Karan Aujla: ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਬਾਰੇ ਕਹਿ ਦਿੱਤੀ ਇਹ ਗੱਲ, ਦਿਲ ਜਿੱਤ ਲਵੇਗਾ ਗਾਇਕ ਦਾ ਇਹ ਵੀਡੀਓ
Karan Aujla Video: ਕਰਨ ਔਜਲਾ ਨੇ ਇੱਕ ਇੰਟਰਵਿਊ ਦਿੱਤਾ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ 'ਚ ਕਰਨ ਔਜਲਾ ਆਪਣੇ ਫੈਨਜ਼ ਬਾਰੇ ਗੱਲ ਕਰਦਾ ਸੁਣਿਆ ਜਾ ਸਕਦਾ ਹੈ। Read More
ABP Sanjha Top 10, 15 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 15 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Weather Update: ਉੱਤਰੀ ਭਾਰਤ ਦੇ ਇਨ੍ਹਾਂ ਰਾਜਾਂ 'ਚ ਮੀਂਹ ਦਾ ਅਲਰਟ, ਕਿਵੇਂ ਰਹੇਗਾ ਦਿੱਲੀ ਦਾ ਮੌਸਮ, ਜਾਣੋ ਤਾਜ਼ਾ ਅਪਡੇਟਸ
Weather Update: ਹਿਮਾਲਿਆ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। Read More
Russia America Crisis: ਰੂਸ-ਅਮਰੀਕਾ ਵਿਚਾਲੇ ਵਧਿਆ ਤਣਾਅ, ਡਰੋਨ ਘਟਨਾ ਤੋਂ ਬਾਅਦ ਅਮਰੀਕਾ ਦੀ ਚੇਤਾਵਨੀ, ਜਾਣੋ ਕੀ ਕਿਹਾ...
ਇਸ ਘਟਨਾ ਤੋਂ ਬਾਅਦ, ਪੈਂਟਾਗਨ ਨੇ ਕਿਹਾ ਕਿ ਅਮਰੀਕੀ ਫੌਜ ਨੂੰ ਰੂਸੀ ਜੈੱਟ ਨਾਲ ਟਕਰਾਉਣ 'ਤੇ ਨੁਕਸਾਨ ਹੋਣ ਤੋਂ ਬਾਅਦ ਆਪਣੇ MQ-9 ਰੀਪਰ ਨਿਗਰਾਨੀ ਡਰੋਨ ਨੂੰ ਜ਼ਰੂਰੀ ਤੌਰ 'ਤੇ ਕਰੈਸ਼-ਲੈਂਡ ਕਰਨ ਲਈ ਮਜਬੂਰ ਕੀਤਾ ਗਿਆ ਸੀ। Read More
Yo Yo Honey Singh: ਯੋ ਯੋ ਹਨੀ ਸਿੰਘ ਮਨਾ ਰਿਹਾ 40ਵਾਂ ਜਨਮਦਿਨ, ਜਾਣੋ ਕਿਉਂ ਮਾਰਿਆ ਸੀ ਸ਼ਾਹਰੁਖ ਖਾਨ ਨੇ ਹਨੀ ਸਿੰਘ ਨੂੰ ਥੱਪੜ
Yo Yo Honey Singh Birthday: ਹਨੀ ਪਾਜੀ ਅੱਜ (15 ਮਾਰਚ) ਆਪਣਾ ਜਨਮਦਿਨ ਮਨਾ ਰਹੇ ਹਨ। ਆਓ ਤੁਹਾਨੂੰ ਮਸ਼ਹੂਰ ਗਾਇਕ ਦੀ ਜ਼ਿੰਦਗੀ ਦੇ ਕੁਝ ਵਿਵਾਦਾਂ ਤੋਂ ਜਾਣੂ ਕਰਵਾਉਂਦੇ ਹਾਂ.. Read More
Satish Kaushik: ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਧੀ ਵੰਸ਼ਿਕਾ, ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ
ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ 'ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਟੀ ਵੰਸ਼ਿਕਾ ਆਪਣੇ ਪਿਤਾ ਦੀ ਮੌਤ ਤੋਂ ਡੂੰਘੇ ਸਦਮੇ 'ਚ ਹੈ। ਪਿਤਾ ਦੀ ਮੌਤ ਤੋਂ ਬਾਅਦ ਵੰਸ਼ਿਕਾ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਡਿਲੀਟ ਕਰ ਦਿੱਤਾ ਹੈ। Read More
Indian Football Team ਦੇ ਕੋਚ ਇਗੋਰ ਸਟਿਮੈਕ ਨੇ ਤਿਕੋਣੀ ਟੂਰਨਾਮੈਂਟ ਲਈ 23 ਮੈਂਬਰੀ ਟੀਮ ਦਾ ਕੀਤਾ ਐਲਾਨ, ਦੇਖੋ
Hero Tri-Nation Football Tournament, Indian Squad: ਕੋਲਕਾਤਾ ਵਿੱਚ ਹੋਣ ਵਾਲੇ ਸਿਖਲਾਈ ਕੈਂਪ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਕੈਂਪ ਲਈ ਚੁਣੇ ਗਏ 23 'ਚੋਂ 14 ਖਿਡਾਰੀ ਬੁੱਧਵਾਰ ਨੂੰ ਇੰਫਾਲ ਜਾਣਗੇ Read More
Cristiano Ronaldo Fight: ਗੋਲ ਨਾ ਕਰ ਸਕਣ ਤੋਂ ਨਿਰਾਸ਼ ਕ੍ਰਿਸਟੀਆਨੋ ਰੋਨਾਲਡੋ ਨੇ ਮੈਚ ਰੈਫਰੀ ਨਾਲ ਕੀਤਾ ਝਗੜਾ! ਵਾਇਰਲ ਹੋਇਆ ਵੀਡੀਓ
King Cup of Champions: ਕ੍ਰਿਸਟੀਆਨੋ ਰੋਨਾਲਡੋ ਕਿੰਗਜ਼ ਕੱਪ ਆਫ ਚੈਂਪੀਅਨਜ਼ ਦੇ ਮੈਚ 'ਚ ਗੋਲ ਨਾ ਕਰ ਸਕਣ ਕਾਰਨ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਦੀ ਮੈਚ ਰੈਫਰੀ ਨਾਲ ਹੀ ਲੜਾਈ ਹੋ ਗਈ। Read More
ਆਖਰ ਜ਼ਿਆਦਾਤਰ ਟੈਂਟ ਹਾਊਸ ਲਾਲ ਕੁਰਸੀਆਂ ਹੀ ਕਿਉਂ ਵਰਤਦੇ? ਤੁਹਾਡੇ ਦਿਮਾਗ 'ਚ ਵੀ ਆਇਆ ਹੋਏਗਾ ਸਵਾਲ
ਜੇਕਰ ਤੁਹਾਨੂੰ ਅਜੇ ਵੀ ਇਸ ਦਾ ਜਵਾਬ ਨਹੀਂ ਪਤਾ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਅੱਜ ਅਸੀਂ ਤੁਹਾਨੂੰ ਟੈਂਟ ਹਾਊਸ ਮਾਲਕਾਂ ਦੀਆਂ ਲਾਲ ਰੰਗ ਦੀਆਂ ਕੁਰਸੀਆਂ ਦਾ ਕਾਰਨ ਦੱਸਾਂਗੇ। Read More
Milk Price Hike: ਮਹਿੰਗੇ ਦੁੱਧ ਨੇ ਵਧਾ ਦਿੱਤੀ ਹਰ ਘਰ ਦੀ ਪਰੇਸ਼ਾਨੀ! 14 ਮਹੀਨਿਆਂ 'ਚ ਦੁੱਗਣੀ ਤੋਂ ਜ਼ਿਆਦਾ ਵਧੀ ਦੁੱਧ ਦੀ ਮਹਿੰਗਾਈ ਦਰ
Milk Inflation: ਪਿਛਲੇ ਕਈ ਮਹੀਨਿਆਂ ਤੋਂ ਦੁੱਧ ਦੀ ਮਹਿੰਗਾਈ ਦਰ ਵਿੱਚ ਲਗਾਤਾਰ ਵਾਧਾ ਹੋ ਰਿਹੈ। ਜਨਵਰੀ 2022 'ਚ ਦੁੱਧ ਦੀ ਮਹਿੰਗਾਈ ਦਰ 4.09 ਫੀਸਦੀ ਸੀ, ਜੋ ਹੁਣ 9.65 ਫੀਸਦੀ 'ਤੇ ਹੈ। Read More
ABP Sanjha Top 10, 15 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
15 Mar 2023 03:13 PM (IST)
Check Top 10 ABP Sanjha Afternoon Headlines, 15 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 15 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
15 Mar 2023 03:13 PM (IST)
- - - - - - - - - Advertisement - - - - - - - - -