1. ABP Sanjha Top 10, 27 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 27 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 27 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 27 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM Modi Karnataka Visit: 'ਮੈਂ ਮੱਲਿਕਾਰਜੁਨ ਖੜਗੇ ਦਾ ਸਨਮਾਨ ਕਰਦਾ ਹਾਂ, ਪਰ ਕਾਂਗਰਸ ਨੇ...', ਛੱਤਰੀ ਦਾ ਜ਼ਿਕਰ ਕਰਦਿਆਂ ਬੋਲੇ ਪੀਐਮ ਮੋਦੀ

    PM Modi In Belagavi: ਕਰਨਾਟਕ ਦੇ ਬੇਲਾਗਾਵੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਹੁਣ ਕੁਝ ਪਾਰਟੀਆਂ ਕਹਿ ਰਹੀਆਂ ਹਨ ਕਿ ਮੋਦੀ ਨੂੰ ਮਰ ਜਾਣਾ ਚਾਹੀਦਾ ਹੈ। ਦੇਸ਼ ਕਹਿ ਰਿਹਾ ਹੈ ਮੋਦੀ, ਤੇਰਾ ਕਮਲ ਖਿੜੇਗਾ। Read More

  4. Scientist Darshna Patel: ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ 'ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

    Indian origin Darshana Patel: ਅਮਰੀਕਾ ਦੇ ਸੈਨ ਡਿਏਗੋ ਵਿੱਚ ਰਹਿਣ ਵਾਲੀ ਦਰਸ਼ਨਾ ਪਟੇਲ ਪੇਸ਼ੇ ਤੋਂ ਇੱਕ ਵਿਗਿਆਨੀ ਹੈ। ਉਹ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਕ ਸੀਟ 'ਤੇ ਆਪਣਾ ਦਾਅਵਾ ਪੇਸ਼ ਕਰਨ ਜਾ ਰਹੀ ਹੈ। Read More

  5. ਯਾਦਗਾਰੀ ਬਣ ਗਏ ਪੰਜਾਬੀ ਇੰਡਸਟਰੀ ਦੇ ਪਹਿਲੇ 'PEFA ਐਵਾਰਡ'

    PEFA ਦੇ ਫਾਊਡਰ ਸਪਨ ਮਨਚੰਦਾ ਨੇ ਦੱਸਿਆ ਕਿ ਇਸ ਐਵਾਰਡ ਸ਼ੋਅ ਦਾ ਮਕਸਦ ਪੰਜਾਬੀ ਸਿਨਮਾ ਤੇ ਸੰਗੀਤ ਜਗਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਵਾਲੀਆਂ ਸਖਸੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕਰਨ ਦੇ ਨਾਲ ਨਾਲ ਪੰਜਾਬੀ ਸਿਨਮਾ ਤੇ ਸੰਗੀਤ ਦੇ ਉਨ੍ਹਾਂ ਨਾਮਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਹੈ ਜਿੰਨਾ ਨੇ ਇਸ ਇੰਡਸਟਰੀ ਦੀ ਸ਼ੁਰੂਆਤ ਕੀਤੀ ਹੈ। Read More

  6. 'ਰਾਜ' ਤੋਂ 'ਵੀਰਾਨਾ' ਤੱਕ... ਜੇਕਰ ਤੁਸੀਂ ਡਰਾਉਣੀਆਂ ਫਿਲਮਾਂ ਦੇ ਸ਼ੌਕੀਨ ਹੋ ਤਾਂ OTT 'ਤੇ ਇਨ੍ਹਾਂ ਫਿਲਮਾਂ ਦਾ ਆਨੰਦ ਲਓ।

    Bollywood Horror Movies On OTT: ਓਟੀਟੀ 'ਤੇ ਬਹੁਤ ਸਾਰੇ ਦਰਸ਼ਕ ਹਨ ਜੋ ਡਰਾਉਣੀਆਂ ਫਿਲਮਾਂ ਤੋਂ ਮਨੋਰੰਜਨ ਦੀ ਖੁਰਾਕ ਲੈਣਾ ਪਸੰਦ ਕਰਦੇ ਹਨ। ਅਜਿਹੇ ਸਾਰੇ ਦਰਸ਼ਕ OTT 'ਤੇ ਡਰਾਉਣੀਆਂ ਫਿਲਮਾਂ ਦੇਖਣਾ ਪਸੰਦ ਕਰਦੇ ਹਨ। Read More

  7. Sania Mirza Retirement: ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

    Sania Mirza: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੇ ਆਖਰੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। Read More

  8. ਯੁਵਰਾਜ ਸਿੰਘ ਨੇ Copy ਕੀਤਾ 'ਗੋਰਿਲਾ' ਦਾ ਵਾਰਮ-ਅੱਪ ਅੰਦਾਜ਼, ਮਜ਼ਾਕੀਆ ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

    Yuvraj Singh VIDEO: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ। ਇਸ 'ਤੇ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। Read More

  9. Coke Studio India ਦੇ ਉਦਘਾਟਨ ਗੀਤ 'ਉਡਜਾ' ਨੇ ਜਿੱਤਿਆ ਲੋਕਾਂ ਦਾ ਦਿਲ

    ਗੀਤ ਦੇ ਰਿਲੀਜ਼ ਹੋਣ ਬਾਰੇ ਗੱਲ ਕਰਦੇ ਹੋਏ ਕਿਹਾ ਕਿ "ਮੇਰਾ ਉਦੇਸ਼ ਭਾਰਤ ਨੂੰ ਇਸਦਾ ਪਹਿਲਾ 'ਗੁੱਡ ਬੁਆਏ', ਜਾਂ ਪੰਜਾਬੀ ਵਿੱਚ 'ਬੀਬਾ' ਪੌਪਸਟਾਰ ਦੇ ਤੌਰ 'ਤੇ ਦੇਣਾ ਹੈ ਅਤੇ ਮੈਂ ਅਸਲੀ ਪੰਜਾਬੀ ਸੰਗੀਤ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਆਪਣੀਆਂ ਨਜ਼ਰਾਂ ਤਿਆਰ ਕਰ ਰਿਹਾ ਹਾਂ। Read More

  10. ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਆਧਾਰ, ਪੈਨ, ਵੋਟਰ ਆਈਡੀ ਵਰਗੇ ਮਹੱਤਵਪੂਰਨ ਦਸਤਾਵੇਜ਼ਾਂ ਦਾ ਕੀ ਕਰੀਏ? ਜਾਣੋ ਇੱਥੇ

    ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਆਧਾਰ ਕਾਰਡ ਸਰੰਡਰ ਕਰਨ ਦਾ ਕੋਈ ਆਪਸ਼ਨ ਨਹੀਂ ਹੈ। ਅਜਿਹੇ 'ਚ ਤੁਸੀਂ ਸਿਰਫ਼ ਆਧਾਰ ਨੂੰ ਲੌਕ ਕਰਵਾ ਸਕਦੇ ਹੋ। ਤੁਸੀਂ ਆਧਾਰ ਨੂੰ ਲੌਕ ਕਰਵਾ ਕੇ ਇਸ ਦੀ ਦੁਰਵਰਤੋਂ ਨੂੰ ਰੋਕ ਸਕਦੇ ਹੋ। Read More