ABP Sanjha Top 10, 25 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 25 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 25 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 25 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Egypt Visit: ਮਿਸਰ 'ਚ ਪੀਐਮ ਮੋਦੀ ਨੂੰ ਦਿੱਤਾ ਸਰਵਉੱਚ ਸਰਕਾਰੀ ਸਨਮਾਨ, ਰਾਸ਼ਟਰਪਤੀ ਅਲ-ਸੀਸੀ ਨੇ 'ਆਰਡਰ ਆਫ਼ ਦ ਨਾਇਲ' ਨਾਲ ਕੀਤਾ ਸਨਮਾਨਿਤ
PM Modi in Egypt: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ (24 ਜੂਨ) ਨੂੰ ਆਪਣੇ ਮਿਸਰ ਦੌਰੇ 'ਤੇ ਪਹੁੰਚੇ। ਇਸ ਤੋਂ ਪਹਿਲਾਂ ਉਹ ਅਮਰੀਕਾ ਦਾ ਸਫਲ ਦੌਰਾ ਕਰ ਚੁੱਕੇ ਹਨ। Read More
PM Modi Egypt Visit: ਪੀਐਮ ਮੋਦੀ ਨੇ ਮਿਸਰ ‘ਚ ਗੀਜਾ ਦੇ ਪਿਰਾਮਿਡ ਦਾ ਕੀਤਾ ਦੌਰਾ, ਟਵੀਟ ਕਰਕੇ ਕਹੀ ਇਹ ਗੱਲ
PM Modi In Egypt: ਪ੍ਰਧਾਨ ਮੰਤਰੀ ਮੋਦੀ ਮਿਸਰ ਦੇ ਰਾਸ਼ਟਰਪਤੀ ਦੇ ਸੱਦੇ 'ਤੇ ਮਿਸਰ ਦੇ ਦੋ ਦਿਨਾਂ ਰਾਜ ਦੌਰੇ 'ਤੇ ਗਏ ਹਨ। ਪਿਛਲੇ 26 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਰਾਜ ਯਾਤਰਾ ਹੈ। Read More
Michael Jackson Death Anniversary: ਮਾਈਕਲ ਜੈਕਸਨ 150 ਸਾਲ ਚਾਹੁੰਦਾ ਸੀ ਜਿਉਣਾ, ਪਰ 'ਕਿੰਗ ਆਫ ਪੌਪ' ਦਾ ਸੁਪਨਾ ਨਹੀਂ ਹੋਇਆ ਪੂਰਾ
Michael Jackson Unknown Facts: ਪੂਰੀ ਦੁਨੀਆ ਉਸ ਨੂੰ ਅੱਜ ਵੀ ਕਿੰਗ ਆਫ ਪੌਪ ਆਖਦੀ ਹੈ। ਉਸ ਨੇ ਨਾ ਸਿਰਫ਼ ਆਪਣੇ ਗੀਤਾਂ ਨਾਲ ਹਲਚਲ ਮਚਾ ਦਿੱਤੀ, ਸਗੋਂ ਆਪਣੇ ਡਾਂਸ ਮੂਵਜ਼ ਨਾਲ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ Read More
Dharmendra: ਧਰਮਿੰਦਰ-ਹੇਮਾ ਮਾਲਿਨੀ ਦੀ ਲਵ ਸਟੋਰੀ 'ਚ ਇਹ ਸ਼ਖਸ ਦੀ ਸਭ ਤੋਂ ਵੱਡਾ ਰੋੜਾ, ਫਿਲਮ ਦੇ ਸੈੱਟ 'ਤੇ ਪਹੁੰਚ ਕਰਦੇ ਸੀ ਇਹ ਕੰਮ
Dharmendra Hema Malini Love Story: ਇਹ ਗੱਲ 1975 ਦੀ ਜਦੋਂ ਧਰਮਿੰਦਰ ਤੇ ਹੇਮਾ ਮਾਲਿਨੀ ਫਿਲਮ 'ਚਰਸ' ਦੀ ਸ਼ੂਟਿੰਗ ਕਰ ਰਹੇ ਸੀ। ਇਹ ਉਹ ਸਮਾਂ ਸੀ ਜਦੋਂ ਧਰਮਿੰਦਰ ਤੇ ਹੇਮਾ ਦੇ ਪਿਆਰ ਦੇ ਚਰਚੇ ਅਖਬਾਰਾਂ ਦੇ ਫਰੰਟ ਪੇਜਾਂ 'ਤੇ ਛਪਦੇ ਹੁੰਦੇ ਸੀ Read More
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਟੀਮ ਦੇ ਕੋਰ ਗਰੁੱਪ ਦਾ ਐਲਾਨ, ਜਾਣੋ ਕੌਣ-ਕੌਣ ਹੋਏ ਸ਼ਾਮਲ
ਕੈਂਪ ਮਗਰੋਂ ਟੀਮ ਸਪੇਨ ਜਾਵੇਗੀ, ਜਿੱਥੇ ਉਹ 25 ਤੋਂ 30 ਜੁਲਾਈ ਤੱਕ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਇੰਗਲੈਂਡ, ਨੀਦਰਲੈਂਡਜ਼ ਤੇ ਮੇਜ਼ਬਾਨ ਸਪੇਨ ਨਾਲ ਮੁਕਾਬਲੇ ਖੇਡੇਗੀ। Read More
SAFF Championship: ਆਪਸ ਵਿੱਚ ਭਿੜੇ ਭਾਰਤ ਤੇ ਨੇਪਾਲ ਦੇ ਖਿਡਾਰੀ, ਵੀਡੀਓ ਹੋਇਆ ਵਾਇਰਲ
SAFF Championship:ਭਾਰਤ ਨੇ ਸ਼ਨੀਵਾਰ ਨੂੰ ਇੱਥੇ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਜੇ ਗਰੁੱਪ ਮੈਚ ਵਿੱਚ ਨੇਪਾਲ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। Read More
Benefits Of White Onion: ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਚਿੱਟਾ ਪਿਆਜ਼, ਕਈ ਬਿਮਾਰੀਆਂ ਹੋ ਜਾਣਗੀਆਂ ਦੂਰ
ਸਫੇਦ ਪਿਆਜ਼ ਦੇ ਸੇਵਨ ਨਾਲ ਔਰਤਾਂ ਵਿੱਚ ਬਾਂਝਪਨ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਜੇ ਤੁਸੀਂ ਨਿਯਮਿਤ ਤੌਰ 'ਤੇ ਸਫੈਦ ਪਿਆਜ਼ ਦਾ ਸੇਵਨ ਕਰਦੇ ਹੋ, ਤਾਂ ਤੁਹਾਡਾ ਕੋਲੈਸਟ੍ਰੋਲ ਬਰਕਰਾਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਚਿੱਟੇ ਪਿਆਜ਼ ਦੇ ਫਾਇਦਿਆਂ ਬਾਰੇ ਦੱਸਾਂਗੇ। Read More
ਗਲਤ ਬੈਂਕ ਖਾਤੇ 'ਚ ਟ੍ਰਾਂਸਫਰ ਹੋ ਗਏ ਪੈਸੇ? ਨੋ ਟੈਨਸ਼ਨ, ਹੁਣ ਇੰਝ ਹੋਏਗਾ ਰਿਫੰਡ, ਪੜ੍ਹੋ RBI ਦੀਆਂ ਹਦਾਇਤਾਂ
ਜਿੰਨੀ ਸਹੂਲਤ ਸਾਨੂੰ ਔਨਲਾਈਨ ਬੈਂਕਿੰਗ ਨੇ ਦਿੱਤੀ ਹੈ, ਜੇਕਰ ਗਲਤੀ ਨਾਲ ਪੈਸਾ ਇਧਰ-ਉਧਰ ਚਲਾ ਜਾਏ ਤਾਂ ਅਸੁਵਿਧਾ ਉਸ ਤੋਂ ਵੱਧ ਹੁੰਦਾ ਹੈ। ਕਈ ਵਾਰ ਲੋਕ ਜਲਦਬਾਜ਼ੀ ਵਿੱਚ ਗਲਤੀ ਨਾਲ ਕਿਸੇ ਹੋਰ ਵਿਅਕਤੀ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੰਦੇ ਹਨ। Read More
ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
26 Jun 2023 06:39 AM (IST)
Check Top 10 ABP Sanjha Morning Headlines, 26 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Jun 2023 06:39 AM (IST)
- - - - - - - - - Advertisement - - - - - - - - -