ABP Sanjha Top 10, 3 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 3 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 3 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Raisina Dialogue 2023: 'ਜਦੋਂ ਮੋਦੀ ਕ੍ਰਿਕਟ ਕੈਪਟਨ ਹਨ ਤਾਂ...', ਰਾਏਸੀਨਾ ਡਾਇਲਾਗ 'ਚ ਬੋਲੇ ਐਸ.ਜੈਸ਼ੰਕਰ, ਫਿਲਮ 'ਆਰ.ਆਰ.ਆਰ. ਦਾ ਕੀਤਾ ਜ਼ਿਕਰ
S Jaishankar On Raisina Dialogue: ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਬ੍ਰਿਟੇਨ ਤੋਂ ਵੱਡੀ ਅਰਥਵਿਵਸਥਾ ਹੋਵੇ ਅਤੇ ਕ੍ਰਿਕਟ 'ਤੇ ਰਾਜ ਕਰੇ, ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਨੂੰ ਰੀਬੈਲੇਸਿੰਗ ਕਹਾਂਗਾ। Read More
Pakistan Crisis: ਪਾਕਿਸਤਾਨ ਚ ਵਧੀ 40 ਫੀਸਦੀ ਤੱਕ ਮਹਿੰਗਾਈ, ਸਿਰਫ ਇੱਕ ਵਕਤ ਦੀ ਰੋਟੀ ਖਾ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਲੋਕ
Inflation Crisis in Pakistan: ਪਾਕਿਸਤਾਨ ਵਿੱਚ ਆਮ ਆਦਮੀ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਾਲ ਜੂਝ ਰਿਹਾ ਹੈ। ਮਹਿੰਗਾਈ ਕਾਰਨ ਲੋਕ ਘੱਟ ਖਾ ਰਹੇ ਹਨ ਅਤੇ ਸਫਰ ਵੀ ਘੱਟ ਕਰ ਰਹੇ ਹਨ। ਜਾਣੋ ਕਿੰਨੀ ਵਧੀ ਮਹਿੰਗਾਈ... Read More
'ਅਜਿਹੀ ਚੀਜ਼ ਜੋ ਕਰੀਨਾ ਕੋਲ ਹੈ, ਤੇਰੇ ਕੋਲ ਨਹੀਂ' - ਰਾਣੀ ਮੁਖਰਜੀ ਨੇ ਦਿੱਤਾ ਅਜਿਹਾ ਜਵਾਬ, ਬੇਬੋ ਹੈਰਾਨ
ਰਾਣੀ ਮੁਖਰਜੀ ਫਿਲਹਾਲ ਫਿਲਮਾਂ ਤੋਂ ਦੂਰ ਭੱਜ ਰਹੀ ਹੈ ਪਰ ਜਲਦ ਹੀ ਉਹ 'ਮਰਦਾਨੀ 3' 'ਚ ਨਜ਼ਰ ਆਵੇਗੀ। ਰਾਣੀ ਮੁਖਰਜੀ ਨੇ ਇੱਕ ਤੋਂ ਵੱਧ ਇੱਕ ਹਿੱਟ ਫ਼ਿਲਮਾਂ ਵਿੱਚ ਕੰਮ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੀ ਅਸਲੀ ਰਾਣੀ ਹੈ। Read More
Tania: ਗੁਰਲੇਜ਼ ਅਖਤਰ ਦੀ ਆਵਾਜ਼ 'ਚ 'ਮਿੱਤਰਾਂ ਦਾ ਨਾਂ ਚੱਲਦਾ' ਦਾ ਗਾਣਾ 'ਚੰਬਾ' ਰਿਲੀਜ਼, ਦੇਖੋ ਤਾਨੀਆ ਦਾ ਮਸਤੀ ਭਰਿਆ ਅੰਦਾਜ਼
Mitran Da Naa Chalda Song Chamba: 'ਮਿੱਤਰਾਂ ਦਾ ਨਾਂ ਚੱਲਦਾ' ਦਾ ਇਕ ਹੋਰ ਗਾਣਾ 'ਚੰਬਾ' ਵੀ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਇਸ ਗੀਤ ਨੂੰ ਗਾਇਕਾ ਗੁਰਲੇਜ਼ ਅਖਤਰ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। Read More
Rohit Sharma Viral: ਪੁਜਾਰਾ ਦੀ ਕਿਸ ਗੱਲ 'ਤੇ ਕਪਤਾਨ ਰੋਹਿਤ ਨੂੰ ਆਇਆ ਇੰਨਾ ਗੁੱਸਾ? ਡਰੈਸਿੰਗ ਰੂਮ ਦੀ ਅਣਦੇਖੀ ਵੀਡੀਓ ਵਾਇਰਲ
Rohit Sharma: ਦੂਜੀ ਪਾਰੀ 'ਚ ਸਰਵੋਤਮ ਬੱਲੇਬਾਜ਼ ਕਰਨ ਵਾਲੇ ਚੇਤੇਸ਼ਵਰ ਪੁਜਾਰਾ 'ਤੇ ਕਪਤਾਨ ਰੋਹਿਤ ਸ਼ਰਮਾ ਨੂੰ ਗੁੱਸਾ ਆ ਗਿਆ। Read More
IND vs AUS: ਕੋਹਲੀ ਦਾ ਖਰਾਬ ਪ੍ਰਦਰਸ਼ਨ ਟੀਮ ਇੰਡੀਆ ਦੀ ਚਿੰਤਾ ਵਧਾ ਰਿਹਾ ਹੈ, ਪਿਛਲੀਆਂ 10 ਪਾਰੀਆਂ 'ਚ ਅੰਕੜੇ ਬਹੁਤ ਖਰਾਬ
India vs Australia 3rd Test, Virat Kohli: ਵਿਰਾਟ ਕੋਹਲੀ ਇਨ੍ਹੀਂ ਦਿਨੀਂ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ 'ਚ ਖਰਾਬ ਫਾਰਮ 'ਚ ਨਜ਼ਰ ਆ ਰਹੇ ਹਨ। Read More
Health Tips: ਗਰਮੀਆਂ 'ਚ ਖਾਓ ਕੱਚੇ ਬਦਾਮ, ਸਿਹਤ ਲਈ ਸਾਬਤ ਹੋਣਗੇ ਵਰਦਾਨ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Health Tips: ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਬਦਾਮ ਦੀ ਤਾਸੀਰ ਗਰਮ ਹੁੰਦੀ ਹੈ। ਦੂਜੇ ਪਾਸੇ ਗਰਮੀਆਂ ਵਿੱਚ ਕੱਚੇ ਬਦਾਮ ਜਾਂ ਹਰੇ ਬਦਾਮ ਖਾਣੇ... Read More
Speed Limit Rules: ਨਿਤਿਨ ਗਡਕਰੀ ਨੇ ਦਿੱਤੀ ਅਹਿਮ ਜਾਣਕਾਰੀ, ਕਿਹਾ- ਨਵੀਂ ਸਪੀਡ ਲਿਮਟ ਲਾਗੂ ਕਰੇਗੀ ਸਰਕਾਰ
Nitin Gadkari on Speed Limit Rules: ਭਾਰਤ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਐਕਸਪ੍ਰੈਸਵੇਅ ਅਤੇ ਹਾਈਵੇਅ (Expressway Highway Speed Limit) ਨੇ ਤੇਜ਼ੀ ਨਾਲ ਵਿਕਾਸ ਕੀਤਾ ਹੈ। Read More
ABP Sanjha Top 10, 4 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
04 Mar 2023 06:39 AM (IST)
Check Top 10 ABP Sanjha Morning Headlines, 4 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 4 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
04 Mar 2023 06:39 AM (IST)
- - - - - - - - - Advertisement - - - - - - - - -