1. ABP Sanjha Top 10, 4 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 4 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. Priyanka Chopra Nick Jonas: ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਦਿੱਤਾ ਰੋਮਾਂਟਿਕ ਪੋਜ਼, ਦੇਖੋ ਖੂਬਸੂਰਤ ਤਸਵੀਰਾਂ

    Priyanka Chopra Nick Jonas Pics: ਨਿਕ ਜੋਨਸ ਨੇ ਪ੍ਰਿਯੰਕਾ ਚੋਪੜਾ ਦੇ 40ਵੇਂ ਜਨਮਦਿਨ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਨਿਕ ਅਤੇ ਪ੍ਰਿਅੰਕਾ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। Read More

  3. Delhi News : ਦਿੱਲੀ ਦੇ ਰੋਹਿਣੀ 'ਚ ਮਿਲਿਆ ਸ਼ੱਕੀ ਸਾਮਾਨ, ਇਲਾਕਾ ਸੀਲ, ਜਾਂਚ 'ਚ ਜੁਟੀ ਪੁਲਿਸ 

    ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਦੇ ਰੋਹਿਣੀ 'ਚ ਸ਼ੱਕੀ ਸਾਮਾਨ ਮਿਲਿਆ ਹੈ। ਦਿੱਲੀ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੂੰ ਦਿੱਲੀ ਦੇ ਰੋਹਿਣੀ ਇਲਾਕੇ 'ਚ ਕੁਝ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲੀ ਹੈ। Read More

  4. ਕੈਨੇਡਾ ਪੁਲਿਸ ਨੇ ਜਾਰੀ ਕੀਤੀ ਖ਼ਤਰਨਾਕ ਗੈਂਗਸਟਰਾਂ ਦੀ ਤਾਜ਼ਾ ਲਿਸਟ, 11 ਚੋਂ 9 ਪੰਜਾਬ ਮੂਲ ਦੇ ਸ਼ਾਮਲ

    ਬ੍ਰਿਟਿਸ਼ ਕੋਲੰਬੀਆ, ਕੈਨੇਡਾ ਪੁਲਿਸ ਏਜੰਸੀਆਂ ਨੇ ਗੈਂਗ ਹਿੰਸਾ ਦੇ ਅਤਿਅੰਤ ਪੱਧਰਾਂ ਨਾਲ ਜੁੜੇ 11 ਵਿਅਕਤੀਆਂ ਬਾਰੇ ਇੱਕ ਅਲਰਟ ਜਾਰੀ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ। Read More

  5. ਮਿਸ ਯੂਨੀਵਰਸ ਹਰਨਾਜ਼ ਸੰਧੂ ਵਿਵਾਦਾਂ `ਚ, ਦਿੱਗਜ ਅਦਾਕਾਰਾ ਉਪਾਸਨਾ ਸਿੰਘ ਨੇ ਹਰਨਾਜ਼ `ਤੇ ਕੀਤਾ ਕੇਸ, ਜਾਣੋ ਕੀ ਹੈ ਮਾਮਲਾ

    Punjab News: ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਸ ਦਾ ਕਹਿਣਾ ਹੈ ਕਿ ਹਰਨਾਜ਼ ਨੇ ਆਪਣੀ ਫਿਲਮ ਦਾ ਪ੍ਰਚਾਰ ਨਹੀਂ ਕੀਤਾ। Read More

  6. Shehnaaz Gill Pics: ਚਿੱਕੜ ਨਾਲ ਖੇਡਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਤਸਵੀਰਾਂ ਕੀਤੀਆਂ ਸ਼ੇਅਰ

    ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਤਾਜ਼ਾ ਤਸਵੀਰਾਂ `ਚ ਸ਼ਹਿਨਾਜ਼ ਗਿੱਲ ਚਿੱਕੜ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦੇ ਕੱਪੜੇ ਤੇ ਸਰੀਰ ਗਿੱਲੀ ਮਿੱਟੀ ਨਾਲ ਲਿੱਬੜੇ ਨਜ਼ਰ ਆ ਰਹੇ ਹਨ Read More

  7. CWG 2022: ਭਾਰਤੀ ਪੁਰਸ਼ ਹਾਕੀ ਟੀਮ ਨੇ ਬਣਾਈ ਸੈਮੀਫਾਈਨਲ 'ਚ ਥਾਂ, ਵੇਲਜ਼ ਨੂੰ 4-1 ਨਾਲ ਦਿੱਤੀ ਮਾਤ

    CWG 2022:  ਭਾਰਤੀ ਪੁਰਸ਼ ਹਾਕੀ ਟੀਮ ਨੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਦੇ ਆਪਣੇ ਆਖਰੀ ਗਰੁੱਪ ਮੈਚ ਵਿੱਚ ਵੇਲਜ਼ ਨੂੰ 4-1 ਨਾਲ ਹਰਾਇਆ। Read More

  8. Commonwealth Games 2022: ਤੇਜਸਵਿਨ ਸ਼ੰਕਰ ਨੇ ਹਾਈ ਜੰਪ 'ਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਮੈਡਲ

    Commonwealth Games 2022: ਤੇਜਸਵਿਨ ਸ਼ੰਕਰ ਨੇ ਹਾਈ ਜੰਪ 'ਚ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦਾ ਪਹਿਲਾ ਟਰੈਕ ਅਤੇ ਫੀਲਡ ਮੈਡਲ Read More

  9. Pregnancy Tips : ਗਰਭ ਅਵਸਥਾ ਦੌਰਾਨ ਜੇਕਰ ਤੁਸੀਂ ਵੀ ਜੀਨਸ ਪਹਿਨਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਹੋਵੇਗੀ ਕੋਈ ਸਮੱਸਿਆ

    ਗਰਭ ਅਵਸਥਾ 'ਚ ਖਾਣ-ਪੀਣ ਦੀ ਸਹੀ ਚੋਣ ਤੋਂ ਜ਼ਿਆਦਾ ਭੰਬਲਭੂਸਾ ਸਹੀ ਕੱਪੜਿਆਂ ਦੀ ਚੋਣ ਨੂੰ ਲੈ ਕੇ ਪੈਦਾ ਹੁੰਦਾ ਹੈ। ਜਿਵੇਂ-ਜਿਵੇਂ ਤੁਹਾਡੇ ਸਰੀਰ ਵਿੱਚ ਭਰੂਣ ਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ, ਔਰਤ ਦੇ ਪੇਟ ਦਾ ਆਕਾਰ ਵੀ ਬਦਲ ਜਾਂਦਾ ਹੈ। Read More

  10. PM Ujjwala Yojana: 5 ਸਾਲਾਂ 'ਚ 4.13 ਕਰੋੜ ਉੱਜਵਲਾ ਯੋਜਨਾ ਦੇ ਲਾਭਪਾਤਰੀ ਇਕ ਵੀ ਸਿਲੰਡਰ ਨਹੀਂ ਭਰਵਾ ਸਕੇ, ਸਰਕਾਰ ਨੇ ਦਿੱਤੀ ਜਾਣਕਾਰੀ

    Costly LPG Cylinder Impact: 2021-22 ਵਿੱਚ, 30.53 ਕਰੋੜ ਕਿਰਿਆਸ਼ੀਲ ਐਲਪੀਜੀ ਗਾਹਕਾਂ ਵਿੱਚੋਂ, 2.11 ਘਰੇਲੂ ਗਾਹਕਾਂ ਨੇ ਇੱਕ ਵੀ ਸਿਲੰਡਰ ਰੀਫਿਲ ਨਹੀਂ ਕੀਤਾ ਹੈ। ਇਸ ਤਰ੍ਹਾਂ ਕੁੱਲ 2.91 ਕਰੋੜ ਗਾਹਕਾਂ ਨੇ ਸਿਰਫ਼ ਇੱਕ ਸਿਲੰਡਰ ਰੀਫਿਲ... Read More