ABP Sanjha Top 10, 31 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 31 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Alia Bhatt: ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸੋਫੀਆ ਡੀ ਮਾਰਟਿਨੋ ਨੇ ਕੀਤੀ ਆਲੀਆ ਭੱਟ ਦੀ ਜੰਮ ਕੇ ਤਾਰੀਫ, ਜਾਣੋ ਕਿਉਂ?
Sophia Di Martino On Alia Bhatt: ਆਲੀਆ ਭੱਟ ਨੇ ਫਿਲਮ 'ਗੰਗੂਬਾਈ ਕਾਠੀਆਵਾੜੀ' 'ਚ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਹੁਣ MCU ਅਦਾਕਾਰਾ ਨੇ ਆਲੀਆ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਹੈ। Read More
ਸਾਲ 2022 ਵਿੱਚ ਐਨਆਈਏ ਵੱਲੋਂ ਕਾਰਵਾਈ - 456 ਗ੍ਰਿਫ਼ਤਾਰੀਆਂ, 73 ਕੇਸ ਦਰਜ ਅਤੇ 59 ਚਾਰਜਸ਼ੀਟਾਂ
NIA Action on Terror: NIA ਨੇ ਕੁੱਲ 456 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 19 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦੋ ਮੁਲਜ਼ਮਾਂ ਨੂੰ ਡਿਪੋਰਟ ਕਰਨ ਮਗਰੋਂ ਅਤੇ ਇੱਕ ਮੁਲਜ਼ਮ ਨੂੰ ਹਵਾਲਗੀ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। Read More
New Year 2023 Celebration: ਨਿਊਜ਼ੀਲੈਂਡ ਨੇ ਦੁਨੀਆ ਵਿੱਚ ਸਭ ਤੋਂ ਪਹਿਲਾਂ ਮਨਾਇਆ ਨਵਾਂ ਸਾਲ 2023, ਆਕਲੈਂਡ ਦੇ ਮਸ਼ਹੂਰ ਸਕਾਈ ਟਾਵਰ ਤੋਂ ਕੀਤੀ ਆਤਿਸ਼ਬਾਜ਼ੀ
New Year 2023 Celebration: ਦੁਨੀਆ ਦੇ ਸਭ ਤੋਂ ਪੂਰਬੀ ਹਿੱਸੇ ਵਿੱਚ ਮੌਜੂਦ ਹੋਣ ਕਾਰਨ, ਨਵੇਂ ਸਾਲ ਦਾ ਜਸ਼ਨ ਸਭ ਤੋਂ ਪਹਿਲਾਂ ਆਕਲੈਂਡ ਵਿੱਚ ਮਨਾਇਆ ਗਿਆ ਹੈ, ਮਤਲਬ ਕਿ ਨਵੇਂ ਸਾਲ ਦਾ ਜਸ਼ਨ ਭਾਰਤ ਤੋਂ ਲਗਭਗ 7.30 ਘੰਟੇ ਪਹਿਲਾਂ ਮਨਾਇਆ ਗਿਆ ਸੀ। Read More
Mankirt Aulakh: ਮਨਕੀਰਤ ਔਲਖ ਨੇ ਫੈਨਜ਼ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ, ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ
Mankirt Aulakh Fans: ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨਾਲ ਨਜ਼ਰ ਆ ਰਿਹਾ ਹੈ। Read More
Ammy Virk: ਐਮੀ ਵਿਰਕ ਨੇ ਨਵੀਂ ਐਲਬਮ 'ਲੇਅਰਜ਼' ਦਾ ਕੀਤਾ ਐਲਾਨ, ਇਸ ਗੱਲੋਂ ਫੈਨਜ਼ ਤੋਂ ਮੰਗੀ ਮੁਆਫੀ
Ammy Virk New Album: ਐਮੀ ਵਿਰਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਐਲਬਮ 'ਲੇਅਰਜ਼' ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। Read More
Cristiano Ronaldo: ਰੋਨਾਲਡੋ ਸਾਊਦੀ ਅਰਬ ਦੇ 'ਅਲ ਨਾਸਰ' ਕਲੱਬ 'ਚ ਸ਼ਾਮਲ, 1700 ਕਰੋੜ ਤੋਂ ਵੱਧ ਦੀ ਡੀਲ
Cristiano Ronaldo joins Al Nassr: ਮੈਨਚੈਸਟਰ ਯੂਨਾਈਟਿਡ ਛੱਡਣ ਤੋਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਸਾਊਦੀ ਅਰਬ ਦੇ ਫੁੱਟਬਾਲ ਕਲੱਬ 'ਅਲ ਨਾਸਰ' ਨਾਲ ਜੁੜ ਗਿਆ ਹੈ। Read More
Pele Demise: 16 ਸਾਲ ਦੀ ਉਮਰ 'ਚ ਬ੍ਰਾਜ਼ੀਲ ਲਈ Pele ਨੇ ਕੀਤਾ ਸੀ ਡੈਬਿਊ, ਅਜਿਹਾ ਰਿਹਾ ਇਸ ਮਹਾਨ ਫੁੱਟਬਾਲਰ ਦਾ ਸ਼ਾਨਦਾਰ ਕਰੀਅਰ
ਪੇਲੇ ਨੇ ਬਹੁਤ ਛੋਟੀ ਉਮਰ ਵਿੱਚ ਫੁੱਟਬਾਲ ਦੀ ਦੁਨੀਆ 'ਤੇ ਦਬਦਬਾ ਬਣਾ ਲਿਆ ਸੀ। ਉਸਨੂੰ ਹਰ ਸਮੇਂ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। Read More
Holidays In 2023: ਅਗਲੇ ਸਾਲ ਇਹ ਤਿਉਹਾਰ ਆ ਰਹੇ ਹਨ ਵੀਕੈਂਡ 'ਤੇ, ਮਾਰ ਜਾਣਗੀਆਂ ਕਈ ਛੁੱਟੀਆਂ, ਦੇਖੋ ਪੂਰੀ ਸੂਚੀ
Calendar 2023: ਸਾਲ 2023 'ਚ ਕਈ ਅਜਿਹੇ ਤਿਉਹਾਰ ਹਨ ਜੋ ਵੀਕੈਂਡ 'ਤੇ ਆ ਰਹੇ ਹਨ। ਇਸ ਕਾਰਨ ਨਵੇਂ ਸਾਲ ਵਿੱਚ ਮਿਲਣ ਵਾਲੀਆਂ ਛੁੱਟੀਆਂ ਵਿੱਚ ਕਟੌਤੀ ਕੀਤੀ ਜਾਵੇਗੀ। ਆਓ ਅਜਿਹੇ ਤਿਉਹਾਰਾਂ ਦੀ ਸੂਚੀ ਵੇਖੀਏ। Read More
1st January 2023 Rule Changes: ਕਾਰ ਖਰੀਦਣ, NPS ਤੇ ਲਾਕਰ ਨਾਲ ਜੁੜੇ ਇਨ੍ਹਾਂ ਨਿਯਮਾਂ ਸਮੇਤ ਇਹ ਵੱਡੇ ਬਦਲਾਅ ਤੁਹਾਨੂੰ ਕਰਨਗੇ ਪ੍ਰਭਾਵਿਤ
Rules Changing From 1 Jan 2023: ਕੱਲ੍ਹ ਤੋਂ ਨਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਵੱਡੇ ਬਦਲਾਅ ਹੋਣ ਵਾਲੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਆਓ ਜਾਣਦੇ ਹਾਂ ਇਸ ਬਾਰੇ। Read More
ABP Sanjha Top 10, 31 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
31 Dec 2022 09:09 PM (IST)
Check Top 10 ABP Sanjha Evening Headlines, 31 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 31 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
31 Dec 2022 09:09 PM (IST)
- - - - - - - - - Advertisement - - - - - - - - -