1. ABP Sanjha Top 10, '.24 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, '.24 July 2022.': ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, '.24 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, '.24 July 2022.': ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. STF ਨੇ ਗੋਲਡੀ ਬਰਾੜ ਦਾ ਸ਼ਾਰਪਸ਼ੂਟਰ ਫੜਿਆ, ਗੈਂਗਸਟਰ ਬਰਾੜ ਦੇ ਇਸ਼ਾਰੇ 'ਤੇ ਬਦਮਾਸ਼ਾਂ ਨੂੰ ਕਰਦਾ ਸੀ ਹਥਿਆਰ ਸਪਲਾਈ

    ਸੋਨੀਪਤ STF ਦੀ ਹਿਰਾਸਤ 'ਚ ਬਦਮਾਸ਼ ਪ੍ਰਵੀਨ ਉਰਫ ਪੀਕੇ ਪਿੰਡ ਕੁਲਸੀ ਜ਼ਿਲ੍ਹਾ ਝੱਜਰ ਦਾ ਰਹਿਣ ਵਾਲਾ ਹੈ। ਜਿਸ ਦੇ ਕਬਜ਼ੇ 'ਚੋਂ ਸੋਨੀਪਤ STF ਨੇ ਏਕੇ 47 ਦੇ ਇਕ ਜਿੰਦਾ ਕਾਰਤੂਸ ਸਣੇ ਦੋ ਵਿਦੇਸ਼ੀ ਪਿਸਤੌਲ, 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ Read More

  4. Chinese Space Program:  ਚੀਨ ਦੀ ਪੁਲਾੜ 'ਚ ਲਾਈ ਵੱਡੀ ਛਾਲ, ਆਪਣੇ ਸਪੇਸ ਸਟੇਸ਼ਨ ਲਈ ਦੂਜਾ ਮੋਡਿਊਲ ਕੀਤਾ ਲਾਂਚ 

    ਚਿੱਟੇ ਧੂੰਏਂ ਦੇ ਇੱਕ ਪਲੰਬ ਵਿੱਚ ਹਵਾ ਵਿੱਚ ਉੱਡ ਰਹੇ ਲਾਂਚਰ ਦੀਆਂ ਤਸਵੀਰਾਂ ਲੈਣ ਲਈ ਸੈਂਕੜੇ ਲੋਕ ਨੇੜਲੇ ਬੀਚਾਂ 'ਤੇ ਇਕੱਠੇ ਹੋਏ। CMSA ਨੇ ਕਿਹਾ ਕਿ ਲਗਭਗ ਅੱਠ ਮਿੰਟਾਂ ਦੀ ਉਡਾਣ ਤੋਂ ਬਾਅਦ ਵੈਂਟੀਅਨ ਲੈਬ ਮੌਡਿਊਲ ਸਫਲਤਾਪੂਰਵਕ... Read More

  5. National Film Awards: ਅਜੇ ਦੇਵਗਨ ਨੇ ਜਿੱਤਿਆ ਬੈਸਟ ਐਕਟਰ ਦਾ ਐਵਾਰਡ, ਰੋਹਿਤ ਸ਼ੈਟੀ ਨੇ ਖ਼ਾਸ ਅੰਦਾਜ 'ਚ ਦਿੱਤੀ ਵਧਾਈ

    ਨੈਸ਼ਨਲ ਫ਼ਿਲਮ ਐਵਾਰਡਸ ਦਾ ਐਲਾਨ ਹੋ ਚੁੱਕਾ ਹੈ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਬੈਸਟ ਅਦਾਕਾਰ ਦਾ ਐਵਾਰਡ ਜਿੱਤਿਆ ਹੈ। ਅਜੇ ਨੂੰ ਇਹ ਐਵਾਰਡ ਫ਼ਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਲਈ Read More

  6. Khatron Ke Khiladi ਨੂੰ ਹੋਸਟ ਕਰਨ ਤੋਂ ਡਰਦੇ ਸਨ Rohit Shetty, ਕੀ ਸੁਪਰਸਟਾਰ ਸਨ ਕਾਰਨ?

    'ਖਤਰੋਂ ਕੇ ਖਿਲਾੜੀ' ਭਾਰਤ 'ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਇਸ ਸਟੰਟ ਬੇਸਡ ਸ਼ੋਅ 'ਚ ਅਜਿਹੇ ਸਟੰਟ ਕੀਤੇ ਜਾਂਦੇ ਹਨ, ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਖੜ੍ਹੇ ਹੋ ਜਾਂਦੇ ਹਨ। Read More

  7. Virat Kohli ਦੀ ਖਰਾਬ ਫ਼ਾਰਮ 'ਤੇ ਸਾਬਕਾ ਦਿੱਗਜ ਦਾ ਵੱਡਾ ਬਿਆਨ, ਕਿਹਾ - ਉਨ੍ਹਾਂ ਨੂੰ ਪਤਾ ਹੈ ਕੀ ਕਰਨਾ ਹੈ

    ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਦੀ ਖਰਾਬ ਫ਼ਾਰਮ ਜਾਰੀ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਹੁਣ ਸਾਬਕਾ ਮਹਿਲਾ ਕ੍ਰਿਕਟ ਕਪਤਾਨ ਅੰਜੁਮ ਚੋਪੜਾ ਨੇ ਵਿਰਾਟ ਕੋਹਲੀ ਬਾਰੇ ਵੱਡਾ ਬਿਆਨ ਦਿੱਤਾ ਹੈ। Read More

  8. ਗੋਲਡਨ ਬੌਏ ਨੀਰਜ ਚੋਪੜਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਸੋਸ਼ਲ ਮੀਡੀਆ 'ਤੇ ਲੱਗਿਆ ਤਾਂਤਾ, ਪੀਐਮ ਮੋਦੀ ਤੇ ਸੀਐਮ ਮਾਨ ਸਮੇਤ ਇਨ੍ਹਾਂ ਦਿੱਗਜਾਂ ਨੇ ਦਿੱਤੇ ਵਧਾਈ ਸੰਦੇਸ਼

    Neeraj Chopra:ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅਮਰੀਕਾ ਦੇ ਯੂਜੀਨ 'ਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਵੀ ਇਤਿਹਾਸ ਰਚ ਦਿੱਤਾ ਹੈ। ਉਹ ਇਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ Read More

  9. Cooking Tips: ਮੀਂਹ 'ਚ ਘਟੀ ਸਬਜ਼ੀ ਬਣਾਉਣ ਦੀ Choice, ਜਾਣੋ ਬਿਨਾਂ ਸਬਜ਼ੀ ਖਾਣੇ 'ਚ ਕੀ ਬਣਾਈਏ

    ਇਸੇ ਤਰ੍ਹਾਂ ਸਬਜ਼ੀਆਂ ਖਾਣ ਦੀ ਵੀ ਮਨਾਹੀ ਹੈ। ਅਜਿਹੇ 'ਚ ਹਾਲ ਇਹ ਹੁੰਦਾ ਹੈ ਕਿ ਇੱਕ ਹੀ ਇੱਕ ਜਿਹੀ ਸਬਜ਼ੀ ਖਾ ਕੇ ਅੱਕ ਜਾਂਦੇ ਹਾਂ ਜਾਂ ਫਿਰ ਫ੍ਰਿੱਜ 'ਚ ਸਬਜ਼ੀਆਂ ਹੀ ਨਹੀਂ ਹੁੰਦੀਆਂ। ਅਜਿਹੇ ਸਮੇਂ  'ਚ ਕੀ ਬਣਾਇਆ ਜਾਵੇ ... Read More

  10. ਰੁਪਏ 'ਚ ਹੋਰ ਗਿਰਾਵਟ ਸੰਭਵ, ਅਰਥ ਸ਼ਾਸਤਰੀਆਂ ਦਾ ਅੰਦਾਜ਼ਾ - ਘਰੇਲੂ ਮੁਦਰਾ 82 ਦੇ ਪੱਧਰ ਤੱਕ ਸਕਦੀ ਹੈ ਡਿੱਗ

    ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਦੀ ਕਮਜ਼ੋਰੀ ਲਗਾਤਾਰ ਵਧ ਰਹੀ ਹੈ। ਪਿਛਲੇ ਹਫਤੇ ਰੁਪਿਆ 80.06 ਪ੍ਰਤੀ ਡਾਲਰ ਦੇ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਸੀ। Read More