1. ABP Sanjha Top 10, 2 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 2 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 2 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 2 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Jammu Kashmir: ਪਾਕਿਸਤਾਨ ਤੋਂ ਅੱਤਵਾਦੀਆਂ ਦੇ ਖਤਰਿਆਂ ਦਰਮਿਆਨ ਸ਼੍ਰੀਨਗਰ 'ਚ ਜੀ-20 ਬੈਠਕ ਦੀ ਤਿਆਰੀ, ਹੋਈ ਉੱਚ ਪੱਧਰੀ ਬੈਠਕ

    G20 Meeting: ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਹੋਣ ਵਾਲੀ ਜੀ-20 ਬੈਠਕ ਦੀਆਂ ਤਿਆਰੀਆਂ ਨੂੰ ਲੈ ਕੇ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀਆਂ ਨੇ ਮੰਗਲਵਾਰ (2 ਮਈ) ਨੂੰ ਉੱਚ ਪੱਧਰੀ ਬੈਠਕ ਕੀਤੀ। Read More

  4. ਸ਼ੇਰ ਨੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰਕੇ ਝਾੜੀਆਂ ‘ਚ ਘਸੀਟਿਆ, ਹਲਕੇ ਦਿਲ ਵਾਲੇ ਵੀਡੀਓ ਤੋਂ ਰਹਿਣ ਦੂਰ

    Shocking Video: ਕੀਪਰ 'ਤੇ ਸ਼ਰੇ ਵਲੋਂ ਹਮਲਾ ਕਰਨ ਦੀ ਇਸ ਭਿਆਨਕ ਵੀਡੀਓ ਨੇ ਇੰਟਰਨੈੱਟ 'ਤੇ ਸਨਸਨੀ ਫੈਲਾ ਦਿੱਤੀ ਹੈ। ਵੀਡੀਓ 'ਚ ਸ਼ੇਰ ਵਲੋਂ ਕੀਪਰ ਨੂੰ ਝਾੜੀਆਂ 'ਚ ਘਸੀਟਣ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। Read More

  5. ਸੋਨਮ ਬਾਜਵਾ ਨੇ ਕਿਹਾ- 'ਸਾਰਾ-ਅਨੰਨਿਆ ਕਰਨ ਜੌਹਰ ਦੇ ਘਰ ਜਾ ਸਕਦੀਆਂ, ਆਡੀਸ਼ਨ ਦੇ ਸਕਦੀਆਂ, ਮੌਕਾ ਮਿਲੇ ਤਾਂ...'

    ਸੋਨਮ ਬਾਜਵਾ ਨੇ ਕਰਨ ਜੌਹਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਕਰਨ ਜੌਹਰ ਦੇ ਘਰ ਜਾ ਕੇ ਆਡੀਸ਼ਨ ਦੇ ਸਕਦੀ ਹਾਂ, ਚੀਜ਼ਾਂ ‘ਤੇ ਡਿਸਕਸ਼ਨ ਕਰ ਸਕਦੀ ਹਾਂ। ਜੇਕਰ ਮੈਨੂੰ ਇਦਾਂ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਜ਼ਰੂਰ ਕਰਨਾ ਚਾਹੁਣਗੇ। Read More

  6. ਮਨਕੀਰਤ ਔਲਖ ਦੇ ਗਾਣੇ 'ਵੈਲ' ਦੇ ਪੂਰੇ ਹੋਏ 300 ਮਿਲੀਅਨ ਵਿਊਜ਼, ਗਾਇਕ ਨੇ ਪੋਸਟ ਸ਼ੇਅਰ ਕਰ ਫੈਨਜ਼ ਦਾ ਕੀਤਾ ਧੰਨਵਾਦ

    Mankirt Aulakh Vail: ਮਨਕੀਰਤ ਔਲਖ ਦੇ ਗਾਣੇ 'ਵੈਲ' ਨੇ ਯੂੁਟਿਊਬ 'ਤੇ 300 ਮਿਲੀਅਨ ਯਾਨਿ 30 ਕਰੋੜ ਵਿਊਜ਼ ਪੂਰੇ ਕਰ ਲਏ ਹਨ। ਦੱਸ ਦਈਏ ਕਿ ਇਹ ਗਾਣਾ 2020 ਚ ਰਿਲੀਜ਼ ਹੋਇਆ ਸੀ। ਇਸ 'ਚ ਮਨਕੀਰਤ ਔਲਖ ਤੇ ਨਿਮਰਤ ਖਹਿਰਾ ਰੋਮਾਂਸ ਕਰਦੇ ਨਜ਼ਰ ਆਏ ਸੀ Read More

  7. Team India: ਆਈਸੀਸੀ ਰੈਂਕਿੰਗ 'ਚ ਭਾਰਤ ਦੀ ਬੱਲੇ-ਬੱਲੇ, ਹਰ ਥਾਂ ਟੌਪ 'ਤੇ ਟੀਮ ਤੇ ਖਿਡਾਰੀ

    ICC Rankings: ਭਾਰਤੀ ਟੀਮ ਅਤੇ ਇਸਦੇ ਖਿਡਾਰੀ ਆਈਸੀਸੀ ਰੈਂਕਿੰਗ ਵਿੱਚ ਕ੍ਰਿਕਟ ਦੇ ਹਰ ਫਾਰਮੈਟ ਵਿੱਚ ਹਾਵੀ ਹਨ। ਸੂਰਿਆਕੁਮਾਰ ਯਾਦਵ ਲੰਬੇ ਸਮੇਂ ਤੋਂ ਟੀ-20 ਦੇ ਨੰਬਰ-1 ਬੱਲੇਬਾਜ਼ ਰਹੇ ਹਨ। Read More

  8. Barnala: ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ

    ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਖੇ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਤੀਹਰੀ ਛਾਲ ਲਗਾ ਕੇ ਸੋਨ ਤਮਗ਼ਾ ਜਿੱਤਿਆ। Read More

  9. 30 ਮਿੰਟ ਦਾ ਆਰਾਮ ਪੂਰੀ ਜ਼ਿੰਦਗੀ ਨੂੰ ਕਰ ਸਕਦਾ ਹੈ ਪਰੇਸ਼ਾਨ ! ਦਿਲ ਦੇ ਦੌਰੇ ਦਾ ਵੱਧ ਸਕਦਾ ਹੈ ਖਤਰਾ

    Health Tips: ਅਕਸਰ ਲੋਕ ਦੁਪਹਿਰ ਨੂੰ ਥੋੜੀ ਜਿਹੀ ਨੀਂਦ ਲੈਣਾ ਪਸੰਦ ਕਰਦੇ ਹਨ। ਕੁਝ ਲੋਕ ਕੰਮ ਦੇ ਵਿਚਕਾਰ ਇਸ ਨੂੰ ਸਹੀ ਮੰਨਦੇ ਹਨ, ਜਦਕਿ ਕੁਝ ਖੋਜਾਂ 'ਚ ਇਸ ਦੇ ਮਾੜੇ ਪ੍ਰਭਾਵ ਵੀ ਦੱਸੇ ਗਏ ਹਨ। Read More

  10. Go First Crisis: ਖੁਦ ਨੂੰ ਦੀਵਾਲੀਆ ਐਲਾਨਣ ਲਈ ਵਾਡੀਆ ਗਰੁੱਪ ਦੀ ਏਅਰਲਾਈਂਸ GO First ਨੇ NCLT 'ਚ ਲਾਈ ਗੁਹਾਰ

    Go First Crisis: ਪਹਿਲਾਂ GoFirst ਨੇ 3 ਅਤੇ 4 ਮਈ ਨੂੰ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਸੀ, ਹੁਣ ਏਅਰਲਾਈਨਾਂ ਖੁਦ ਨੂੰ ਦੀਵਾਲੀਆ ਘੋਸ਼ਿਤ ਕਰਨ ਦੀ ਤਿਆਰੀ ਕਰ ਰਹੀ ਹੈ। Read More