ABP Sanjha Top 10, 27 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਭਾਰਤੀ ਕਰੰਸੀ 'ਤੇ ਗਣੇਸ਼-ਲਕਸ਼ਮੀ ਦੀ ਤਸਵੀਰ ਵਾਲੇ ਬਿਆਨ 'ਤੇ ਬੋਲੇ ਸਲਮਾਨ ਅਨੀਸ, ਅੱਲ੍ਹਾ ਤੇ ਈਸਾ ਨੂੰ ਵੀ ਸ਼ਾਮਲ ਕਰੋ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ, 26 ਅਕਤੂਬਰ ਨੂੰ ਭਾਰਤੀ ਕਰੰਸੀ ਨੋਟਾਂ 'ਤੇ ਗਣੇਸ਼ ਅਤੇ ਲਕਸ਼ਮੀ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਕੀਤੀ ਹੈ। Read More
America: ਅਮਰੀਕਾ ਦੇ ਪਹਿਲੇ ਭਾਰਤੀ ਸਿੱਖ ਪੁਲਿਸ ਅਫਸਰ ਦੇ ਕਾਤਲ ਨੂੰ ਮੌਤ ਦੀ ਸਜ਼ਾ, 2019 'ਚ ਹੋਇਆ ਸੀ ਕਤਲ
ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 2019 ਵਿੱਚ, ਰਾਬਰਟ ਸੋਲਿਸ ਨਾਮ ਦੇ ਇੱਕ ਵਿਅਕਤੀ ਨੇ ਅਮਰੀਕੀ ਰਾਜ ਟੈਕਸਾਸ ਵਿੱਚ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। Read More
Deepika Padukone: ਦੀਪਿਕਾ ਪਾਦੂਕੋਣ ਜਿੰਮ `ਚ ਵਰਕਆਊਟ ਦੌਰਾਨ ਅਜੀਬ ਹਰਕਤ ਕਰਦੀ ਆਈ ਨਜ਼ਰ, ਕੈਟਰੀਨਾ ਕੈਫ਼ ਨੇ ਬਣਾਇਆ ਵੀਡੀਓ
Deepika Padukone Workout Video: ਕੈਟਰੀਨਾ ਕੈਫ ਨੇ ਦੀਪਿਕਾ ਪਾਦੁਕੋਣ ਦਾ ਇਹ ਜਿਮ ਵਰਕਆਊਟ ਵੀਡੀਓ ਸ਼ੂਟ ਕੀਤਾ ਹੈ, ਜਿਸ ਨੂੰ ਦੇਖ ਕੇ ਬਾਲੀਵੁੱਡ ਸਿਤਾਰੇ ਹੱਸ-ਹੱਸ ਕਮਲੇ ਹੋ ਗਏ ਹਨ। Read More
Kamal Kishore Mishra: ਪਤਨੀ ਤੇ ਗੱਡੀ ਚੜ੍ਹਾਉਣ ਵਾਲਾ ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਪੁਲਿਸ ਦੀ ਗ੍ਰਿਫ਼ਤ `ਚ, ਪੁੱਛਗਿੱਛ ਜਾਰੀ
Kamal Kishore Mishra Wife Hating Case: ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਆਪਣੀ ਪਤਨੀ ਨੂੰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। Read More
T20 ਫਾਰਮੈਟ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ-ਨੀਦਰਲੈਂਡ
ਟੀ-20 ਵਿਸ਼ਵ ਕੱਪ ਦਾ 23ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ ਹਰਾਇਆ ਸੀ। Read More
Fastest 50 T20 WC: 6 ਛੱਕੇ... 4 ਚੌਕੇ, ਸਟੋਇਨਿਸ ਨੇ ਲਗਾਇਆ ਟੀ-20 ਵਿਸ਼ਵ ਕੱਪ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ
Fastest 50 T20 WC: ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਪਰਥ ਵਿੱਚ ਹੋਏ ਮੈਚ ਵਿੱਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। Read More
Travel Sickness : ਟ੍ਰੈਵਲਿੰਗ ਦੇ ਨਾਮ 'ਤੇ ਤੁਹਾਨੂੰ ਵੀ ਹੁੰਦੀ ਸਿਕਨੈਸ ਤਾਂ ਫਾਲੋ ਕਰੋ ਇਹ ਟਿਪਸ, ਯਾਤਰਾ ਹੋ ਜਾਵੇਗੀ ਆਸਾਨ
ਬਹੁਤ ਸਾਰੇ ਲੋਕਾਂ ਨੂੰ ਯਾਤਰਾ ਦੌਰਾਨ ਮਤਲੀ, ਮੋਸ਼ਨ ਸਿਕਨੇਸ, ਚੱਕਰ ਆਉਣ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਜੇਕਰ ਇਹ ਲੱਛਣ ਨਾ ਹੋਣ ਤਾਂ ਬੇਚੈਨੀ ਮਹਿਸੂਸ ਹੋਣ ਲੱਗਦੀ ਹੈ ਜਾਂ ਘਬਰਾਹਟ ਵਧ ਜਾਂਦੀ ਹੈ। Read More
RBI MPC Meeting: 3 ਨਵੰਬਰ ਨੂੰ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਵਧੀਕ ਮੀਟਿੰਗ, ਕੀ ਫਿਰ ਵਧਣਗੀਆਂ ਵਿਆਜ ਦਰਾਂ?
RBI MPC Meeting: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਐਲਾਨ ਕੀਤਾ ਹੈ ਕਿ ਉਹ 3 ਨਵੰਬਰ ਨੂੰ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਕਰੇਗਾ, ਜੋ ਕਿ ਇਸਦੀ ਨਿਰਧਾਰਤ ਮੀਟਿੰਗ ਤੋਂ ਵੱਖ ਹੈ। Read More
ABP Sanjha Top 10, 27 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
27 Oct 2022 09:10 PM (IST)
Check Top 10 ABP Sanjha Evening Headlines, 27 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
27 Oct 2022 09:09 PM (IST)
- - - - - - - - - Advertisement - - - - - - - - -