1. ABP Sanjha Top 10, 29 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 29 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 29 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 29 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Manipur News: ਮਣੀਪੁਰ 'ਚ ਫਿਰ ਭੜਕੀ ਹਿੰਸਾ, ਗੋਲੀਬਾਰੀ 'ਚ ਦੋ ਦੀ ਮੌਤ, ਛੇ ਘਰਾਂ ਨੂੰ ਲਾਈ ਅੱਗ

    Manipur Violence : ਮਣੀਪੁਰ ਵਿੱਚ ਹਿੰਸਾ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਸਮੇਤ ਛੇ ਹੋਰ ਜ਼ਖ਼ਮੀ ਹੋ ਗਏ, ਜਦੋਂ ਕਿ ਹਮਲਾਵਰਾਂ ਨੇ ਬਿਸ਼ਣੂਪੁਰ ਵਿੱਚ ਛੇ ਘਰਾਂ ਨੂੰ ਅੱਗ ਲਾ ਦਿੱਤੀ। Read More

  4. Pakistan: ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ, 10 ਅੱਤਵਾਦੀ ਗ੍ਰਿਫਤਾਰ, ਚੀਨੀ ਨਾਗਰਿਕਾਂ 'ਤੇ ਹਮਲਾ ਕਰਨ ਦੀ ਚੱਲ ਰਹੀ ਸੀ ਤਿਆਰੀ

    Pakistan: ਪਾਕਿਸਤਾਨ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪਾਕਿਸਤਾਨ ਪੁਲਿਸ ਨੇ ਸ਼ੁੱਕਰਵਾਰ (28 ਜੁਲਾਈ) ਨੂੰ ਇੱਕ ਵੱਡੇ ਅੱਤਵਾਦੀ ਹਮਲੇ ਨੂੰ ਟਾਲਦਿਆਂ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। Read More

  5. Prince Narula: ਪ੍ਰਿੰਸ ਨਰੂਲਾ ਨੇ 'ਰੋਡੀਜ਼' ਦੇ 19ਵੇਂ ਸੀਜ਼ਨ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਸਟੇਜ 'ਤੇ ਗਾਇਆ '295', ਵੀਡੀਓ ਵਾਇਰਲ

    SIdhu Moose Wala: 'ਐਮਟੀਵੀ ਰੋਡੀਜ਼' ਦੇ 19ਵੇਂ ਸੀਜ਼ਨ 'ਚ ਪ੍ਰਿੰਸ ਨਰੂਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। Read More

  6. ਸ਼ਬਾਨਾ ਆਜ਼ਮੀ ਹੀ ਨਹੀਂ ਫਿਲਮ 'ਚ ਸੰਨੀ ਦਿਓਲ ਦੀ ਪ੍ਰੇਮਿਕਾ ਡਿੰਪਲ ਕਪਾੜੀਆ ਨੂੰ ਕਿੱਸ ਕਰ ਚੁੱਕੇ ਹਨ ਧਰਮਿੰਦਰ, ਹੋਇਆ ਸੀ ਖੂਬ ਹੰਗਾਮਾ

    Dharmendra Dimple Kapadia: ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਧਰਮਿੰਦਰ ਨੇ ਆਨ ਸਕ੍ਰੀਨ ਕਿੱਸ ਕੀਤਾ ਹੋਵੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਨੀ ਦਿਓਲ ਨਾਲ ਅਫੇਅਰ 'ਚ ਰਹਿ ਚੁੱਕੀ ਡਿੰਪਲ ਕਪਾੜੀਆ ਨੂੰ ਧਰਮਿੰਦਰ ਨੇ ਕਿਸ ਕੀਤਾ ਸੀ Read More

  7. IND vs WI: ਦੂਜੇ ਵਨਡੇ 'ਚ ਮੀਂਹ ਵਿਗਾੜੇਗਾ ਖੇਡ, ਮੈਚ ਦੇ ਦੌਰਾਨ ਅਜਿਹਾ ਰਹਿਣ ਵਾਲਾ ਹੈ ਮੌਸਮ ਦਾ ਹਾਲ

    India vs West Indies: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਦੂਜੇ ਮੈਚ 'ਚ ਮੀਂਹ ਕਾਰਨ ਗੜਬੜ ਹੋ ਸਕਦੀ ਹੈ। ਭਾਰਤੀ ਟੀਮ ਸੀਰੀਜ਼ 'ਚ 1-0 ਨਾਲ ਅੱਗੇ ਹੈ। Read More

  8. MLC 2023: ਪੋਲਾਰਡ ਨੇ ਬਰਾਵੋ ਤੋਂ ਲਿਆ ਬਦਲਾ, ਮੈਚ 'ਚ ਹਰਾਉਣ ਤੋਂ ਬਾਅਦ ਦੋਹਰਾਇਆ ਆਈਪੀਐਲ ਦਾ ਮਸ਼ਹੂਰ ਕਿੱਸਾ

    MI New York vs TSK: ਮੇਜਰ ਲੀਗ ਕ੍ਰਿਕਟ ਦੇ ਪਹਿਲੇ ਸੀਜ਼ਨ ਦੇ ਦੂਜੇ ਕੁਆਲੀਫਾਇਰ ਮੈਚ ਵਿੱਚ MI ਨਿਊਯਾਰਕ ਦੀ ਟੀਮ ਨੇ ਟੈਕਸਾਸ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। Read More

  9. Tattoo: ਗਲਤੀ ਨਾਲ ਵੀ ਸਰੀਰ ਦੇ ਇਸ ਹਿੱਸੇ 'ਤੇ ਟੈਟੂ ਨਾ ਗੁੰਦਵਾਓ, ਬਰਦਾਸ਼ਤ ਤੋਂ ਬਾਹਰ ਹੋਵੇਗਾ ਦਰਦ

    Tattoo:ਦੁਨੀਆ ਦਾ ਸਭ ਤੋਂ ਪੁਰਾਣਾ ਟੈਟੂ ਇੱਕ Utzi ਦੇ ਸਰੀਰ 'ਤੇ ਪਾਇਆ ਗਿਆ ਸੀ, ਜਿਸ ਨੂੰ ਅਸੀਂ ਸਨੋ ਮੈਨ ਵਜੋਂ ਜਾਣਦੇ ਹਾਂ। ਇਹ ਇੱਕ ਮਮੀ ਦੇ ਰੂਪ ਵਿੱਚ ਮਿਲਿਆ ਸੀ, ਜੋ ਲਗਭਗ 5 ਹਜ਼ਾਰ ਸਾਲ ਪੁਰਾਣੀ ਹੈ। Read More

  10. ITR: ਪੰਜ ਲੱਖ ਰੁਪਏ ਤੋਂ ਘੱਟ ਹੈ ਜਾਇਦਾਦ ਤਾਂ ਵੀ ਕਿਉਂ ਭਰਨਾ ਚਾਹੀਦੀ ਹੈ ਆਈਟੀਆਰ, ਉਦਾਹਰਨ ਨਾਲ ਸਮਝੋ

    Income Tax Return: ਜੇ ਤੁਹਾਡੀ ਇਨਕਮ 5 ਲੱਖ ਰੁਪਏ ਤੋਂ ਘੱਟ ਹੈ ਤਾਂ ਤੁਹਾਨੂੰ ਵੀ ਇਨਕਮ ਟੈਕਮ ਰਿਟਰਨ ਭਰਨਾ ਚਾਹੀਦੀ ਹੈ। ਰਿਟਰਨ ਭਰਦੇ ਸਮੇਂ ਨਵੀਂ ਤੇ ਪੁਰਾਣੀ ਟੈਕਸ ਵਿਵਸਥਾ ਦਾ ਬਦਲ ਚੁਣ ਸਕਦੇ ਹੋ। Read More