Terror funding ਮਾਮਲੇ 'ਚ NIA ਦੀ ਵੱਡੀ ਕਾਰਵਾਈ, 10 ਸੂਬਿਆਂ 'ਚ ਛਾਪੇ, PFI ਦੇ 100 ਤੋਂ ਵੱਧ ਲੋਕ ਗ੍ਰਿਫਤਾਰ
NIA Raids: NIA ਦੇ ਨਾਲ ED ਦੀ ਇੱਕ ਟੀਮ ਵੀ ਇਸ ਛਾਪੇਮਾਰੀ ਵਿੱਚ ਮੌਜੂਦ ਹੈ, PFI ਦੇ ਸਾਰੇ ਉੱਚ ਅਧਿਕਾਰੀ ਜਾਂਚ ਏਜੰਸੀਆਂ ਦੇ ਰਾਡਾਰ 'ਤੇ ਸ਼ਾਮਲ ਹਨ। Read More
ABP Sanjha Top 10, 22 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 22 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਨੂੰ ਕੀ ਅਜਿਹਾ ਕਿਹਾ, ਕੀ ਸੀਐਮ ਅਹੁਦੇ ਲਈ ਸਚਿਨ ਪਾਇਲਟ ਦਾ ਰਸਤਾ ਹੋਇਆ ਸਾਫ਼?
ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ‘ਇੱਕ ਵਿਅਕਤੀ, ਇੱਕ ਅਹੁਦਾ’ ਦੇ ਸਿਧਾਂਤ ਦੇ ਹੱਕ ਵਿੱਚ ਹਨ। Read More
ਰੰਗ-ਬਰੰਗੀਆਂ ਦਸਤਾਰਾਂ ਨਾਲ ਸਜਿਆ ਸਪਰਿੰਗਫੀਲਡ ਅਮਰੀਕਾ ਦਾ ਵਿਸ਼ਵ ਸੱਭਿਆਚਾਰਕ ਮੇਲਾ , ਸਿੱਖ ਭਾਈਚਾਰੇ ਨੇ ਸ਼ਾਨੋ ਸ਼ੋਕਤ ਨਾਲ ਕੀਤੀ ਸ਼ਿਰਕਤ
ਅਮਰੀਕਾ ਵਿਚ ਦੁਨੀਆਂ ਦੇ ਵੱਖ -ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿਚ ਵਿਸ਼ਵ ਸਭਿਆਚਾਰਕ ਮੇਲੇ ਲੱਗਦੇ ਹਨ। ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵਿਭਿੰਨ ਦੇਸ਼ਾਂ ਦੇ ਸਭਿਆਚਾਰ ਤੋਂ ਜਾਣਕਾਰੀ ਮਿਲਦੀ ਹੈ। Read More
Priyanka Chopra Nick Jonas: ਪ੍ਰਿਯੰਕਾ ਚੋਪੜਾ ਤੇ ਨਿਕ ਜੌਨਸ ਨਿਕਲੇ ਡਿਨਰ ਡੇਟ `ਤੇ, ਇੱਕ ਦੂਜੇ ਦਾ ਹੱਥ ਫੜੇ ਆਏ ਨਜ਼ਰ
Priyanka Chopra and Nick Jonas: ਪ੍ਰਿਯੰਕਾ ਚੋਪੜਾ ਜੋ ਕਿ ਇਸ ਸਮੇਂ ਨਿਊਯਾਰਕ ’ਚ ਹੈ। ਅਦਾਕਾਰਾ ਨੂੰ ਦੀਆਂ ਹਾਲ ਹੀ ’ਚ ਸ਼ਾਨਦਾਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ Read More
Mark Zuckerberg: ਫ਼ੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਤੀਜੀ ਵਾਰ ਬਣਨ ਜਾ ਰਹੇ ਪਿਤਾ, ਪੋਸਟ ਰਾਹੀਂ ਸ਼ੇਅਰ ਕੀਤੀ ਖੁਸ਼ਖਬਰੀ
Mark Zuckerberg Expecting His Third Child: ਮਾਰਕ ਜ਼ਕਰਬਰਗ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਪ੍ਰਿਸਕਿਲਾ ਚੈਨ ਗਰਭਵਤੀ ਹੈ। Read More
Cristiano Ronaldo: ਫੁੱਟਬਾਲ ਫੈਨਜ਼ ਲਈ ਖੁਸ਼ਖ਼ਬਰੀ, ਯੂਰੋ 2024 ਤੱਕ ਨਹੀਂ ਲੈਣਗੇ ਰੋਨਾਲਡੋ ਸੰਨਿਆਸ
Cristiano Ronaldo: ਕ੍ਰਿਸਟੀਆਨੋ ਰੋਨਾਲਡੋ ਨੇ ਕਿਹਾ ਹੈ ਕਿ ਉਹ ਯੂਰੋ 2024 ਤੱਕ ਫੁੱਟਬਾਲ ਖੇਡਣਾ ਜਾਰੀ ਰੱਖਣਾ ਚਾਹੁੰਦਾ ਹੈ। Read More
IND vs AUS : ਮੋਹਾਲੀ 'ਚ ਖੇਡੇ ਗਏ ਪਹਿਲੇ ਟੀ -20 ਮੈਚ 'ਚ ਆਸਟਰੇਲੀਆ ਨੇ ਭਾਰਤੀ ਟੀਮ ਨੂੰ ਚਾਰ ਵਿਕਟਾਂ ਨਾਲ ਹਰਾਇਆ
ਮੋਹਾਲੀ ਦੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ IS ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਤਿੰਨ ਮੈਚਾਂ ਦੀ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। Read More
Alcohol Addiction : ਰੋਜ਼ ਲਗਾਉਂਦੇ ਹੋ ਪੈੱਗ ਤਾਂ ਸਮਝ ਜਾਓ ਕਿ ਤੁਹਾਨੂੰ ਲੱਗ ਗਈ ਏ ਸ਼ਰਾਬ ਦੀ ਲਤ, ਇਸ ਤਰ੍ਹਾਂ ਪਾਓ ਛੁਟਕਾਰਾ
ਅਕਸਰ ਲੋਕ ਸ਼ੌਂਕ ਦੇ ਤੌਰ 'ਤੇ ਸ਼ਰਾਬ ਪੀਣ ਲੱਗ ਜਾਂਦੇ ਹਨ ਅਤੇ ਫਿਰ ਹੌਲੀ-ਹੌਲੀ ਰੋਜ਼ਾਨਾ ਸ਼ਰਾਬ ਪੀਣ ਲੱਗ ਜਾਂਦੇ ਹਨ। ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਉਹ ਸ਼ਰਾਬ ਦੇ ਆਦੀ ਹੋ ਜਾਂਦੇ ਹਨ ਅਤੇ ਉਹ ਹਰ ਰੋਜ਼ ਪੀਤੇ ਬਿਨਾਂ ਨਹੀਂ ਰਹਿ ਸਕਦੇ। Read More
Stock Market Opening: ਫੇਡ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਵਾਧੇ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਗਿਰਾਵਟ ਨਾਲ
Stock Market: ਮੁੰਬਈ ਸਟਾਕ ਐਕਸਚੇਂਜ ਦੇ ਸੂਚਕਾਂਕ ਸੈਂਸੈਕਸ ਨੇ 392 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਨਿਫਟੀ 108 ਅੰਕਾਂ ਦੀ ਗਿਰਾਵਟ ਨਾਲ। Read More
ABP Sanjha Top 10, 22 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
22 Sep 2022 09:09 PM (IST)
Check Top 10 ABP Sanjha Evening Headlines, 22 September 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 22 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
22 Sep 2022 09:09 PM (IST)
- - - - - - - - - Advertisement - - - - - - - - -