ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 26 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਡਿਪਲੋਮੈਟ ਨੂੰ ਕੀਤਾ ਤਲਬ, ਸਿੱਖ ਕਤਲ ਦਾ ਮਾਮਲਾ
Pakistan Sikh Murder: ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ 'ਚ ਸ਼ਨੀਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਸਿੱਖ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। Read More
ਇਹ ਹੈ ਦੁਨੀਆ ਦੇ ਸਭ ਤੋਂ ਜ਼ਿਆਦਾ ਵਧੀਆਂ ਰਹਿਣ ਲਾਇਕ 5 ਸ਼ਹਿਰ? ਵੇਖੋ ਪੂਰੀ ਲਿਸਟ
Global Liveability Index: ਇਸ ਵਿੱਚ ਮੈਡੀਕਲ ਸਹੂਲਤਾਂ, ਸਿੱਖਿਆ, ਸੱਭਿਆਚਾਰ, ਮਨੋਰੰਜਨ, ਬੁਨਿਆਦੀ ਢਾਂਚਾ ਆਦਿ ਨੂੰ ਆਧਾਰ ਬਣਾਇਆ ਗਿਆ। ਇਸ ਸਾਲ ਗਲੋਬਲ ਔਸਤ ਸਕੋਰ ਪਿਛਲੇ 15 ਸਾਲਾਂ ਵਿੱਚ ਸਭ ਤੋਂ ਵੱਧ ਹੈ। Read More
Kiara Advani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਹੈ ਪ੍ਰੈਗਨੈਂਟ? ਨਵੀਆਂ ਤਸਵੀਰਾਂ ਦੇਖ ਫੈਨਜ਼ ਲਗਾ ਰਹੇ ਕਿਆਸ
Kiara Advani Pregnant: ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਆਪਣੀ ਆਉਣ ਵਾਲੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਪਰ, ਅਭਿਨੇਤਰੀ ਆਪਣੀ ਫਿਲਮ ਪ੍ਰਮੋਸ਼ਨ ਦੇ ਵਿਚਕਾਰ ਇੱਕ ਨਿੱਜੀ ਕਾਰਨ ਕਰਕੇ ਲਾਈਮਲਾਈਟ ਚ ਆਈ ਹੈ। Read More
Hrithik Roshan: ਰਿਤਿਕ ਰੌਸ਼ਨ ਨੇ ਦਿਖਾਈ ਆਪਣੀ ਨਵੀਂ ਫਿਲਮ 'ਫਾਈਟਰ' ਦੀ ਪਹਿਲੀ ਝਲਕ, ਇਸ ਲੁੱਕ 'ਚ ਨਜ਼ਰ ਆਵੇਗਾ ਐਕਟਰ
Fighter First Look: ਰਿਤਿਕ ਰੋਸ਼ਨ ਨੇ ਹਾਲ ਹੀ 'ਚ ਆਪਣੀ ਫਿਲਮ 'ਫਾਈਟਰ' ਦੀ ਪਹਿਲੀ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ। Read More
MS ਧੋਨੀ ਦਾ ਵਾਇਰਲ ਵੀਡੀਓ ਦੇਖ ਫੈਨਜ਼ ਬੋਲੇ- 'ਅਸੀਂ ਵੀ ਖੇਡਾਂਗੇ ਕੈਂਡੀ ਕਰੱਸ਼', 3 ਘੰਟੇ 'ਚ 30 ਲੱਖ ਲੋਕਾਂ ਨੇ ਕੀਤੀ ਡਾਊਨਲੋਡ
MS ਧੋਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਐਮਐਸ ਧੋਨੀ ਫਲਾਈਟ ਵਿੱਚ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਹਨ। Read More
ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਟੀਮ ਦੇ ਕੋਰ ਗਰੁੱਪ ਦਾ ਐਲਾਨ, ਜਾਣੋ ਕੌਣ-ਕੌਣ ਹੋਏ ਸ਼ਾਮਲ
ਕੈਂਪ ਮਗਰੋਂ ਟੀਮ ਸਪੇਨ ਜਾਵੇਗੀ, ਜਿੱਥੇ ਉਹ 25 ਤੋਂ 30 ਜੁਲਾਈ ਤੱਕ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਇੰਗਲੈਂਡ, ਨੀਦਰਲੈਂਡਜ਼ ਤੇ ਮੇਜ਼ਬਾਨ ਸਪੇਨ ਨਾਲ ਮੁਕਾਬਲੇ ਖੇਡੇਗੀ। Read More
Pain Killer ਦਵਾਈ ਸੁਕਾ ਸਕਦੀ ਹੈ ਸਰੀਰ ਚੋਂ ਖ਼ੂਨ...ਹੋ ਸਕਦੀ ਹੈ ਗੰਭੀਰ ਬਿਮਾਰੀ-ਰਿਪੋਰਟ
ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਐਸਪਰੀਨ ਨਾਮਕ ਦਰਦ ਨਿਵਾਰਕ ਦਵਾਈ ਲੈ ਰਹੇ ਹੋ ਤਾਂ ਤੁਹਾਨੂੰ ਗੰਭੀਰ ਬੀਮਾਰੀ ਹੋ ਸਕਦੀ ਹੈ। ਅਧਿਐਨ ਵਿਚ ਐਸਪਰੀਨ ਦਾ ਸੇਵਨ ਕਰਨ ਵਾਲਿਆਂ ਵਿਚ ਅਨੀਮੀਆ ਦਾ ਖਤਰਾ ਪਾਇਆ ਗਿਆ ਹੈ। Read More
Changes From 1st July 2023: 1 ਜੁਲਾਈ ਤੋਂ ਬਦਲ ਜਾਣਗੇ ਇਹ ਵੱਡੇ ਨਿਯਮ! ਸਿੱਧਾ ਤੁਹਾਡੀ ਜੇਬ 'ਤੇ ਪਵੇਗਾ ਅਸਰ
CNG PNG Price: ਹਰ ਮਹੀਨੇ ਦੀ ਪਹਿਲੀ ਤਰੀਕ ਦੇ ਨਾਲ ਇਸ ਵਾਰ ਵੀ ਫਿਰ ਕੁਝ ਬਦਲਾਅ ਹੋਣ ਦੀ ਉਮੀਦ ਹੈ। ਇਹਨਾਂ ਤਬਦੀਲੀਆਂ ਬਾਰੇ ਤੁਹਾਨੂੰ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। Read More
ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
26 Jun 2023 09:01 PM (IST)
Check Top 10 ABP Sanjha Evening Headlines, 26 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
26 Jun 2023 09:00 PM (IST)
- - - - - - - - - Advertisement - - - - - - - - -