1. ABP Sanjha Top 10, 8 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 8 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Bharat Jodo Yatra: 'ਜੋ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਂਦੇ ਹਨ ਉਹ ਕਿਹੋ ਜਿਹੇ ਦੇਸ਼ ਭਗਤ'

    Congress Bharat Jodo Yatra: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਨੋਟਬੰਦੀ ਦਾ ਐਲਾਨ ਛੋਟੇ ਕਾਰੋਬਾਰਾਂ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ। Read More

  4. S Jaishankar Russia Visit : ਰੂਸ ਦੌਰੇ 'ਤੇ ਬੋਲੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ , ਕਿਹਾ - 'ਇਹ ਲੜਾਈ ਦਾ ਦੌਰ ਨਹੀਂ '

    External Affairs Minister S Jaishankar : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਡਾ.ਐਸ ਜੈਸ਼ੰਕਰ ਰੂਸ ਪਹੁੰਚ ਗਏ ਹਨ। ਉਸਨੇ ਮੰਗਲਵਾਰ (8 ਨਵੰਬਰ) ਨੂੰ ਮਾਸਕੋ ਵਿੱਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਕੀਤੀ Read More

  5. Sidhu Moosewala: ਸਿੱਧੂ ਮੂਸੇਵਾਲਾ ਦਾ ਗੀਤ 'Vaar' ਹੋਇਆ ਰਿਲੀਜ਼, ਫੈਨਸ ਵੱਲੋਂ ਕੀਤਾ ਜਾ ਰਿਹਾ ਖੂਬ ਪਸੰਦ

    ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ 'Vaar' ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਦੂਜਾ ਗੀਤ ਹੈ ਜੋ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਹੈ। Read More

  6. Ranbir Kapoor: ਬੇਟੀ ਦੇ ਜਨਮ ਤੋਂ ਬਾਅਦ ਜਸਪਤਾਲ ਦੇ ਬਾਹਰ ਨਜ਼ਰ ਆਏ ਰਣਬੀਰ ਕਪੂਰ, ਦੇਖੋ ਵੀਡੀਓ

    Ranbir Kapoor Baby: ਰਣਬੀਰ ਕਪੂਰ ਅਤੇ ਆਲੀਆ ਭੱਟ ਇੱਕ ਪਿਆਰੀ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਇਸ ਦੇ ਨਾਲ ਹੀ, ਪਹਿਲੀ ਵਾਰ ਆਪਣੀ ਬੇਟੀ ਦਾ ਸਵਾਗਤ ਕਰਨ ਤੋਂ ਬਾਅਦ, 'ਬ੍ਰਹਮਾਸਤਰ' ਅਦਾਕਾਰ ਨੂੰ ਹਸਪਤਾਲ ਦੇ ਬਾਹਰ ਆਪਣੀ ਕਾਰ ਵਿੱਚ ਦੇਖਿਆ ਗਿਆ Read More

  7. FIFA World Cup 2022: ਬ੍ਰਾਜ਼ੀਲ ਤੋਂ ਲੈ ਕੇ ਇੰਗਲੈਂਡ ਤੱਕ, ਸੱਟੇਬਾਜ਼ੀ ਦੇ ਬਾਜ਼ਾਰ 'ਚ ਇਹ 5 ਟੀਮਾਂ ਹਨ ਵਿਸ਼ਵ ਚੈਂਪੀਅਨ ਬਣਨ ਦੀਆਂ ਦਾਅਵੇਦਾਰ

    ਸੱਟਾ ਬਾਜ਼ਾਰ 'ਚ ਬ੍ਰਾਜ਼ੀਲ ਟੀਮ ਨੂੰ 41/10 ਦਾ ਭਾਅ ਦਿੱਤਾ ਜਾ ਰਿਹਾ ਹੈ। ਇਸ ਟੀਮ 'ਚ ਨੇਮਾਰ, ਰਿਕਾਰਲਿਸਨ, ਗੈਬਰੀਅਲ ਵਰਗੇ ਸਟਾਰ ਫਾਰਵਰਡ ਹਨ। ਨਾਲ ਹੀ ਗੋਲਕੀਪਿੰਗ 'ਚ ਐਲੀਸਨ ਬੇਕਰ ਅਤੇ ਐਂਡਰਸਨ ਵਰਗੇ 2 ਵੱਡੇ ਨਾਂਅ ਹਨ। Read More

  8. T-20 World Cup: ਟੀਮ ਇੰਡੀਆ ਨੇ ਇੰਗਲੈਂਡ ਖਿਲਾਫ਼ ਸੈਮੀਫਾਈਨਲ ਤੋਂ ਪਹਿਲਾਂ ਕੀਤਾ ਜ਼ਬਰਦਸਤ ਅਭਿਆਸ, ਨੈੱਟ 'ਤੇ ਵਹਾਇਆ ਖੂਬ ਪਸੀਨਾ

    India on T-20 World Cup 2022:ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਸੈਮੀਫਾਈਨਲ ਮੈਚ ਐਡੀਲੇਡ ਦੇ ਮੈਦਾਨ 'ਤੇ ਇੰਗਲੈਂਡ ਨਾਲ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਭਰੋਸਾ ਇਸ ਸਮੇਂ ਸੱਤਵੇਂ ਅਸਮਾਨ 'ਤੇ ਹੈ। ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਦੀ ਬੱਲੇਬਾਜ਼ੀ ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ ਅਤੇ ਕੇਐੱਲ ਰਾਹੁਲ ਦੀ ਵਜ੍ਹਾ ਨਾਲ ਜ਼ੋਰ-ਸ਼ੋਰ ਨਾਲ ਬੋਲ ਰਹੀ ਹੈ। Read More

  9. ਜੇ ਤੁਸੀਂ ਵੀ ਗਲਾਸ ਟੇਢਾ ਕਰ ਪਾਉਂਦੇ ਹੋ ਬੀਅਰ ਤਾਂ ਜਾਣ ਲਓ ਇਹ ਗੱਲ, ਸਿਹਤ ਨੂੰ ਹੋ ਸਕਦਾ ਨੁਕਸਾਨ

    ਤੁਸੀਂ ਦੇਖਿਆ ਹੋਵੇਗਾ ਕਿ ਸ਼ਰਾਬ ਪੀਣ ਦੇ ਵੱਖ-ਵੱਖ ਤਰੀਕੇ ਹਨ। ਜਿਵੇਂ ਜਦੋਂ ਲੋਕ ਬੀਅਰ ਪੀਂਦੇ ਹਨ, ਉਹ ਗਲਾਸ ਨੂੰ ਝੁਕਾ ਕੇ ਬੋਤਲ ਤੋਂ ਗਲਾਸ ਵਿੱਚ ਬੀਅਰ ਪਾਉਂਦੇ ਹਨ। Read More

  10. Notebandi : ਅੱਜ ਨੋਟਬੰਦੀ ਦੇ 6 ਸਾਲ ਪੂਰੇ ! ਬੈਂਕਾਂ ਦੇ ਬਾਹਰ ਲੱਗੀਆਂ ਸੀ ਲੰਬੀਆਂ ਲਾਇਨਾਂ , ਅੱਜ ਲੋਕ ਕਰਨ ਲੱਗੇ ਡਿਜੀਟਲ ਪੇਮੈਂਟ

    Notebandi :  ਨੋਟਬੰਦੀ ਨੂੰ ਅੱਜ 6 ਸਾਲ ਬੀਤ ਚੁੱਕੇ ਹਨ। ਪਹਿਲਾਂ ਹਰ ਕੋਈ ਲੱਖ ਜਾਂ ਦੋ ਲੱਖ ਰੁਪਏ ਜੇਬ 'ਚ ਲੈ ਕੇ ਚੱਲਣ ਬਾਰੇ ਸੋਚਦਾ ਸੀ ਪਰ ਅੱਜ Phone Pay, Google Pay ਅਤੇ Paytm ਨਾਲ ਲੱਖਾਂ ਰੁਪਏ ਦਾ ਦੇਣ -ਲੈਣ ਕੀਤਾ ਜਾਂਦਾ ਹੈ।  Read More