1. ABP Sanjha Top 10, 29 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 29 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 29 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 29 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Congress President Election : ਮਲਿਕਾਰਜੁਨ ਖੜਗੇ ਦਾਖਲ ਕਰ ਸਕਦੈ ਨਾਮਜ਼ਦਗੀ, ਗਾਂਧੀ ਪਰਿਵਾਰ ਦਾ ਮਿਲਿਆ ਸਮਰਥਨ

    Congress President Election : ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ  (Mallikarjun Kharge) ਵੀ ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ। Read More

  4. 240 ਕਿਲੋਮੀਟਰ ਦੀ ਰਫ਼ਤਾਰ ਵਾਲੇ Ian Hurricane ਨੇ florida 'ਚ ਮਚਾਈ ਤਬਾਹੀ, ਵੇਖੋ ਤਬਾਹੀ ਦੀਆਂ ਭਿਆਨਕ ਤਸਵੀਰਾਂ

    ਇਆਨ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫਲੋਰਿਡਾ ਤੱਟ ਨਾਲ ਟਕਰਾਇਆ ਹਾਲਾਂਕਿ ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਮੀਂਹ ਪੈ ਰਿਹਾ ਸੀ ਜਿਸ ਕਾਰਨ ਤੂਫ਼ਾਨ ਤੋਂ ਬਾਅਦ ਹੜ੍ਹ ਵਰਗੇ ਹਲਾਤ ਬਣੇ ਹੋਏ ਹਨ। Read More

  5. ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ ਮਾਡਲ ਕਮਲ ਖੰਗੂੜਾ, 200 ਤੋਂ ਵੱਧ ਗਾਣਿਆਂ `ਚ ਆਈ ਨਜ਼ਰ, ਅੱਜ ਕਰਦੀ ਹੈ ਇਹ ਕੰਮ

    Kamal Khangura: ਕਮਲ ਖੰਗੂੜਾ ਦਾ ਜਨਮ 17 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ। 2008 `ਚ ਉਸ ਦੇ ਸਿਰ ਤੇ ਮਿਸ ਪਟਿਆਲਾ ਦਾ ਤਾਜ ਸਜਿਆ। Read More

  6. Harbhajan Mann: ਹਰਭਜਨ ਮਾਨ ਨੇ ਆਸਟਰੇਲੀਆ ਦੇ ਪਰਥ `ਚ ਸਥਿਤ ਗੁਰੂਘਰ `ਚ ਟੇਕਿਆ ਮੱਥਾ, ਸ਼ੇਅਰ ਕੀਤੀ ਤਸਵੀਰ 

    Punjabi Singer Harbhajan Mann: ਹਰਭਜਨ ਮਾਨ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਬਹੁਤ ਸੁਭਾਗੇ ਹਾਂ ਜੀ ਅੱਜ ਪਰਥ, ਆਸਟਰੇਲੀਆ ਵਿਖੇ ਗੁਰੂਘਰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ। Read More

  7. National Games 2022 : ਸੱਤ ਸਾਲ ਬਾਅਦ ਰਾਸ਼ਟਰੀ ਖੇਡਾਂ ਦਾ ਆਯੋਜਨ, ਅਹਿਮਦਾਬਾਦ 'ਚ ਉਦਘਾਟਨ ਸਮਾਰੋਹ ਸ਼ੁਰੂ

    Sports News : ਇਸ ਤੋਂ ਪਹਿਲਾਂ 2015 ਵਿੱਚ ਰਾਸ਼ਟਰੀ ਖੇਡਾਂ ਕਰਵਾਈਆਂ ਗਈਆਂ ਸਨ। ਇਸ ਵਾਰ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਗੁਜਰਾਤ ਨੇ ਕੀਤੀ ਹੈ ਅਤੇ ਰਾਸ਼ਟਰੀ ਖੇਡਾਂ ਗੁਜਰਾਤ ਦੇ ਛੇ ਸ਼ਹਿਰਾਂ ਵਿੱਚ ਕਰਵਾਈਆਂ ਜਾਣਗੀਆਂ। Read More

  8. Sunil Chhetri: ਸੁਨੀਲ ਛੇਤਰੀ ਦਾ ਸਨਮਾਨ, ਫੀਫਾ ਨੇ ਦਿਲ ਨੂੰ ਛੂਹ ਲੈਣ ਵਾਲੀ ਸੀਰੀਜ਼ ਕੀਤੀ ਜਾਰੀ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

    Sunil Chhetri ਨੂੰ ਉਸ ਦੀ ਡਾਕੂਮੈਂਟਰੀ ਨਾਲ ਸਨਮਾਨਿਤ ਕਰਨ ਦਾ ਫੀਫਾ ਦਾ ਫੈਸਲਾ ਵਿਲੱਖਣ ਹੈ ਕਿਉਂਕਿ ਭਾਰਤ ਨੇ ਅਜੇ ਫੀਫਾ ਵਿਸ਼ਵ ਕੱਪ 'ਚ ਹਿੱਸਾ ਲੈਣਾ ਹੈ। ਫੀਫਾ ਨੇ ਛੇਤਰੀ ਦੇ ਸ਼ਾਨਦਾਰ ਕਰੀਅਰ 'ਤੇ ਇਕ ਵਿਸ਼ੇਸ਼ ਡਾਕੂਮੈਂਟਰੀ ਬਣਾਈ ਹੈ। Read More

  9. US Visa : ਅਮਰੀਕਾ ਦੇ ਵੀਜ਼ੇ ਲਈ ਚੀਨੀ ਨਾਗਰਿਕਾਂ ਨੂੰ ਦੋ ਦਿਨ, ਭਾਰਤੀਆਂ ਨੂੰ ਕਰਨਾ ਪੈਂਦੈ ਦੋ ਸਾਲ ਇੰਤਜ਼ਾਰ

    ਅਮਰੀਕੀ ਸਰਕਾਰ ਦੀ ਇੱਕ ਵੈੱਬਸਾਈਟ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਤੋਂ ਵੀਜ਼ਾ ਅਰਜ਼ੀਆਂ ਨੂੰ ਸਿਰਫ਼ ਇੱਕ ਮੁਲਾਕਾਤ ਲਈ ਦੋ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ ਜਦਕਿ ਚੀਨ ਲਈ ਇਹ ਸਮਾਂ ਸੀਮਾ ਸਿਰਫ਼ ਦੋ ਦਿਨ ਹੈ। Read More

  10. Government Scheme: ਦੋ ਦਿਨਾਂ ਬਾਅਦ ਬਦਲਣਗੇ ਇਸ ਸਰਕਾਰੀ ਸਕੀਮ ਦੇ ਨਿਯਮ! ਸਕੀਮ ਦਾ ਲਾਭ ਲੈਣ ਲਈ ਅੱਜ ਹੀ ਕਰੋ ਅਪਲਾਈ

    APY Rules Changed: ਅਟਲ ਪੈਨਸ਼ਨ ਯੋਜਨਾ ਨਾਲ ਸਬੰਧਤ ਇੱਕ ਮਹੱਤਵਪੂਰਨ ਨਿਯਮ ਬਦਲਿਆ ਗਿਆ ਹੈ ਜੋ 1 ਅਕਤੂਬਰ 2022 ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਟੈਕਸਦਾਤਾ ਇਸ ਸਕੀਮ 'ਚ ਨਿਵੇਸ਼ ਨਹੀਂ ਕਰ ਸਕਣਗੇ। Read More