1. ABP Sanjha Top 10, 12 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 12 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 11 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 11 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Snowfall in Himachal: ਹਿਮਾਚਲ 'ਚ ਤਾਜ਼ਾ ਬਰਫਬਾਰੀ ਸ਼ੁਰੂ, ਹੋਟਲ ਬੁੱਕ ਕਰਾਉਣ ਲਈ ਫੋਨ ਖੜਕਾਉਣ ਲੱਗੇ ਸੈਲਾਨੀ

    ਹਿਮਾਚਲ ਪ੍ਰਦੇਸ਼ ਦੇ ਨਾਰਕੰਡਾ ਵਿੱਚ ਰਾਤ ਭਰ ਤੇ ਵੀਰਵਾਰ ਸਵੇਰੇ ਭਾਰੀ ਬਰਫ਼ਬਾਰੀ ਹੋਈ। ਦਰਖੱਤ ਤੇ ਪਹਾੜੀਆਂ ਬਰਫ ਨਾਲ ਢੱਕੀਆਂ ਹੋਈਆਂ ਹਨ ਤੇ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। Read More

  4. ਇਸ ਦੇਸ਼ 'ਚ ਬੀਅਰ ਦੀ ਬੋਤਲ 'ਤੇ ਛਪੀ ਹਿੰਦੂ ਦੇਵੀ ਦੀ ਫੋਟੋ , ਲੋਕਾਂ ਦਾ ਫੁਟਿਆ ਗੁੱਸਾ, ਜਾਣੋ ਪੂਰਾ ਮਾਮਲਾ

    UK Bien Manger Beer : ਬ੍ਰਿਟੇਨ ਵਿੱਚ ਇੱਕ ਵਾਰ ਫਿਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਨੇ ਖਲਬਲੀ ਮਚਾ ਦਿੱਤੀ ਹੈ। ਬ੍ਰਿਟੇਨ 'ਚ ਬੀਅਰ ਦੀ ਬੋਤਲ 'ਤੇ ਹਿੰਦੂ ਦੇਵੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਹਿੰਦੂਆਂ ਦਾ ਗੁੱਸਾ ਭੜਕ ਗਿਆ ਹੈ।  Read More

  5. Jackie Chan: ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ 'ਚੋਂ ਜੈਕੀ ਚੈਨ ਦੀ ਬੇਟੀ ਖਾ ਰਹੀ ਦਰ-ਦਰ ਦੀਆਂ ਠੋਕਰਾਂ, ਸੜਕਾਂ 'ਤੇ ਕਰ ਰਹੀ ਗੁਜ਼ਾਰਾ

    Jackie Chan News: ਹਾਲ ਹੀ ‘ਚ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਇੱਕ ਸੂਚੀ ਆਈ ਹੈ। ਇਸਦੀ ਚਰਚਾ ਇਸ ਲਈ ਹੋਈ ਕਿਉਂਕਿ ਭਾਰਤੀ ਸੁਪਰਸਟਾਰ ਸ਼ਾਹਰੁਖ ਖ਼ਾਨ ਇਸ ਸੂਚੀ ਚ ਟਾਮ ਕਰੂਜ਼ ਅਤੇ ਜਾਰਜ ਕਲੂਨੀ ਵਰਗੇ ਹਾਲੀਵੁੱਡ ਸਿਤਾਰਿਆਂ ਤੋਂ ਉੱਪਰ ਸਨ Read More

  6. Kapil Sharma: ਕਪਿਲ ਸ਼ਰਮਾ ਨੇ ਅੰਮ੍ਰਿਤਸਰ ਟੂਰ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸ਼ੇਅਰ, ਦੇਖੋ ਵੀਡੀਓ

    ਕਪਿਲ ਸ਼ਰਮਾ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਕਪਿਲ ਸ਼ਰਮਾ ਨੇ ਜਿਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਉਥੇ ਹੀ ਆਪਣੇ ਕਰੀਬੀਆਂ ਨਾਲ ਮੁਲਾਕਾਤ ਵੀ ਕੀਤੀ। Read More

  7. ਭਾਰਤੀ ਟੈਨਿਸ ਸਟਾਰ Sania Mirza ਜਲਦ ਹੀ ਲੈ ਲਵੇਗੀ ਸੰਨਿਆਸ, ਦੁਬਈ ਚੈਂਪੀਅਨਸ਼ਿਪ 'ਚ ਖੇਡ ਸਕਦੀ ਹੈ ਆਖਰੀ ਮੈਚ

    Sania Mirza India: ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਜਲਦ ਹੀ ਸੰਨਿਆਸ ਲੈ ਲਵੇਗੀ। ਉਹ ਦੁਬਈ ਟੈਨਿਸ ਚੈਂਪੀਅਨਸ਼ਿਪ 'ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡ ਸਕਦੀ ਹੈ। Read More

  8. Sania Mirza Retirement: ਅਗਲੇ ਮਹੀਨੇ ਟੈਨਿਸ ਨੂੰ ਅਲਵਿਦਾ ਕਹੇਗੀ ਸਾਨੀਆ ਮਿਰਜ਼ਾ, ਇਸ ਤਰ੍ਹਾਂ ਦਾ ਰਿਹੈ ਭਾਰਤੀ ਸਟਾਰ ਦਾ ਕਰੀਅਰ

    ਸਾਨੀਆ ਮਿਰਜ਼ਾ ਨੇ ਆਪਣੇ ਕਰੀਅਰ 'ਚ 3 ਵਾਰ ਡਬਲਜ਼ ਤੇ 3 ਵਾਰ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਹੈ ਪਰ ਇਸ ਭਾਰਤੀ ਖਿਡਾਰਨ ਨੇ ਅਗਲੇ ਮਹੀਨੇ ਹੋਣ ਵਾਲੀ ਦੁਬਈ ਡਿਊਟੀ ਫਰੀ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ... Read More

  9. Lohri 2023 : ਕਦੋਂ ਹੈ ਲੋਹੜੀ ਦਾ ਤਿਉਹਾਰ ? ਜਾਣੋ ਇਸ ਤਿਉਹਾਰ ਦਾ ਮਹੱਤਵ ਤੇ ਸ਼ੁਭ ਸਮਾਂ 

    ਲੋਹੜੀ, ਸਿੱਖਾਂ ਤੇ ਪੰਜਾਬੀਆਂ ਦਾ ਮੁੱਖ ਤਿਉਹਾਰ, ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਭਾਵੇਂ ਇਹ ਤਿਉਹਾਰ ਪੂਰੇ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਉੱਤਰੀ ਭਾਰਤ ਦੇ ਕਈ ਰਾਜਾਂ.. Read More

  10. UPI for Fund Transfer: ਇਨ੍ਹਾਂ 10 ਦੇਸ਼ਾਂ 'ਚ NRI ਕਰ ਸਕਣਗੇ UPI ਪੇਮੈਂਟ, ਸਿਰਫ ਇੰਟਰਨੈਸ਼ਨਲ ਨੰਬਰ ਰਾਹੀਂ, ਜਾਣੋ ਕੀ ਹੈ ਅਪਡੇਟ

    ਹੁਣ ਪ੍ਰਵਾਸੀ ਭਾਰਤੀ ਆਪਣੇ ਅੰਤਰਰਾਸ਼ਟਰੀ ਮੋਬਾਈਲ ਨੰਬਰ ਤੋਂ ਹੀ UPI ਭੁਗਤਾਨ ਕਰ ਸਕਣਗੇ। ਜਾਣੋ ਕਿਹੜੇ-ਕਿਹੜੇ ਦੇਸ਼ਾਂ 'ਚ NRI ਲੋਕਾਂ ਨੂੰ ਇਹ ਸਹੂਲਤ ਮਿਲੇਗੀ। Read More