1. ABP Sanjha Top 10, 26 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 26 August 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 26 August 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 26 August 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Aditya L1: ਚੰਦਾ ਮਾਮਾ ਤੋਂ ਬਾਅਦ ਹੁਣ ਸੂਰਜ ਚਾਚੂ ਦੀ ਵਾਰੀ, 6 ਦਿਨਾਂ ਬਾਅਦ ਸੂਰਜ 'ਤੇ ਜਾਵੇਗਾ ISRO ਦਾ ਆਦਿਤਿਆ-L1, ਜਾਣੋ ਉੱਥੇ ਜਾ ਕੇ ਕੀ ਕਰੇਗਾ ਕੰਮ

    ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲ ਮਿਸ਼ਨ ਤੋਂ ਬਾਅਦ ਇਸਰੋ ਦੀ ਨਜ਼ਰ ਹੁਣ ਸੂਰਜੀ ਮਿਸ਼ਨ 'ਤੇ ਹੈ। 2 ਸਤੰਬਰ ਨੂੰ ਇਸਰੋ ਨੇ ਸੂਰਜ ਦਾ ਅਧਿਐਨ ਕਰਨ ਲਈ ਆਦਿਤਿਆ-ਐਲ1 ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। Read More

  4. Chandrayaan 3 : ਆਖਰਕਾਰ ਪਾਕਿਸਤਾਨ ਨੇ ਭਾਰਤ ਦੀ ਤਾਰੀਫ ਕਰ ਹੀ ਦਿੱਤੀ, ਕਿਹਾ ਸ਼ਲਾਘਾਯੋਗ ਹੈ ਇਸਰੋ ਦੇ ਵਿਗਿਆਨੀ

    pakistan ਸਾਬਕਾ ਮੰਤਰੀ ਫਵਾਦ ਚੌਧਰੀ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਵੀ ਭਾਰਤ ਦੀ ਤਾਰੀਫ ਕੀਤੀ ਹੈ। ਪਾਕਿਸਤਾਨੀ ਸਰਕਾਰ ਨੇ ਕਿਹਾ ਕਿ Read More

  5. Dharmendra: ਧਰਮਿੰਦਰ ਤੋਂ ਬਾਅਦ ਹੇਮਾ ਮਾਲਿਨੀ ਵੀ ਵੱਡੇ ਪਰਦੇ 'ਤੇ ਕਿਸਿੰਗ ਸੀਨ ਦੇਣ ਲਈ ਤਿਆਰ, ਅਦਾਕਾਰਾ ਨੇ ਖੁਦ ਕਹੀ ਇਹ ਗੱਲ

    Hema Malini On Dharmendra Liplock: ਜਿੱਥੇ ਧਰਮਿੰਦਰ ਦੇ ਕਿਸਿੰਗ ਸੀਨ ਅੱਜ ਵੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉੱਥੇ ਹੀ ਹੁਣ ਹੇਮਾ ਮਾਲਿਨੀ ਨੇ 74 ਸਾਲ ਦੀ ਉਮਰ 'ਚ ਵੀ ਅਜਿਹਾ ਹੀ ਸੀਨ ਸਕ੍ਰੀਨ 'ਤੇ ਕਰਨ ਦੀ ਗੱਲ ਕਹੀ ਹੈ Read More

  6. malaika Arora: ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਸਚਮੁੱਚ ਹੋ ਗਿਆ ਬਰੇਕਅੱਪ? ਅਦਾਕਾਰਾ ਦੀ ਇਸ ਹਰਕਤ ਤੋਂ ਹੋਇਆ ਖੁਲਾਸਾ

    Arjun Kapoor Malaika Arora Breakup: ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਬ੍ਰੇਕਅੱਪ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਦੌਰਾਨ ਮਲਾਇਕਾ ਸਪੈਸ਼ਲ ਸਵੈਟ ਸ਼ਰਟ 'ਚ ਨਜ਼ਰ ਆਈ। Read More

  7. Rohit Sharma: ਏਸ਼ੀਆ ਕੱਪ 'ਚ ਪਾਕਿਸਤਾਨ ਦੇ ਖਿਲਾਫ ਰੋਹਿਤ ਸ਼ਰਮਾ ਦੇ ਨਾਮ ਦਰਜ ਹੈ ਇਹ ਜ਼ਬਰਦਸਤ ਰਿਕਾਰਡ, MS ਧੋਨੀ ਵੀ ਨਹੀਂ ਕਰ ਸਕੇ

    Rohit Sharma: ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ 2018 ਵਿੱਚ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਦੌਰਾਨ ਰੋਹਿਤ ਸ਼ਰਮਾ ਨੇ ਬਤੌਰ ਕਪਤਾਨ ਬਹੁਤ ਹੀ ਖਾਸ ਰਿਕਾਰਡ ਬਣਾਇਆ। Read More

  8. Sourav Ganguly: ਪਾਕਿਸਤਾਨ ਦੇ ਖਿਲਾਫ ਮਹਾਮੁਕਾਬਲੇ ਤੋਂ ਪਹਿਲਾਂ ਸੌਰਵ ਗਾਂਗੁਲੀ ਦੀ ਭਾਰਤ ਨੂੰ ਚੇਤਾਵਨੀ, ਬੋਲੇ- 'ਉਹ ਬਹੁਤ ਵਧੀਆ...'

    Sourav Ganguly: ਸੌਰਵ ਗਾਂਗੁਲੀ ਨੇ ਏਸ਼ੀਆ ਕੱਪ ਅਤੇ ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਚੰਗੀ ਟੀਮ ਹੈ। Read More

  9. Health Tips : ਪੜ੍ਹੋ ਸਿਰਫ ਬਾਹਰ ਹੀ ਨਹੀਂ ਘਰ ਵਿੱਚ ਬਣੀਆਂ ਵੀ ਕੁਝ ਸਬਜ਼ੀਆਂ ਪਹੁੰਚਾ ਸਕਦੀਆਂ ਹਨ ਨੁਕਸਾਨ

    vegetables ਬਰਸਾਤ ਦੇ ਮੌਸਮ 'ਚ ਪਾਚਨ ਨਾਲ ਜੁੜੀ ਸਮੱਸਿਆ ਬਹੁਤ ਵੱਧ ਜਾਂਦੀ ਹੈ, ਇਸ ਲਈ ਭੋਜਨ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ.... Read More

  10. Onion Procurement: ਟਮਾਟਰ ਵਾਂਗ ਪਿਆਜ਼ ਦੀਆਂ ਕੀਮਤਾਂ 'ਚ ਨਹੀਂ ਹੋਵੇਗਾ ਵਾਧਾ! ਮਹਿੰਗਾਈ 'ਤੇ ਕਾਬੂ ਪਾਉਣ ਲਈ ਸਰਕਾਰ ਕਰ ਰਹੀ ਇਹ ਕੰਮ

    Onion Buffer Stock: ਹਾਲ ਹੀ ਵਿੱਚ ਟਮਾਟਰ ਦੀਆਂ ਕੀਮਤਾਂ 200-250 ਰੁਪਏ ਪ੍ਰਤੀ ਕਿਲੋ ਹੋ ਗਈਆਂ ਸਨ। ਇਸ ਤੋਂ ਸਬਕ ਲੈਂਦਿਆਂ ਸਰਕਾਰ ਪਿਆਜ਼ ਦੇ ਮਾਮਲੇ ਵਿੱਚ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਰਹੀ ਹੈ, ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਹਿੰਗਾਈ ਨਾ ਵਧੇ। Read More