1. ABP Sanjha Top 10, 14 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 14 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 13 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 13 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਹਿਮਾਚਲ 'ਚ ਤਾਜ਼ਾ ਬਰਫ਼ਬਾਰੀ ਤੇ ਮੀਂਹ ਨੇ ਵਧਾਈ ਠੰਢ

    ਪਹਾੜੀ ਖੇਤਰ ਲਾਹੌਲ ਸਪਿਤੀ ਦੇ ਕੇਲੌਂਗ 'ਚ ਇਕ ਵਾਰ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਗਈ ਹੈ। ਲੋਸਰ ਵਿੱਚ ਵੀ ਬਰਫ਼ਬਾਰੀ ਕਾਰਨ ਪਹਾੜ ਬਰਫ਼ ਦੀ ਸਫੇਦ ਚਾਦਰ ਹੇਰ ਲੁੱਕ ਗਏ ਹਨ। Read More

  4. Istanbul Explosion: ਇਸਤਾਂਬੁਲ 'ਚ ਬੰਬ ਧਮਾਕੇ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ, ਧਮਾਕੇ 'ਚ 6 ਲੋਕਾਂ ਦੀ ਮੌਤ, 81 ਜ਼ਖਮੀ

    ਤੁਰਕੀ ਦੇ ਇਸਤਾਂਬੁਲ 'ਚ ਵੱਡੇ ਆਤਮਘਾਤੀ ਹਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Read More

  5. Gun Culture Songs: ਗਿੱਪੀ ਗਰੇਵਾਲ ਤੋਂ ਬੱਬੂ ਮਾਨ ਇਨ੍ਹਾਂ ਪੰਜਾਬੀ ਸਿੰਗਰਾਂ ਨੇ ਆਪਣੇ ਗੀਤਾਂ ‘ਚ ਰੱਜ ਕੇ ਕੀਤਾ ਗੰਨ ਕਲਚਰ ਪ੍ਰਮੋਟ, ਦੇਖੋ ਲਿਸਟ

    Punjabi Singers Who Promoted Gun Culture: ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਗਾਇਕਾਂ ਬਾਰੇ, ਜਿਨ੍ਹਾਂ ਨੇ ਕਦੇ ਨਾ ਕਦੇ ਆਪਣੇ ਗਾਣਿਆਂ ‘ਚ ਗੰਨ ਕਲਚਰ ਪ੍ਰਮੋਟ ਕੀਤਾ ਹੈ। ਇੱਥੇ ਦੇਖੋ ਲਿਸਟ: Read More

  6. Deepika Padukone: ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਮਨਾ ਰਹੇ ਵਿਆਹ ਦੀ ਚੌਥੀ ਵਰ੍ਹੇਗੰਢ, ਦੇਖੋ ਜੋੜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ

    Deepika-Ranveer Marriage Anniversary: ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਅੱਜ ਦੇ ਦਿਨ 14 ਨਵੰਬਰ ਨੂੰ ਇਟਲੀ ਵਿੱਚ ਧੂਮ-ਧਾਮ ਨਾਲ ਵਿਆਹ ਕੀਤਾ ਸੀ। Read More

  7. Qatar FIFA World Cup: ਫੁੱਟਬਾਲ ਦੇ ਦਿੱਗਜ਼ ਖਿਡਾਰੀ ਪੇਲੇ ਦੀ ਭਵਿੱਖਬਾਣੀ...ਬ੍ਰਾਜ਼ੀਲ ਛੇਵੀਂ ਵਾਰ ਬਣੇਗਾ ਚੈਂਪੀਅਨ

    Qatar FIFA World Cup: ਬ੍ਰਾਜ਼ੀਲ ਨੇ ਆਖਰੀ ਵਾਰ 2002 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਉਹ 24 ਨਵੰਬਰ ਨੂੰ ਸਰਬੀਆ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਗਰੁੱਪ ਵਿੱਚ ਸਵਿਟਜ਼ਰਲੈਂਡ ਤੇ ਕੈਮਰੂਨ ਵੀ ਸ਼ਾਮਲ ਹਨ। Read More

  8. Qatar FIFA World Cup: ਦਿੱਗਜ਼ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ 5ਵੀਂ ਵਾਰ ਪੁਰਤਗਾਲ ਦੀ ਕਰਨਗੇ ਅਗਵਾਈ

    Qatar FIFA World Cup: ਪੁਰਤਗਾਲ 17 ਨਵੰਬਰ ਨੂੰ ਲਿਸਬਨ ਵਿੱਚ ਨਾਈਜੀਰੀਆ ਖ਼ਿਲਾਫ਼ ਅਭਿਆਸ ਮੈਚ ਖੇਡੇਗਾ। ਪੁਰਤਗਾਲ 24 ਨਵੰਬਰ ਨੂੰ ਘਾਨਾ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। Read More

  9. Children's Day 2022: ਬਾਲ ਦਿਵਸ 'ਤੇ ਆਪਣੇ ਬੱਚਿਆਂ ਨੂੰ ਕਰਵਾਓ ਸਪੈਸ਼ਲ ਫੀਲ, ਘਰ 'ਚ ਇਸ ਤਰ੍ਹਾਂ ਮਨਾਓ ਇਹ ਖਾਸ ਦਿਨ

    ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦੇਸ਼ ਭਰ ਦੇ ਬੱਚਿਆਂ ਲਈ ਇੱਕ ਰਾਸ਼ਟਰੀ ਤਿਉਹਾਰ ਹੈ। ਬੱਚੇ ਵੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। Read More

  10. Stock Market Opening: ਬਾਜ਼ਾਰ ਦੀ ਮਿਲੀ-ਜੁਲੀ ਸ਼ੁਰੂਆਤ, ਸੈਂਸੈਕਸ ਗਿਰਾਵਟ ਦੇ ਨਾਲ ਤਾਂ ਨਿਫਟੀ ਮਾਮੂਲੀ ਵਾਧੇ ਨਾਲ ਖੁੱਲ੍ਹਿਆ

    Stock Market Opening: ਭਾਰਤੀ ਸ਼ੇਅਰ ਬਾਜ਼ਾਰ 'ਚ ਪਿਛਲੇ ਹਫਤੇ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਤੇ ਅੱਜ ਤੋਂ ਸ਼ੇਅਰ ਬਾਜ਼ਾਰ ਲਈ ਨਵਾਂ ਕਾਰੋਬਾਰੀ ਹਫਤਾ ਸ਼ੁਰੂ ਹੋ ਗਿਆ ਹੈ, ਜਿਸ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹੈ। Read More