ABP Sanjha Top 10, 14 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 14 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 13 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 13 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Gold And Silver Utensils: G-20 'ਚ ਜਿਨ੍ਹਾਂ ਸੋਨੇ-ਚਾਂਦੀ ਦੇ ਭਾਂਡਿਆਂ 'ਚ ਖਾਣਾ ਪਰੋਸਿਆ ਗਿਆ, ਹੁਣ ਉਨ੍ਹਾਂ ਦਾ ਕੀ ਹੋਵੇਗਾ?
Gold And Silver Utensils G20: ਭਾਰਤ ਵਿੱਚ ਜੀ-20 ਸਿਖਰ ਸੰਮੇਲਨ ਸਫਲਤਾਪੂਰਵਕ ਸਿਰੇ ਤੜ੍ਹਿਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸਮੇਤ ਦੁਨੀਆ ਦੇ ਸਾਰੇ ਵੱਡੇ ਨੇਤਾ ਭਾਰਤ ਪਹੁੰਚੇ ਤੇ ਇਸ ਸੰਮੇਲਨ 'ਚ ਹਿੱਸਾ ਲਿਆ। Read More
US News : ਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਬਾਇਡਨ 'ਤੇ ਲੱਗੇ ਦੋਸ਼ਾਂ ਨੂੰ ਕੀਤਾ ਰੱਦ
president Of Amrica - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਬਾਅਦ ਹੁਣ ਜੋਅ ਬਾਇਡਨ ਵੀ ਮੁਸੀਬਤ 'ਚ ਘਿਰਦੇ ਨਜ਼ਰ ਆ ਰਹੇ ਹਨ। ਅਮਰੀਕੀ ਸੰਸਦ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ.. Read More
Jawan: 34ਵੇਂ ਦਿਨ 'ਗਦਰ 2' ਦਾ ਬਾਕਸ ਆਫਿਸ ਤੋਂ ਸਫਾਇਆ, ਜਵਾਨ ਨੇ ਕੀਤਾ ਢੇਰ, 400 ਕਰੋੜ ਦੇ ਕਰੀਬ ਪਹੁੰਚੀ ਕਿੰਗ ਖਾਨ ਦੀ ਫਿਲਮ
Gadar 2 Box Office Collection: ਸੰਨੀ ਦਿਓਲ ਦੀ 'ਗਦਰ 2' ਨੇ ਮਹੀਨੇ ਤੱਕ ਬਾਕਸ ਆਫਿਸ 'ਤੇ ਕਾਫੀ ਧਮਾਲ ਮਚਾ ਦਿੱਤੀ ਸੀ। 'ਜਵਾਨ' ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਰਿਲੀਜ਼ ਦੇ 5ਵੇਂ ਹਫ਼ਤੇ 'ਚ ਕਮਾਈ 'ਚ ਕਾਫੀ ਗਿਰਾਵਟ ਆਈ Read More
Parineeti Chopra: ਰਾਘਵ ਚੱਢਾ ਦੀ ਦੁਲਹਨ ਬਣਨ ਲਈ ਤਿਆਰ ਪਰਿਣੀਤੀ ਚੋਪੜਾ, ਵਿਆਹ ਦੇ ਸਵਾਲ 'ਤੇ ਸ਼ਰਮ ਨਾਲ ਲਾਲ ਹੋਇਆ ਦੁਲਹਾ
Parineeti Raghav Wedding: 'ਆਪ' ਸਾਂਸਦ ਰਾਘਵ ਚੱਢਾ ਇਨ੍ਹੀਂ ਦਿਨੀਂ ਪਰਿਣੀਤੀ ਚੋਪੜਾ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਵਿਆਹ ਦੇ ਸਵਾਲ 'ਤੇ 'ਆਪ' ਆਗੂ ਪੱਤਰਕਾਰਾਂ ਸਾਹਮਣੇ ਸ਼ਰਮਾਉਂਦੇ ਹੋਏ ਨਜ਼ਰ ਆਏ। Read More
Shoaib Akhtar: 'ਇੰਡੀਆ ਨੇ ਮੈਚ ਫਿਕਸ ਕੀਤਾ...', ਗੁੱਸੇ 'ਚ ਇਹ ਕੀ ਬੋਲ ਗਏ ਸ਼ੋਇਬ ਅਖਤਰ, ਸੋਸ਼ਲ ਮੀਡੀਆ 'ਤੇ ਵੀਡੀਓ ਹੋਇਆ ਵਾਇਰਲ
Shoaib Akhtar On Team India: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਭਾਰਤ ਨੇ ਮੈਚ ਫਿਕਸ ਕੀਤਾ ਹੈ। Read More
Asia Cup: ਏਸ਼ੀਆ ਕੱਪ 'ਚ ਫਾਈਨਲ ਲਈ ਸ਼੍ਰੀਲੰਕਾ ਤੇ ਪਾਕਿਸਤਾਨ ਵਿਚਾਲੇ ਹੋਵੇਗੀ ਟੱਕਰ, ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਮੈਚ
SL vs PAK Live Streaming: ਏਸ਼ੀਆ ਕੱਪ ਦੇ ਸੁਪਰ-4 'ਚ ਅੱਜ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾਵੇਗਾ। ਫਾਈਨਲ ਦੇ ਨਜ਼ਰੀਏ ਤੋਂ ਇਹ ਮੈਚ ਦੋਵਾਂ ਲਈ ਬਹੁਤ ਮਹੱਤਵਪੂਰਨ ਹੋਵੇਗਾ। Read More
World Suicide Prevention Day: ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ 'ਤੇ ਜਾਣੋ ਇਸ ਦਿਨ ਦੀ ਮਹੱਤਤਾ ਬਾਰੇ
World Suicide Prevention Day: ਅੱਜ ਕੱਲ੍ਹ ਬਹੁਤ ਸਾਰੇ ਲੋਕ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਤਣਾਅ ਅਤੇ ਡਿਪਰੈਸ਼ਨ ਨਾਲ ਜੂਝ ਰਹੇ ਹਨ। Read More
Nitin Garkari: ਨਿਤਿਨ ਗਡਕਰੀ ਦਾ ਵੱਡਾ ਐਲਾਨ! ਪਰਾਲੀ ਤੋਂ ਬਣੇ ਈਂਧਣ ਨਾਲ ਚੱਲਣਗੇ ਹਵਾਈ ਜਹਾਜ਼, ਫਾਈਟਰ ਜੈੱਟ ਤੇ ਹੈਲੀਕਾਪਟਰ
Union Minister Nitin Garkari: ਦੇਸ਼ ਵਿੱਚ ਬਾਲਣ ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਪਰਾਲੀ ਤੋਂ ਈਂਧਨ ਤਿਆਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਸ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਵੇਗੀ Read More
ABP Sanjha Top 10, 14 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
14 Sep 2023 03:01 PM (IST)
Check Top 10 ABP Sanjha Afternoon Headlines, 14 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
14 Sep 2023 03:01 PM (IST)
- - - - - - - - - Advertisement - - - - - - - - -