1. ABP Sanjha Top 10, 11 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 11 January 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 11 January 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 11 January 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Coaching center: 100% ਸਫਲਤਾ ਦੀ ਗਰੰਟੀ ਦੇਣ ਵਾਲੇ ਕੋਚਿੰਗ ਸੈਂਟਰਾਂ 'ਤੇ ਹੋਵੇਗੀ ਸਖ਼ਤੀ, ਲਾਗੂ ਹੋਣਗੇ ਸਖ਼ਤ ਨਿਯਮ

    Coaching centre: ਗੁੰਮਰਾਹਕੁੰਨ ਇਸ਼ਤਿਹਾਰਾਂ ਰਾਹੀਂ ਉਮੀਦਵਾਰਾਂ ਨੂੰ 100 ਫੀਸਦੀ ਸਫਲਤਾ ਦੀ ਗਰੰਟੀ ਵਾਲੇ ਕੋਚਿੰਗ ਸੰਸਥਾਵਾਂ ਵਿਰੁੱਧ ਸਰਕਾਰ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। Read More

  4. Indo-Canadian Arrested: ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ 233 ਕਿਲੋ ਕੋਕੀਨ ਸਮੇਤ ਗ੍ਰਿਫ਼ਤਾਰ ! ਜਾਣੋ ਕੀ ਹੋਵੇਗੀ ਸਜ਼ਾ

    Indo-Canadian: ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੁਆਰਾ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਕੋਕੀਨ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਉਸਨੂੰ ਕੋਕੀਨ ਦੇ ਨਾਲ ਆਰਸੀਐਮਪੀ ਬਾਰਡਰ ਇੰਟੈਗਰਿਟੀ ਯੂਨਿਟ ਨੂੰ ਦੇ ਦਿੱਤਾ ਗਿਆ। Read More

  5. Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਦਾ ਪਿਤਾ ਨਾਲ ਵਿਵਾਦ ਹੋਇਆ ਖਤਮ, ਪਿਓ-ਧੀ ਨੇ ਇੱਕ ਦੂਜੇ ਦੇ ਗਲ ਲੱਗ ਖਤਮ ਕੀਤੇ ਝਗੜੇ

    Jyoti Nooran Dispute With Father: ਪੰਜਾਬ ਦੀ ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਿਤਾ ਗੁਲਸ਼ਨ ਮੀਰ ਨਾਲ ਨਿੱਜੀ ਝਗੜਾ ਚੱਲ ਰਿਹਾ ਸੀ, ਜਿਸ ਨੂੰ ਉਸ ਦੇ ਪਿਤਾ ਮੀਰ ਨੇ ਖਤਮ ਕਰ ਦਿੱਤਾ ਸੀ। ਉਹ ਆਪ ਜੋਤੀ ਦੇ ਘਰ ਗਿਆ। Read More

  6. Lohri 2024: ਅਨਮੋਲ ਕਵਾਤਰਾ ਤੋਂ ਬੱਬੂ ਮਾਨ, ਪੰਜਾਬੀ ਕਲਾਕਾਰਾਂ 'ਤੇ ਚੜ੍ਹਿਆ ਲੋਹੜੀ ਦਾ ਬੁਖਾਰ, ਦੇਖੋ ਕਿਵੇਂ ਕਰ ਰਹੇ ਤਿਆਰੀਆਂ

    Happy Lohri 2024: ਪੰਜਾਬੀ ਕਲਾਕਾਰ ਵੀ ਲੋਹੜੀ ਦੀਆਂ ਰੱਜ ਕੇ ਤਿਆਰੀਆਂ ਕਰ ਰਹੇ ਹਨ। ਜੀ ਹਾਂ, ਪੰਜਾਬੀ ਸੈਲੀਬ੍ਰਿਟੀਜ਼ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੋਹੜੀ ਸੈਲੀਬ੍ਰੇਸ਼ਨਜ਼ ਤੋਂ ਪਹਿਲਾਂ ਤਿਆਰੀਆਂ ਦੀ ਝਲਕ ਦਿਖਾਈ ਹੈ। Read More

  7. IND vs AFG: ਮੋਹਾਲੀ ਮੁਕਾਬਲੇ 'ਚ ਨਹੀਂ ਖੇਡ ਸਕਣਗੇ ਟੀਮ ਇੰਡੀਆ ਦੇ ਇਹ ਦੋ ਖਿਡਾਰੀ? ਆਕਾਸ਼ ਚੋਪੜਾ ਨੇ ਦੱਸੀ ਇਹ ਵਜ੍ਹਾ

    ਮੋਹਾਲੀ 'ਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਮੈਚ ਖੇਡਿਆ ਜਾਵੇਗਾ। ਆਕਾਸ਼ ਚੋਪੜਾ ਨੇ ਇਸ ਮੈਚ ਦੇ ਪਲੇਇੰਗ ਇਲੈਵਨ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। Read More

  8. Rahul Dravid: ਲੈਜੇਂਡਰੀ ਕ੍ਰਿਕੇਟਰ ਰਾਹੁਲ ਦਰਾਵਿੜ ਮਨਾ ਰਹੇ 51ਵਾਂ ਜਨਮਦਿਨ, ਹਾਲੇ ਤੱਕ ਕੋਈ ਨਹੀਂ ਤੋੜ ਪਾਇਆ ਕ੍ਰਿਕੇਟਰ ਦੇ ਇਹ ਮਹਾਨ ਰਿਕਾਰਡ

    Happy Birthday Rahul Dravid: 'ਦ ਵਾਲ' ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਕਰੀਬ 12 ਸਾਲ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਇਸ ਖਿਡਾਰੀ ਦੇ ਕਈ ਰਿਕਾਰਡ ਅਜਿਹੇ ਹਨ ਜੋ ਅੱਜ ਤੱਕ ਨਹੀਂ ਟੁੱਟੇ ਹਨ। Read More

  9. Andaman Tour Package: IRCTC ਅੰਡੇਮਾਨ ਜਾਣ ਲਈ ਲੈ ਕੇ ਆਇਆ ਗਜ਼ਬ ਦਾ ਪੈਕੇਜ, ਜਨਵਰੀ-ਫਰਵਰੀ ਸਭ ਤੋਂ ਵਧੀਆ ਸੀਜ਼ਨ, ਫਟਾਫਟ ਕਰ ਲਓ ਪੈਕਿੰਗ

    Travel Tips: ਅੰਡੇਮਾਨ ਜਾਣ ਦਾ ਸਭ ਤੋਂ ਵਧੀਆ ਸੀਜ਼ਨ ਨਵੰਬਰ ਤੋਂ ਫਰਵਰੀ ਤੱਕ ਹੁੰਦਾ ਹੈ। ਜੇਕਰ ਤੁਸੀਂ ਵੀ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ ਪੈਕੇਜ ਦਾ ਫਾਇਦਾ ਉਠਾ ਸਕਦੇ ਹੋ। ਆਓ ਵਿਸਥਾਰ ਵਿੱਚ ਜਾਣੀਏ... Read More

  10. Hotels in Ayodhya: ਅਯੁੱਧਿਆ ਵਿੱਚ ਹੋਟਲ ਬੁਕਿੰਗ ਦਾ ਟੁੱਟਿਆ ਰਿਕਾਰਡ! ਇੱਕ ਕਮਰੇ ਦਾ ਕਿਰਾਇਆ ਇੱਕ ਲੱਖ ਰੁਪਏ ਦੇ ਪਹੁੰਚਿਆ ਪਾਰ

    Hotels in Ayodhya: 22 ਜਨਵਰੀ ਤੋਂ ਪਹਿਲਾਂ ਹੋਟਲਾਂ 'ਚ ਠਹਿਰਣ ਦੀ ਬੁਕਿੰਗ 'ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਹੋਟਲ ਦੇ ਕਿਰਾਏ ਰਿਕਾਰਡ ਤੋੜ ਰਹੇ ਹਨ। ਇੱਥੇ ਇੱਕ ਲਗਜ਼ਰੀ ਹੋਟਲ ਦੇ ਕਮਰੇ ਦਾ ਕਿਰਾਇਆ 1 ਲੱਖ ਰੁਪਏ ਤੱਕ ਪਹੁੰਚ ਗਿਆ ਹੈ। Read More