1. ABP Sanjha Top 10, 10 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 10 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 9 June 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਸੀਰੀਅਲ ਦੇਖ ਰਹੀ ਸੀ ਪਤਨੀ, ਟੀਵੀ ਬੰਦ ਨਹੀਂ ਕੀਤਾ ਤਾਂ ਪਤੀ ਨੇ ਮਾਰੀ ਗੋਲੀ

    Rampur News: ਪੁਲਿਸ ਮੁਤਾਬਕ ਜਦੋਂ ਸ਼ਾਮ ਨੂੰ ਦੋਸ਼ੀ ਨੇ ਘਰ ਆ ਕੇ ਦੇਖਿਆ ਤਾਂ ਪਤਨੀ ਟੀਵੀ ਸੀਰੀਅਲ ਦੇਖ ਰਹੀ ਸੀ, ਇਸ ਗੱਲ ਤੋਂ ਉਹ ਗੁੱਸੇ 'ਚ ਆ ਗਿਆ ਅਤੇ ਪਤਨੀ ਨੂੰ ਟੀਵੀ ਬੰਦ ਕਰਨ ਲਈ ਕਿਹਾ। Read More

  4. ਬ੍ਰਿਟੇਨ ਦੇ ਸੰਸਦ ਮੈਂਬਰ Boris Johnson ਨੇ ਦਿੱਤਾ ਅਸਤੀਫਾ, ਜਾਣੋ ਵਜ੍ਹਾ

    ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। Read More

  5. Ileana DCruz: ਇਲੀਆਨਾ ਡੀ ਕਰੂਜ਼ ਨੇ ਆਖਰ ਦਿਖਾ ਹੀ ਦਿੱਤੀ ਬੁਆਏਫਰੈਂਡ ਦੀ ਝਲਕ, ਤਸਵੀਰ ਸ਼ੇਅਰ ਕਰ ਲਿਖੀ ਲੰਬੀ-ਚੌੜੀ ਪੋਸਟ

    Ileana DCruz boyfriend: ਇਲੀਆਨਾ ਡੀ'ਕਰੂਜ਼ ਨੇ ਆਖਿਰਕਾਰ ਪਹਿਲੀ ਵਾਰ ਆਪਣੇ ਬੁਆਏਫ੍ਰੈਂਡ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਨਾ ਸਿਰਫ ਪ੍ਰਸ਼ੰਸਕਾਂ ਤੋਂ ਬਲਕਿ ਸੈਲੇਬਸ ਤੋਂ ਵੀ ਪਿਆਰ ਮਿਲ ਰਿਹਾ ਹੈ। Read More

  6. Gadar 2: 'ਗਦਰ 2' ਦਾ ਧਮਾਕੇਦਾਰ ਟੀਜ਼ਰ ਆਇਆ ਸਾਹਮਣੇ, 'ਦਾਮਾਦ ਹੈ ਵੋ ਪਾਕਿਸਤਾਨ ਕਾ' ਡਾਇਲੌਗ ਨੇ ਪਾਈਆਂ ਧਮਾਲਾਂ

    Gadar 2 Teaser: ਗਦਰ 2 ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ। ਟੀਜ਼ਰ ਵੀਡੀਓ 'ਚ ਤਾਰਾ ਸਿੰਘ ਯਾਨੀ ਸੰਨੀ ਦਿਓਲ ਦੇ ਲੁੱਕ ਦੇ ਨਾਲ-ਨਾਲ ਇਕ ਡਾਇਲਾਗ ਨੇ ਦਹਿਸ਼ਤ ਪੈਦਾ ਕਰ ਦਿੱਤੀ ਹੈ। Read More

  7. ICC ਨੇ PCB ਨੂੰ ਦਿੱਤਾ ਵੱਡਾ ਝਟਕਾ, ਪਾਕਿਸਤਾਨ ਨੇ ਗਵਾਈ ਚੈਂਪੀਅਨਜ਼ ਟਰਾਫੀ ਤੇ ਟੀ20 ਵਰਲਡ ਕੱਪ ਦੀ ਮੇਜ਼ਬਾਨੀ!

    Pakistan Cricket Board: ਆਈਸੀਸੀ ਚੈਂਪੀਅਨਜ਼ ਟਰਾਫੀ 2025 ਪਾਕਿਸਤਾਨ ਵਿੱਚ ਹੋਣੀ ਹੈ, ਪਰ ਭਾਰਤ ਦੇ ਪਾਕਿਸਤਾਨ ਨਾ ਜਾਣ ਦੀ ਸਥਿਤੀ ਵਿੱਚ, ਟੂਰਨਾਮੈਂਟ ਕਿਸੇ ਹੋਰ ਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ। Read More

  8. Harpreet Brar: IPL ਸਟਾਰ ਹਰਪ੍ਰੀਤ ਬਰਾੜ ਨੇ ਕਰਵਾਈ ਮੰਗਣੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ

    Harpreet Brar Gets Engaged: ਪੰਜਾਬ ਕਿੰਗਜ਼ ਦੇ ਹਰਪ੍ਰੀਤ ਬਰਾੜ ਦੀ ਮੰਗੇਤਰ ਬਾਰੇ ਗੱਲ ਕਰੀਏ ਤਾਂ ਉਸ ਦਾ ਨਾਮ ਮੌਲੀ ਸੰਧੂ ਹੈ ਅਤੇ ਉਹ ਪੇਸ਼ੇ ਤੋਂ ਡਾਕਟਰ ਹੈ। ਸੋਸ਼ਲ ਮੀਡੀਆ 'ਤੇ ਦੋਵਾਂ ਦੀਆਂ ਤਸਵੀਰਾਂ ਕਾਫੀ ਜ਼ਿਆਂਦਾ ਵਾਇਰਲ ਹੋ ਰਹੀਆਂ ਹਨ। Read More

  9. ਸਿਰਫ ਬਿਊਟੀ ਪ੍ਰੋਡਕਟਸ ਲਗਾਉਣ ਨਾਲ ਨਹੀਂ ਵਧੇਗੀ ਖੂਬਸੂਰਤੀ…ਜੇ ਨਿਖ਼ਾਰ ਚਾਹੀਦਾ ਹੈ ਤਾਂ ਖਾਓ ਇਹ ਚੀਜ਼ਾਂ

    Foods For Healthy And Glowing Skin: ਜੇਕਰ ਤੁਸੀਂ ਲੰਬੇ ਸਮੇਂ ਤੱਕ ਚਿਹਰੇ 'ਤੇ ਕੁਦਰਤੀ ਚਮਕ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। Read More

  10. Money Making Tips: ਤੁਸੀਂ ਵੀ ਹੋ ਜਾਵੋਗੇ ਅਮੀਰ, ਬੱਸ ਕਰੋ ਇਹ ਛੇ ਜ਼ਰੂਰੀ ਕੰਮ !

    Money Making Tips: ਜੇ ਤੁਸੀਂ ਭਵਿੱਖ ਲਈ ਪੈਸੇ ਦੀ ਬਚਤ ਕਰ ਰਹੇ ਹੋ ਅਤੇ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਛੇ ਤਰੀਕੇ ਅਪਣਾ ਸਕਦੇ ਹੋ। Read More