ABP Sanjha Top 10, 4 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 4 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Manipur Violence : ਮਨੀਪੁਰ ਹਿੰਸਾ 'ਤੇ ਸਰਕਾਰ ਸਖ਼ਤ, ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ
Manipur Violence : ਮਨੀਪੁਰ ਵਿੱਚ ਹਿੰਸਕ ਘਟਨਾ ਦੇ ਵਿਚਕਾਰ ਸਰਕਾਰ ਨੇ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਪ੍ਰਸ਼ਾਸਨ ਨੂੰ ਅਜਿਹੇ Read More
Bilawal Bhutto India: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਪਹੁੰਚੇ ਗੋਆ, ਰੂਸ ਅਤੇ ਚੀਨ ਦੇ ਨੇਤਾਵਾਂ ਨਾਲ ਕਰਨਗੇ ਬੈਠਕ
Bilawal Bhutto India Visit: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸਾਲਾਂ ਬਾਅਦ ਭਾਰਤ ਦੇ ਦੌਰੇ 'ਤੇ ਆਏ ਹਨ। ਉਹ ਵੀਰਵਾਰ ਦੁਪਹਿਰ ਨੂੰ ਗੋਆ ਪਹੁੰਚਿਆ। ਇੱਥੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅਹਿਮ ਬੈਠਕ ਹੋਵੇਗੀ। Read More
Diljit Dosanjh: ਦਿਲਜੀਤ ਦੋਸਾਂਝ ਨੇ ਦਾਜ ਬਾਰੇ ਕਹੀ ਅਜਿਹੀ ਗੱਲ, ਬੋਲੇ- 'ਦਾਜ ਦੇ ਭੁੱਖੇ ਮੈਨੂੰ ਵਿਆਹਾਂ 'ਚ ਬੁੱਕ ਨਾ ਕਰਨ', ਵੀਡੀਓ ਜਿੱਤ ਰਿਹਾ ਦਿਲ
Diljit Dosanjh Video: ਦਿਲਜੀਤ ਦੋਸਾਂਝ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਬਣੇ ਨਜ਼ਰ ਆ ਰਹੇ ਹਨ। Read More
Dharmendra: ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ ਸੰਨੀ ਦਿਓਲ ਦੀਆਂ ਭੈਣਾਂ ਅਜੀਤਾ-ਵਿਜੇਤਾ, ਜਾਣੋ ਕੀ ਕਰਦੇ ਹਨ ਧਰਮਿੰਦਰ ਦੇ ਜਵਾਈ
Sunny Deol Sishters Ajeita And Vijeta Family: ਸੰਨੀ ਦਿਓਲ ਦੀਆਂ ਦੋ ਅਸਲੀ ਭੈਣਾਂ ਹਨ ਜਿਨ੍ਹਾਂ ਦਾ ਨਾਮ ਅਜੀਤਾ-ਵਿਜੇਤਾ ਹੈ। ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੀਆਂ ਇਹ ਦੋਵੇਂ ਬੇਟੀਆਂ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ । Read More
Wrestlers Protest: ਪੁਲਿਸ ਦੀ ਧੱਕੇਸ਼ਾਹੀ ਮਗਰੋਂ ਭਲਵਾਨਾਂ ਨੇ ਤਗਮੇ ਮੋੜ ਦਾ ਕੀਤਾ ਐਲਾਨ
ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਨੇ ਕਿਹਾ, ‘ਜੇ ਪਹਿਲਵਾਨਾਂ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਤਾਂ ਅਸੀਂ ਮੈਡਲਾਂ ਦਾ ਕੀ ਕਰਾਂਗੇ। ਅਸੀਂ ਭਾਰਤ ਸਰਕਾਰ ਨੂੰ ਆਪਣੇ ਸਾਰੇ ਮੈਡਲ ਅਤੇ ਪੁਰਸਕਾਰ ਵਾਪਸ ਕਰ ਦੇਵਾਂਗੇ ਅਤੇ ਆਮ ਜ਼ਿੰਦਗੀ ਜੀਵਾਂਗੇ Read More
ਸੋਸ਼ਲ ਮੀਡੀਆ 'ਤੇ ਅਲੋਚਨਾ ਮਗਰੋਂ ਪੀਟੀ ਊਸ਼ਾ ਦਾ ਯੂ-ਟਰਨ, ਹੁਣ ਭਲਵਾਨਾਂ ਦੇ ਹੱਕ 'ਚ ਡਟੀ
wrestlers protest: ਸੋਸ਼ਲ ਮੀਡੀਆ ਉੱਪਰ ਅਲੋਚਨਾ ਮਗਰੋਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਮੁਖੀ ਪੀਟੀ ਊਸ਼ਾ ਨੇ ਯੂ-ਟਰਨ ਲੈ ਲਿਆ ਹੈ। ਪੀਟੀ ਊਸ਼ਾ ਨੇ ਹੁਣ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਭਲਵਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। Read More
ਕੀ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ? ਜੇਕਰ ਹਾਂ... ਤਾਂ ਇਸ ਤਰ੍ਹਾਂ ਕੰਟਰੋਲ ਕਰੋ, ਨਹੀਂ ਤਾਂ ਹੋਵੇਗੀ ਸਮੱਸਿਆ
ਜੇਕਰ ਤੁਹਾਨੂੰ ਵੀ ਬਹੁਤ ਗੁੱਸਾ ਆਉਂਦਾ ਹੈ ਅਤੇ ਤੁਸੀਂ ਗੁੱਸੇ 'ਚ ਕੁਝ ਗਲਤ ਕਰਦੇ ਹੋ ਤਾਂ ਅਸੀਂ ਤੁਹਾਨੂੰ ਗੁੱਸੇ ਨੂੰ ਕੰਟਰੋਲ ਕਰਨ ਦੇ ਕੁਝ ਟਿਪਸ ਦੱਸ ਰਹੇ ਹਾਂ। Read More
Go First Flights: Go First ਯਾਤਰੀਆਂ ਦੀਆਂ ਵਧੀਆਂ ਹੋਰ ਮੁਸ਼ਕਿਲਾਂ, ਏਅਰਲਾਈਨਜ਼ ਨੇ 9 ਮਈ ਤੱਕ ਸਾਰੀਆਂ ਉਡਾਣਾਂ ਕੀਤੀਆਂ ਰੱਦ
Go First flights Cancelled: DGCA ਨੇ Go First ਨੂੰ ਫਲਾਈਟਾਂ ਦੇ ਰੱਦ ਹੋਣ ਤੋਂ ਬਾਅਦ ਜਲਦੀ ਤੋਂ ਜਲਦੀ ਯਾਤਰੀਆਂ ਦੇ ਪੈਸੇ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। Read More
ABP Sanjha Top 10, 5 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
05 May 2023 06:39 AM (IST)
Check Top 10 ABP Sanjha Morning Headlines, 5 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
05 May 2023 06:39 AM (IST)
- - - - - - - - - Advertisement - - - - - - - - -