1. ABP Sanjha Top 10, 10 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 10 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 9 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਦੋ ਸੂਬਿਆਂ 'ਚ ਪਾਬੰਦੀ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ 'ਦਿ ਕੇਰਲ ਸਟੋਰੀ' ਦੇ ਨਿਰਮਾਤਾ, ਬੋਲੇ- ਹਰ ਦਿਨ ਹੋ ਰਿਹੈ ਨੁਕਸਾਨ

     ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਪੱਛਮੀ ਬੰਗਾਲ ਅਤੇ ਤਾਮਿਲਨਾਡੂ 'ਚ ਫਿਲਮ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨਿੰਗ 'ਤੇ ਪਾਬੰਦੀ ਦੇ ਖਿਲਾਫ਼ ਨਿਰਮਾਤਾਵਾਂ ਦੀ ਪਟੀਸ਼ਨ ਚੀਫ ਜਸਟਿਸ ਦੇ ਸਾਹਮਣੇ ਰੱਖੀ। Read More

  4. Imran Khan Arrest: ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ HC ਨੇ ਦੱਸਿਆ ਕਾਨੂੰਨੀ, ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਬੰਦੀ, ਸਕੂਲ ਬੰਦ..ਭਾਰਤ ਵੀ ਰੱਖ ਰਿਹਾ ਹੈ ਪੂਰੀ ਨਜ਼ਰ

    Imran Khan Arrested: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਜਾਇਜ਼ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਭਾਰਤ ਪਾਕਿਸਤਾਨ 'ਚ ਵਾਪਰ ਰਹੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। Read More

  5. Gippy Grewal: 'ਬੰਦੇ ਦੇ ਇੱਕ ਨਹੀਂ, ਦੋ ਦਿਲ ਹੁੰਦੇ...' ਗਿੱਪੀ ਗਰੇਵਾਲ ਨੇ ਦੱਸਿਆ ਕਾਰਨ

    Gippy Grewal Video: ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਵੀਡੀਓ ਨੂੰ ਦੇਖ ਕੇ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ। Read More

  6. Sunil Pal: ਸੁਨੀਲ ਪਾਲ ਨੂੰ ਹੋਈ ਇਹ ਬੀਮਾਰੀ, ਹੱਥੋਂ ਨਿਕਲ ਗਏ ਕਈ ਪ੍ਰੋਜੈਕਟ, ਕਮੇਡੀਅਨ ਨੇ ਵੀਡੀਓ ਸ਼ੇਅਰ ਕਰ ਬਿਆਨ ਕੀਤਾ ਦਰਦ

    Sunil Pal Video: ਸਭ ਨੂੰ ਹਸਾਉਣ ਵਾਲੇ ਸੁਨੀਲ ਪਾਲ ਇੰਨੀਂ ਦਿਨੀਂ ਥੋੜੇ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਸੁਨੀਲ ਪਾਲ ਨੇ ਖੁਦ ਵੀਡੀਓ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ। Read More

  7. Shubman Gill: ਕ੍ਰਿਕੇਟ ਮੈਦਾਨ ਤੋਂ ਬਾਅਦ ਹੁਣ ਐਕਟਿੰਗ ਦੇ ਮੈਦਾਨ 'ਚ ਉੱਤਰੇਗਾ ਸ਼ੁਭਮਨ ਗਿੱਲ, ਇਸ ਸੁਪਰਹੀਰੋ ਦੀ ਬਣੇਗਾ ਆਵਾਜ਼

    IPL 2023: ਮੈਦਾਨ 'ਤੇ ਕ੍ਰਿਕਟ ਦਾ ਹੁਨਰ ਦਿਖਾਉਣ ਤੋਂ ਬਾਅਦ ਹੁਣ ਕ੍ਰਿਕਟਰ ਸ਼ੁਭਮਨ ਗਿੱਲ ਸੁਪਰਹੀਰੋਜ਼ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਹਨ। ਸ਼ੁਭਮਨ ਸਪਾਈਡਰਮੈਨ ਪਵਿੱਤਰਾ ਦੀ ਆਵਾਜ਼ ਹੋਵੇਗੀ। Read More

  8. Neeraj Chopra Wins: ਦੋਹਾ ਡਾਇਮੰਡ ਲੀਗ 'ਚ ਨੀਰਜ ਚੋਪੜਾ ਨੇ ਕਰਵਾਈ ਬੱਲੇ-ਬੱਲੇ, ਵਿਸ਼ਵ ਚੈਂਪੀਅਨ ਨੂੰ ਹਰਾ ਕੇ ਜਿੱਤਿਆ ਖਿਤਾਬ

    Neeraj Chopra: ਆਪਣੀ ਪਹਿਲੀ ਕੋਸ਼ਿਸ਼ ਵਿੱਚ ਨੀਰਜ ਚੋਪੜਾ ਨੇ 88.67 ਮੀਟਰ ਜੈਵਲਿਨ ਸੁੱਟ ਕੇ ਖਿਤਾਬ ਜਿੱਤਿਆ। ਪਿਛਲੀ ਵਾਰ ਇਸ ਲੀਗ ਵਿੱਚ ਨੀਰਜ ਨੂੰ ਐਂਡਰਸਨ ਪੀਟਰਸ ਨੇ ਹਰਾਇਆ ਸੀ... Read More

  9. ਅਜਿਹੀ ਮੌਤ ਜਦੋਂ ਇਨਸਾਨ ਮਰਨ ਤੋਂ ਪਹਿਲਾਂ ਮੁਸਕਾਉਣ ਲੱਗ ਜਾਂਦਾ..! ਜਾਣੋ Smiling Death ਕਦੋਂ ਤੇ ਕਿਵੇਂ ਹੁੰਦੀ?

    ਕੀ ਤੁਸੀਂ ਜਾਣਦੇ ਹੋ ਕਿ ਮੌਤ ਦਾ ਇੱਕ ਤਰੀਕਾ ਹੈ, ਜਿਸ ਵਿੱਚ ਮਰਨ ਵਾਲਾ ਵਿਅਕਤੀ ਮੌਤ ਤੋਂ ਪਹਿਲਾਂ ਹੀ ਮੁਸਕਰਾਉਣਾ ਸ਼ੁਰੂ ਕਰ ਦਿੰਦਾ ਹੈ? ਇਹ ਉਸ ਵੇਲੇ ਵਾਪਰਦਾ ਹੈ, ਜਦੋਂ ਮਲਬੇ ਹੇਠ ਦੱਬੇ ਵਿਅਕਤੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। Read More

  10. Go First Cancelled Flights: GoFirst ਦੀਆਂ ਸਾਰੀਆਂ ਉਡਾਣਾਂ 19 ਮਈ ਤੱਕ ਰੱਦ, ਏਅਰਲਾਈਨ ਨੇ ਰਿਫੰਡ ਨੂੰ ਲੈ ਕੇ ਕਹੀ ਇਹ ਗੱਲ

    Go First Flights Cancelled: GoFirst ਨੇ 19 ਮਈ ਤੱਕ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰਲਾਈਨਾਂ ਨੇ ਸੰਚਾਲਨ ਕਾਰਨਾਂ ਕਰਕੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। Read More