ਪੜਚੋਲ ਕਰੋ

ਅੱਜ ਦਾ 'ਭਾਰਤ ਬੰਦ' ਬਣਿਆ ਮਿਸਾਲ, ਤੁਸੀਂ ਵੀ ਕਰੋਗੇ ਤਰੀਫਾਂ 

ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਨੇਕਾਂ ਅਮੁੱਲ ਮਿਸਾਲਾਂ ਪਿੱਛੇ ਛੱਡ ਗਿਆ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਹੋਇਆ ਸੀ। ਇਸ ਦੌਰਾਨ ਅੰਦੋਲਨਕਾਰੀਆਂ ਨੇ ਕਿਸੇ ਐਮਰਜੈਂਸੀ ਵਾਹਨ ਨੂੰ ਜਾਮ 'ਚ ਫਸਣ ਨਹੀਂ ਦਿੱਤਾ।

ਫਤਿਹਾਬਾਦ: ਅੱਜ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਅਨੇਕਾਂ ਅਮੁੱਲ ਮਿਸਾਲਾਂ ਪਿੱਛੇ ਛੱਡ ਗਿਆ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਜਾਮ ਕੀਤਾ ਹੋਇਆ ਸੀ। ਇਸ ਦੌਰਾਨ ਅੰਦੋਲਨਕਾਰੀਆਂ ਨੇ ਕਿਸੇ ਐਮਰਜੈਂਸੀ ਵਾਹਨ ਨੂੰ ਜਾਮ 'ਚ ਫਸਣ ਨਹੀਂ ਦਿੱਤਾ। 'ਭਾਰਤ ਬੰਦ' ਦੀਆਂ ਤਸਵੀਰਾਂ 'ਚ ਵੇਖੋ ਕਿਸਾਨ ਦੀ ਤਾਕਤ, ਇੰਝ ਰਿਹਾ ਦੇਸ਼ ਦਾ ਹਾਲ ਅੱਜ ਦਾ 'ਭਾਰਤ ਬੰਦ' ਬਣਿਆ ਮਿਸਾਲ, ਤੁਸੀਂ ਵੀ ਕਰੋਗੇ ਤਰੀਫਾਂ  ਉਥੇ ਹੀ ਜਾਮ ਦੌਰਾਨ ਅੰਦੋਲਨਕਾਰੀਆਂ ਲਈ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਚਾਹ ਪਾਣੀ ਡਿਸਪੋਸੇਬਲ ਗਲਾਸ ਅਤੇ ਕੱਪਾਂ 'ਚ ਵੰਡੇ ਗਏ। ਬਹੁਤ ਸਾਰੇ ਲੋਕਾਂ ਨੇ ਚਾਹ ਦਾ ਪਾਣੀ ਪੀਣ ਤੋਂ ਬਾਅਦ ਡਿਸਪੋਸੇਬਲ ਸੜਕਾਂ 'ਤੇ ਹੀ ਸੁੱਟ ਦਿੱਤੇ। ਰਾਸ਼ਟਰੀ ਰਾਜ ਮਾਰਗ 'ਤੇ ਥਾਂ-ਥਾਂ ਢੇਰ ਲਗੇ ਦੇਖੇ ਗਏ। ਮੋਦੀ ਨੇ ਮਿਲਾਇਆ ਬਾਦਲ ਨੂੰ ਫੋਨ, ਕਿਸਾਨੀ ਅੰਦੋਲਨ ਦਰਮਿਆਨ ਕੀਤੀ ਇਹ ਗੱਲਬਾਤ ਪਰ ਜਿਵੇਂ ਹੀ ਅੰਦੋਲਨ ਖ਼ਤਮ ਹੋਇਆ, ਅੰਦੋਲਨਕਾਰੀਆਂ 'ਚੋਂ ਬਹੁਤ ਸਾਰੇ ਨੌਜਵਾਨ ਅਤੇ ਬਜ਼ੁਰਗ ਸਾਹਮਣੇ ਆਏ ਅਤੇ ਖਿੰਡੇ ਹੋਏ ਚਾਹ ਦੇ ਕੱਪ, ਪਾਣੀ ਦੇ ਗਲਾਸ ਤੋਂ ਇਲਾਵਾ, ਹੋਰ ਵੇਸਟ ਕੁੜੇ ਨੂੰ ਆਪਣੇ ਹੱਥਾਂ ਨਾਲ ਚੁੱਕ ਕੇ ਕੂੜੇਦਾਨ 'ਚ ਸੁੱਟ ਦਿੱਤਾ।  ਸੜਕਾਂ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਗਿਆ। ਅੰਦੋਲਨਕਾਰੀਆਂ ਦੇ ਇਸ ਰੂਪ ਨੂੰ ਵੇਖ ਕੇ ਸਥਾਨਕ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕੀਤੇ ਬਿਨਾਂ ਹੀ ਰਹਿ ਸਕੇ। ਅੱਜ ਦਾ ਅੰਦੋਲਨ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ 'ਚ ਪੈਟਰੋਲ-ਡੀਜ਼ਲ ਸਪਲਾਈ 'ਤੇ ਸੰਕਟ, ਪੰਪ ਹੋ ਰਹੇ ਡ੍ਰਾਈ; ਲੋਕਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਵਿਧਾਇਕ ਦੀ ਕਾਰ 'ਤੇ ਹਮਲਾ, ਕਾਰ ਦੇ ਤੋੜੇ ਸ਼ੀਸ਼ੇ, ਮੱਚੀ ਸਨਸਨੀ
ਪੰਜਾਬ ਤੋਂ ਵੱਡੀ ਖ਼ਬਰ! ਸਾਬਕਾ ਵਿਧਾਇਕ ਦੀ ਕਾਰ 'ਤੇ ਹਮਲਾ, ਕਾਰ ਦੇ ਤੋੜੇ ਸ਼ੀਸ਼ੇ, ਮੱਚੀ ਸਨਸਨੀ
ਵਿਦੇਸ਼ ਤੋਂ ਪਰਤਦਿਆਂ ਹੀ PM ਮੋਦੀ ਲੈ ਸਕਦੇ ਵੱਡਾ ਫੈਸਲਾ? ਸੱਦੀ ਕੈਬਨਿਟ ਮੰਤਰੀਆਂ ਦੀ ਬੈਠਕ
ਵਿਦੇਸ਼ ਤੋਂ ਪਰਤਦਿਆਂ ਹੀ PM ਮੋਦੀ ਲੈ ਸਕਦੇ ਵੱਡਾ ਫੈਸਲਾ? ਸੱਦੀ ਕੈਬਨਿਟ ਮੰਤਰੀਆਂ ਦੀ ਬੈਠਕ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਅਲਰਟ ਜਾਰੀ, 42 ਤੋਂ 44 ਡਿਗਰੀ ਤੱਕ ਪਹੁੰਚੇਗਾ ਤਾਪਮਾਨ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਅਲਰਟ ਜਾਰੀ, 42 ਤੋਂ 44 ਡਿਗਰੀ ਤੱਕ ਪਹੁੰਚੇਗਾ ਤਾਪਮਾਨ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਅਲਰਟ ਜਾਰੀ, 42 ਤੋਂ 44 ਡਿਗਰੀ ਤੱਕ ਪਹੁੰਚੇਗਾ ਤਾਪਮਾਨ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਅਲਰਟ ਜਾਰੀ, 42 ਤੋਂ 44 ਡਿਗਰੀ ਤੱਕ ਪਹੁੰਚੇਗਾ ਤਾਪਮਾਨ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਵਿਦੇਸ਼ ਤੋਂ ਪਰਤਦਿਆਂ ਹੀ PM ਮੋਦੀ ਲੈ ਸਕਦੇ ਵੱਡਾ ਫੈਸਲਾ? ਸੱਦੀ ਕੈਬਨਿਟ ਮੰਤਰੀਆਂ ਦੀ ਬੈਠਕ
ਵਿਦੇਸ਼ ਤੋਂ ਪਰਤਦਿਆਂ ਹੀ PM ਮੋਦੀ ਲੈ ਸਕਦੇ ਵੱਡਾ ਫੈਸਲਾ? ਸੱਦੀ ਕੈਬਨਿਟ ਮੰਤਰੀਆਂ ਦੀ ਬੈਠਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਮਈ 2026
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Punjabi Singer Murder Case: ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
Embed widget