb Da Radio 3) ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਕਰ ਦਿਤਾ ਗਿਆ ਹੈ। ਇਹ ਫ਼ਿਲਮ 30 ਮਾਰਚ 2023 ਨੂੰ ਯਾਨਿ ਕਿ ਅਗਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈੋ। Read More

  6. ਕੋਰੀਆ ਦੇਸ਼ `ਚ ਸ਼ਾਹਰੁਖ ਖਾਨ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਦੇਖ ਹੈਰਾਨ ਰਹਿ ਗਈ ਇਹ ਅਦਾਕਾਰਾ, ਦਿਤੀ ਪ੍ਰਤੀਕਿਰਿਆ

    ਅਨੁਸ਼ਕਾ ਸੇਨ ਹਾਲ ਹੀ 'ਚ ਦੱਖਣੀ ਕੋਰੀਆ ਦੀ ਯਾਤਰਾ ਤੋਂ ਭਾਰਤ ਵਾਪਸ ਆਈ। ਅਨੁਸ਼ਕਾ ਆਪਣੀ ਪਹਿਲੀ ਕੋਰੀਅਨ ਫਿਲਮ ਦੀ ਸ਼ੂਟਿੰਗ ਲਈ ਉੱਥੇ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਕੋਰੀਆ 'ਚ ਕਾਫੀ ਫੈਨ ਫਾਲੋਇੰਗ ਹੈ। Read More

  7. Commonwealth Games: ਅਥਲੀਟ ਨਵਜੀਤ ਢਿੱਲੋਂ ਨੇ ਚੁੱਕੇ ਭਗਵੰਤ ਮਾਨ ਸਰਕਾਰ 'ਤੇ ਸਵਾਲ, ਸਰਕਾਰ ਦਾ ਰਵੱਈਆ ਇੰਝ ਰਿਹਾ ਤਾਂ ਖਿਡਾਰੀਆਂ ਦਾ ਹੌਸਲਾ ਕਿਵੇਂ ਵਧੇਗਾ?

    ਨਵਜੀਤ ਢਿੱਲੋਂ ਨੇ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਨਵੀਂ ਸਪੋਰਟਸ ਨੀਤੀ ਨੂੰ ਲੈ ਕੇ ਵੀ ਸਵਾਲ ਪੁੱਛਿਆ ਕਿ ਜਦੋਂ ਟੂਰਨਾਮੈਂਟ ਲੰਘ ਜਾਵੇਗਾ ਫੇਰ ਨੀਤੀ ਬਣਾਉਣ ਦਾ ਕੀ ਫਾਇਦਾ? ਨਵਜੀਤ ਨੇ ਕਿਹਾ ਸਰਕਾਰ ਨੂੰ ਨਵੀਂ ਖੇਡ ਨੀਤੀ ਜਲਦ ਬਣਾਉਣੀ ਚਾਹੀਦੀ ਹੈ Read More

  8. Neeraj Chopra: ਨੀਰਜ ਚੋਪੜਾ ਨੇ ਰਚਿਆ ਇਤਿਹਾਸ ਤਾਂ ਬਾਲੀਵੁੱਡ `ਚ ਛਾਈ ਖੁਸ਼ੀ ਦੀ ਲਹਿਰ, ਟਵਿੱਟਰ `ਤੇ ਦਿੱਤੀਆਂ ਵਧਾਈਆਂ

    Neeraj Chopra Creates History: ਨੀਰਜ ਚੋਪੜਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿੱਪ `ਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਆਓ ਤੁਹਾਨੂੰ ਦਸਦੇ ਹਾਂ ਕਿ ਕਿਹੜੇ ਬਾਲੀਵੁੱਡ ਸੈਲੇਬ੍ਰਿਟੀ ਨੇ ਨੀਰਜ ਚੋਪੜਾ ਨੂੰ ਜਿੱਤ ਦੀ ਵਧਾਈ ਦਿਤੀ ਹੈ। Read More

  9. Health Tips : ਬਲੱਡ ਗਰੁੱਪ ਦੇ ਹਿਸਾਬ ਨਾਲ ਕਿਹੋ ਜਿਹਾ ਹੈ ਤੁਹਾਡਾ ਸੁਭਾਅ, ਇਹ ਹੁੰਦੀਆਂ ਹਨ ਖ਼ੂਬੀਆਂ

    ਮਨੁੱਖੀ ਸਰੀਰ ਵਿੱਚ 4 ਬਲੱਡ ਗਰੁੱਪ ਹੁੰਦੇ ਹਨ, ਜਿਨ੍ਹਾਂ ਵਿੱਚ ਏ, ਬੀ, ਏਬੀ ਅਤੇ ਓ ਬਲੱਡ ਗਰੁੱਪ ਪਾਏ ਜਾਂਦੇ ਹਨ। ਇਨ੍ਹਾਂ 4 ਬਲੱਡ ਗਰੁੱਪਾਂ ਵਿੱਚੋਂ ਨੈਗੇਟਿਵ ਅਤੇ ਪਾਜ਼ੇਟਿਵ ਬਲੱਡ ਗਰੁੱਪਾਂ ਨੂੰ ਵੰਡਿਆ ਗਿਆ ਹੈ। Read More

  10. PNB FD Interest Rate: PNB ਨੇ ਫਿਕਸਡ ਡਿਪਾਜ਼ਿਟ 'ਤੇ ਫਿਰ ਵਧਾਈ ਵਿਆਜ ਦਰ, ਦੇਖੋ ਇੰਨਾ ਮਿਲੇਗਾ ਮੁਨਾਫਾ

    ਆਰਬੀਆਈ ਵੱਲੋਂ Repo Rate 'ਚ ਵਾਧੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਬੈਂਕਾਂ ਨੇ ਵਿਆਜ ਦਰਾਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣ ਦੇ ਨਾਲ-ਨਾਲ ਬੈਂਕਾਂ 'ਚ ਜਮ੍ਹਾ ਰਾਸ਼ੀ 'ਤੇ ਵੀ ਵਿਆਜ ਦਰਾਂ ਵਧੀਆਂ ਹਨ। Read More