1. ABP Sanjha Top 10, 3 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 3 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 3 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 3 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Vande Bharat Stone Pelting: ਪੱਛਮੀ ਬੰਗਾਲ 'ਚ ਵੰਦੇ ਭਾਰਤ ਐਕਸਪ੍ਰੈਸ ਟਰੇਨ 'ਤੇ ਪਥਰਾਅ, ਖਿੜਕੀਆਂ ਦੇ ਸ਼ੀਸ਼ੇ ਟੁੱਟੇ, ਬੀਜੇਪੀ ਨੇ TMC 'ਤੇ ਲਗਾਇਆ ਦੋਸ਼

    Vande Bharat Express Train: ਪੱਛਮੀ ਬੰਗਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਖਬਰਾਂ 'ਚ ਆਉਣ ਦਾ ਕਾਰਨ ਭਾਜਪਾ ਅਤੇ ਟੀਐੱਮਸੀ ਨੇਤਾਵਾਂ ਵਿਚਾਲੇ ਝੜਪ ਨਹੀਂ, ਸਗੋਂ ਵੰਦੇ ਭਾਰਤ ਟਰੇਨ ਹੈ। Read More

  4. ਕੈਨੇਡਾ ਦੇ ਪੰਜਾਬੀਆਂ ਨੂੰ ਝਟਕਾ: PM ਟਰੂਡੋ ਨੇ ਜਾਇਦਾਦ ਖਰੀਦਣ 'ਤੇ ਲਾਈ ਪਾਬੰਦੀ; ਹੁਣ ਨਹੀਂ ਖਰੀਦ ਸਕਣਗੇ ਘਰ

    ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਨਵੇਂ ਸਾਲ 'ਤੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀਆਂ ਦੇ ਨਾਲ-ਨਾਲ ਹੁਣ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ ਵੀ ਉਥੇ ਜਾਇਦਾਦ ਨਹੀਂ ਖਰੀਦ ਸਕੇਗਾ। Read More

  5. Crime Patrol: ਕ੍ਰਾਈਮ ਪੈਟਰੋਲ 'ਚ ਸ਼ਰਧਾ-ਆਫਤਾਬ ਦਾ ਐਪੀਸੋਡ ਦਿਖਾਏ ਜਾਣ 'ਤੇ ਹੰਗਾਮਾ, ਸੋਨੀ ਟੀਵੀ ਨੂੰ ਮੰਗਣੀ ਪਈ ਮੁਆਫੀ, ਜਾਣੋ ਪੂਰਾ ਮਾਮਲਾ

    Sonty TV Boycott Trend: ਸ਼ਰਧਾ ਵਾਕਰ ਅਤੇ ਆਫਤਾਬ ਪੂਨਾਵਾਲਾ ਦਾ ਮਾਮਲਾ ਸਾਲ 2022 ਵਿੱਚ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਸੀ। ਇਸ 'ਤੇ ਆਧਾਰਿਤ 'ਕ੍ਰਾਈਮ ਪੈਟਰੋਲ' ਦੇ ਐਪੀਸੋਡ ਨੇ ਇੰਨਾ ਹੰਗਾਮਾ ਕੀਤਾ ਕਿ ਸੋਨੀ ਟੀਵੀ ਨੂੰ ਮੁਆਫੀ ਮੰਗਣੀ ਪਈ। Read More

  6. Satinder Satti: ਸਤਿੰਦਰ ਸੱਤੀ ਨੇ ਨਵੇਂ ਸਾਲ 'ਤੇ ਦਿੱਤਾ ਖਾਸ ਸੰਦੇਸ਼, ਕਿਹਾ- ਆਕੜ ਛੱਡ ਕੇ ਰੁੱਸਿਆਂ ਨੂੰ ਮਨਾਓ

    Satinder Satti Video: ਸਤਿੰਦਰ ਸੱਤੀ ਨੇ ਨਵੇਂ ਸਾਲ ਮੌਕੇ ਫੈਨਜ਼ ਨੂੰ ਖਾਸ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪਿਆਰਾ ਸੰਦੇਸ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। Read More

  7. Cristiano Ronaldo: ਰੋਨਾਲਡੋ ਸਾਊਦੀ ਅਰਬ ਦੇ 'ਅਲ ਨਾਸਰ' ਕਲੱਬ 'ਚ ਸ਼ਾਮਲ, 1700 ਕਰੋੜ ਤੋਂ ਵੱਧ ਦੀ ਡੀਲ

    Cristiano Ronaldo joins Al Nassr: ਮੈਨਚੈਸਟਰ ਯੂਨਾਈਟਿਡ ਛੱਡਣ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਸਾਊਦੀ ਅਰਬ ਦੇ ਫੁੱਟਬਾਲ ਕਲੱਬ 'ਅਲ ਨਾਸਰ' ਨਾਲ ਜੁੜ ਗਿਆ ਹੈ। Read More

  8. Pele Demise: 16 ਸਾਲ ਦੀ ਉਮਰ 'ਚ ਬ੍ਰਾਜ਼ੀਲ ਲਈ Pele ਨੇ ਕੀਤਾ ਸੀ ਡੈਬਿਊ, ਅਜਿਹਾ ਰਿਹਾ ਇਸ ਮਹਾਨ ਫੁੱਟਬਾਲਰ ਦਾ ਸ਼ਾਨਦਾਰ ਕਰੀਅਰ

    ਪੇਲੇ ਨੇ ਬਹੁਤ ਛੋਟੀ ਉਮਰ ਵਿੱਚ ਫੁੱਟਬਾਲ ਦੀ ਦੁਨੀਆ 'ਤੇ ਦਬਦਬਾ ਬਣਾ ਲਿਆ ਸੀ। ਉਸਨੂੰ ਹਰ ਸਮੇਂ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। Read More

  9. Chanakya Niti: ਜਿਹੜਾ ਚਾਣਕਿਆ ਦੀਆਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ...ਉਹ ਅਜਿਹੇ ਘੋੜੇ ਵਾਂਗ ਹੈ

    Chanakya Niti: ਬੁਢਾਪਾ ਜੀਵਨ ਦਾ ਉਹ ਸੱਚ ਹੈ ਜਿਸ ਨੂੰ ਲੋਕ ਆਸਾਨੀ ਨਾਲ ਸਵੀਕਾਰ ਨਹੀਂ ਕਰਦੇ। ਚਾਣਕਿਆ ਨੇ ਵੀ ਬੁਢਾਪੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। Read More

  10. Bank Privatisation: ਵੱਡੀ ਖਬਰ! SBI-PNB ਤੇ BoB ਸਣੇ ਕਿਹੜੇ ਬੈਂਕ ਹੋਣਗੇ ਪ੍ਰਾਈਵੇਟ? ਨੀਤੀ ਆਯੋਗ ਨੇ ਜਾਰੀ ਕੀਤੀ ਇਹ ਸੂਚੀ

    ਸਰਕਾਰ ਵੱਲੋਂ ਬੈਂਕਾਂ ਦੇ ਨਿੱਜੀਕਰਨ (bank privatisation in india) ਨੂੰ ਲੈ ਕੇ ਵੱਡੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਨੀਤੀ ਆਯੋਗ ਨੇ ਇੱਕ ਸੂਚੀ ਜਾਰੀ ਕੀਤੀ ਹੈ ਜਿਸ ਦੀ ਵੱਲੋਂ ਸਰਕਾਰ ਦੁਆਰਾ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਵੇਗਾ। Read More